ਬਟਾਲਾ (ਸੈਂਡੀ) - ਵੀਰਵਾਰ ਮੁਹੱਲਾ ਬੈਂਕ ਕਾਲੋਨੀ ਵਿਖੇ ਇਕ ਕਰਿਆਨੇ ਦੀ ਦੁਕਾਨ 'ਤੇ ਪਟਾਕਿਆਂ ਕਾਰਨ ਅੱਗ ਲੱਗਣ ਨਾਲ ਇਕ ਦੁਕਾਨਦਾਰ ਦੇ ਜ਼ਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਪੁੱਤਰ ਰੋਸ਼ਨ ਲਾਲ ਨੇ ਦੱਸਿਆ ਕਿ ਮੇਰੇ ਘਰ 'ਚ ਕਰਿਆਨੇ ਦੀ ਦੁਕਾਨ ਹੈ ਅਤੇ ਉਸ 'ਚ ਛੋਟੇ ਛੋਟੇ ਪਟਾਕੇ ਰੱਖੇ ਹੋਏ ਸਨ। ਵੀਰਵਾਰ ਅਚਾਨਕ ਕਾਊਂਟਰ 'ਚ ਅੱਗ ਲੱਗਣ ਨਾਲ ਪਟਾਕਿਆਂ ਨੂੰ ਅੱਗ ਲੱਗ ਗਈ ਜਿਸ ਨਾਲ ਇਕ ਧਮਾਕਾ ਹੋਇਆ। ਜਿਸ ਨਾਲ ਮੈਂ ਬੂਰੀ ਤਰਾਂ ਝੁਲਸ ਗਿਆ। ਪਰਿਵਾਰਿਕ ਮੈਂਬਰਾਂ ਨੇ ਮੈਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ।
ਰੇਲ ਗੱਡੀ ਦੇ ਇੰਜਣ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
NEXT STORY