ਲੁਧਿਆਣਾ (ਸਹਿਗਲ, ਬੀ. ਐੱਨ. 593/2) - ਨਰਾਤਿਆਂ ਦੇ ਮੌਕੇ ਵਰ੍ਹਿਆਂ ਤੋਂ ਸੁੰਨੇ ਪਏ ਪੰਜ ਘਰਾਂ ਵਿਚ ਬੱਚਿਆਂ ਦੀਆਂ ਕਿੱਲਕਾਰੀਆਂ ਗੂੰਜਣ ਨਾਲ ਘਰਾਂ ਵਿਚ ਰੌਣਕ ਵੇਖਦੇ ਹੀ ਬਣਦੀ ਹੈ। ਗੁਲਜ਼ਾਰ ਹੋਏ ਇਨ੍ਹਾਂ ਘਰਾਂ ਵਿਚ ਮਾਲਕਾਂ ਦਾ ਕਹਿਣਾ ਹੈ ਕਿ ਅਜਿਹਾ ਡਾ. ਸੁਮਿਤਾ ਸੋਫਤ ਹਸਪਤਾਲ ਤੋਂ ਇਲਾਜ ਕਰਵਾਉਣ ਨਾਲ ਸੰਭਵ ਹੋਇਆ ਹੈ। ਸਰਾਸਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 16 ਸਾਲ ਹੋ ਚੁੱਕੇ ਹਨ । ਉਹ ਕਈ ਟੈਸਟ ਟਿਊਬ ਸੈਂਟਰਾਂ ਤੋਂ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਸਨ । ਉਹ ਆਖਰੀ ਵਾਰ ਚਾਂਸ ਲੈਣ ਦੇ ਇਰਾਦੇ ਨਾਲ ਡਾ. ਸੁਮਿਤਾ ਸੋਫਤ ਹਸਪਤਾਲ ਆਏ, ਇੱਥੇ ਉਨ੍ਹਾਂ ਨੂੰ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਮਨਚਾਹੀ ਮੁਰਾਦ ਮਿਲੀ । ਇਸੇ ਤਰ੍ਹਾਂ ਕਾਉਂਕੇ ਕਲਾਂ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਵੀ ਉੱਚ ਪੱਧਰੀ ਇਲਾਜ ਤੋਂ ਬਾਅਦ ਧੀ ਨੂੰ ਜਨਮ ਦਿੱਤਾ। ਬਰਨਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਦੇ 7 ਸਾਲ ਬਾਅਦ ਬੇਟੇ ਦੀ ਪ੍ਰਾਪਤੀ ਹੋਈ ਹੈ ਅਤੇ ਬਹੁਤ ਖੁਸ਼ ਹੈ । ਇਸੇ ਤਰ੍ਹਾਂ ਫਿਰੋਜ਼ਪੁਰ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੇ ਵਿਆਹ ਦੇ ਚਾਰ ਸਾਲ ਬਾਅਦ ਅਤੇ ਲੁਧਿਆਣਾ ਨਿਵਾਸੀ ਹਰਪ੍ਰੀਤ ਕੌਰ ਨੂੰ ਵਿਆਹ ਦੇ ਅੱਠ ਸਾਲ ਬਾਅਦ ਡਾ. ਸੁਮਿਤਾ ਸੋਫਤ ਹਸਪਤਾਲ ਵਿਚ ਇਲਾਜ ਸ਼ੁਰੂ ਕਰਨ ਦੇ ਬਾਅਦ ਨਰਾਤਿਆਂ ਵਿਚ ਪੁੱਤ ਦੀ ਪ੍ਰਾਪਤੀ ਹੋਈ । ਸਾਰਿਆਂ ਨੇ ਕਿਹਾ ਕਿ ਉਹ ਡਾ. ਸੁਮਿਤਾ ਸੋਫਤ ਦੇ ਜੀਵਨ ਭਰ ਅਹਿਸਾਨਮੰਦ ਰਹਿਣਗੇ ।
ਡਾ . ਸੁਮਿਤਾ ਸੋਫਤ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਟੈਸਟ ਟਿਊਬ ਬੇਬੀ ਸੈਂਟਰਾਂ ਤੋਂ ਇਲਾਜ ਕਰਵਾ ਕੇ ਸਫਲਤਾ ਨਹੀਂ ਮਿਲੀ ਉਹ ਨਿਰਾਸ਼ ਨਾ ਹੋਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ। ਡਾ. ਸੁਮਿਤਾ ਦੇ ਅਨੁਸਾਰ ਅੱਜ ਵਿਗਿਆਨ ਨੇ ਕਾਫ਼ੀ ਤਰੱਕੀ ਕਰ ਲਈ ਹੈ ਕਿ ਉੱਚ ਤਕਨੀਕਾਂ ਜਿਨ੍ਹਾਂ ਵਿਚ ਲੇਜ਼ਰ ਹੈਚਿੰਗ ਇਕਸੀ ਅਤੇ ਬਲਾਸਾਟੋਸਿਸਟ ਤਕਨੀਕ ਸ਼ਾਮਲ ਹੈ।
ਗੁਰਬਖਸ਼ ਸਿੰਘ ਖਾਲਸਾ ਦੇ ਸਸਕਾਰ ਮੌਕੇ ਲੱਗੇ ਖਾਲਿਸਤਾਨ ਦੇ ਨਾਅਰੇ
NEXT STORY