ਜਲੰਧਰ : ਜਗ ਬਾਣੀ ਟੀ. ਵੀ. ਵਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' ਵਿਚ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਪਰਮਿੰਦਰ ਸਿੰਘ ਢੀਂਡਸਾ ਤੋਂ ਪੰਜਾਬ ਦੇ ਮੁੱਖ ਮਸਲਿਆਂ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।
ਢੀਂਡਸਾ ਨਾਲ ਕੀਤੇ ਗਏ ਇਸ ਇੰਟਰਵਿਊ ਦੀ ਛੋਟੀ ਜਿਹੀ ਝਲਕ ਤੁਸੀਂ ਉਪਰ ਦਿੱਤੇ ਗਏ ਵੀਡੀਓ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਜਦਕਿ ਪੂਰਾ ਇੰਟਰਵਿਊ ਐਤਵਾਰ 25 ਫਰਵਰੀ ਸਵੇਰੇ 11 ਵਜੇ 'ਜਗ ਬਾਣੀ' ਦੇ ਫੇਸਬੁਕ ਪੇਜ, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਵੀ ਦੇਖਿਆ ਜਾ ਸਕਦਾ ਹੈ।
ਨਗਰ ਕੌਂਸਲ ਚੋਣ: ਸੁਲਤਾਨਪੁਰ ਲੋਧੀ ਤੋਂ ਕਾਂਗਰਸ ਨੇ ਮਾਰੀ ਬਾਜ਼ੀ, ਜਤਿੰਦਰ ਪਾਲ ਰਹੇ ਜੇਤੂ
NEXT STORY