ਚੰਡੀਗੜ੍ਹ— ਨਾਭਾ ਜੇਲ 'ਚ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮਾਮਲੇ 'ਚ ਇਕ ਨਵਾਂ ਮੋੜ ਆ ਗਿਆ ਹੈ। ਅਸਲ 'ਚ ਫੇਸਬੁੱਕ 'ਤੇ ਇਕ ਗੈਂਗਸਟਰ ਗਰੁੱਪ ਵਲੋਂ ਇਸ ਸਾਰੇ ਘਟਨਾਕ੍ਰਮ ਦੀ ਜ਼ਿੰਮੇਦਾਰੀ ਲਈ ਗਈ ਹੈ।
ਫੇਸਬੁੱਕ 'ਤੇ ਦਵਿੰਦਰ ਬੰਬੀਹਾ ਤੇ ਸੁਖਪ੍ਰੀਤ ਬੁੱਡਾ ਕੁੱਸਾ ਗਰੁੱਪ ਵਲੋਂ ਕਿਹਾ ਗਿਆ ਹੈ ਇਹ ਸਜ਼ਾ ਬਰਗਾੜੀ ਬੇਅਦਬੀ ਕਰ ਕੇ ਦਿੱਤੀ ਗਈ ਹੈ। ਇਹ ਕਾਰਵਾਈ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤੀ ਹੈ। ਇਸ ਪੋਸਟ 'ਚ ਜੇਲ ਤੇ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਦੋਹਾਂ ਨਾਲ ਕੋਈ ਵਧੀਕੀ ਨਾ ਕਰਨ।
ਫੇਸ ਬੁੱਕ ਪੋਸਟ ਦਾ ਮੂਲ ਇਸ ਪ੍ਰਕਾਰ ਹੈ:

ਯੂ.ਪੀ. ਪੁਲਸ ਮੁਲਾਜ਼ਮਾਂ ਦੀ ਮੁਆਫੀ 'ਤੇ ਮਗਰਮੱਛ ਦੇ ਹੰਝੂ ਨਾ ਵਹਾਉਣ ਸੁਖਬੀਰ : ਖਹਿਰਾ
NEXT STORY