Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 27, 2026

    11:42:19 AM

  • raksha bandhan gold silver rate

    Good News ; ਰੱਖੜੀ ਤੋਂ ਪਹਿਲਾਂ ਟੁੱਟ ਗਏ...

  • indians missing in flash floods

    ਨੇਪਾਲ ਤੋਂ ਵੱਡੀ ਖ਼ਬਰ : ਅਚਾਨਕ ਆਏ ਹੜ੍ਹ 'ਚ 300...

  • punjab health department on alert regarding swine flu

    ਪੰਜਾਬ : ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ,...

  • landslide in tibet

    ਤਿੱਬਤ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, 580 ਤੋਂ ਵੱਧ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sangrur
  • ਕਾਸਿਫ ਫਾਰੂਕੀ 'ਤੇ ਦਰਜ ਹੋਏ ਝੂਠੇ ਪਰਚੇ ਸਬੰਧੀ ਪੱਤਰਕਾਰ ਵਫ਼ਦ ਨੇ ਐੱਸ.ਐੱਸ.ਪੀ. ਗਰਗ ਨੂੰ ਸੌਂਪਿਆ ਮੰਗ ਪੱਤਰ

PUNJAB News Punjabi(ਪੰਜਾਬ)

ਕਾਸਿਫ ਫਾਰੂਕੀ 'ਤੇ ਦਰਜ ਹੋਏ ਝੂਠੇ ਪਰਚੇ ਸਬੰਧੀ ਪੱਤਰਕਾਰ ਵਫ਼ਦ ਨੇ ਐੱਸ.ਐੱਸ.ਪੀ. ਗਰਗ ਨੂੰ ਸੌਂਪਿਆ ਮੰਗ ਪੱਤਰ

  • Edited By Shivani Attri,
  • Updated: 04 Jun, 2020 01:46 PM
Sangrur
kashif faruqi journalist
  • Share
    • Facebook
    • Tumblr
    • Linkedin
    • Twitter
  • Comment

ਮਲੇਰਕੋਟਲਾ— ਅਕਸਰ ਵੇਖਣ 'ਚ ਆਉਂਦਾ ਹੈ ਕਿ ਪੱਤਰਕਾਰਾਂ ਅੰਦਰ ਧੜ੍ਹੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ। ਪੱਤਰਕਾਰਾਂ 'ਚ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਅਪਣਾ ਕੇ ਸਰਕਾਰਾਂ ਅਤੇ ਨੌਕਰਸ਼ਾਹ ਇਸ ਗੱਲ ਦਾ ਫਾਇਦਾ ਚੁੱਕਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਬਹੁਤ ਵਾਰ ਪੱਤਰਕਾਰਾਂ ਦੇ ਕਤਲ ਵੀ ਹੋਏ ਅਤੇ ਉਨ੍ਹਾਂ ਨੂੰ ਵੱਡੇ-ਵੱਡੇ ਝੂਠੇ ਕੇਸਾਂ 'ਚ ਫਸਾ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਵੀ ਹੋਏ।  ਮਲੇਰਕੋਟਲਾ 'ਚ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਜਦੋਂ ਕਾਸਿਫ ਫਾਰੂਕੀ ਨਾਮ ਦੇ ਪੰਜਾਬ ਦੇ ਇਕ ਨਾਮੀ ਪੱਤਰਕਾਰ 'ਤੇ ਪੁਲਸ ਨੇ ਸੜਕ ਹਾਦਸੇ ਦਾ ਇਕ ਝੂਠਾ ਪਰਚਾ ਦਰਜ ਕੀਤਾ ਤਾਂ ਮਲੇਰਕੋਟਲੇ ਦਾ ਸਾਰਾ ਪੱਤਰਕਾਰ ਭਾਈਚਾਰਾ ਇਕ ਮੰਚ 'ਤੇ ਆ ਗਿਆ। ਦੱਸ ਦਈਏ ਕਿ ਕਾਸਿਫ ਫਾਰੂਕੀ 'ਤੇ ਦਰਜ ਮਾਮਲੇ ਨੂੰ ਰੱਦ ਕਰਵਾਉਣ ਲਈ ਅੱਜ ਜਿਉਂ ਹੀ ਸਾਰੇ ਮਲੇਰਕੋਟਲਾ ਅਤੇ ਸੰਗਰੂਰ ਦੇ ਪੱਤਰਕਾਰਾਂ ਨੇ ਏਕਤਾ ਦਿਖਾਈ ਤਾਂ ਸੰਗਰੂਰ ਜ਼ਿਲ੍ਹਾ ਪੁਲਸ ਦੇ ਐੱਸ. ਐੱਸ. ਪੀ. ਅਤੇ ਹੋਰ ਵੱਡੇ ਪੁਲਸ ਅਧਿਕਾਰੀਆਂ ਨੂੰ ਵੀ ਪੱਤਰਕਾਰਾਂ ਦੀ ਗੱਲ ਸੁਣਨ ਲਈ ਮਜਬੂਰ ਹੋਣਾ ਪਿਆ। ਪੱਤਰਕਾਰਾਂ ਦੇ ਇਕ ਵਫ਼ਦ ਨੇ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੂੰ ਇਕ ਮੰਗ ਪੱਤਰ ਦੇ ਕੇ ਇਨਸਾਫ਼ ਦੀ ਗੁਹਾਰ ਲਾਈ ਹੈ। ਇਸ ਦੌਰਾਨ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਪੱਤਰਕਾਰਾਂ ਦੇ ਵਫ਼ਦ ਨਾਲ ਗੱਲਬਾਤ ਕਰਦੇ ਭਰੋਸਾ ਦਿੱਤਾ ਕਿ ਕਾਸਿਫ ਫਾਰੂਕੀ 'ਤੇ ਦਰਜ ਮਾਮਲੇ 'ਚ ਪੂਰਾ ਇਨਸਾਫ਼ ਕੀਤਾ ਜਾਵੇਗਾ। 

ਦੱਸ ਦਈਏ ਕਿ 28 ਮਈ ਨੂੰ ਇਹ ਮਾਮਲਾ ਉਸ ਵੇਲੇ ਉੱਠਿਆ ਜਦੋਂ ਪੱਤਰਕਾਰ ਕਾਸਿਫ ਫਾਰੂਕੀ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰੋਂ ਆਪਣੇ ਦੋਸਤ ਮੁਹੰਮਦ ਅਮਜਦ ਵਾਸੀ ਕਿਲ੍ਹਾ ਦੇ ਘਰੋਂ ਆਪਣੀ ਗੱਡੀ ਲੈਣ ਜਾ ਰਿਹਾ ਸੀ। ਕਾਸਿਫ ਫਾਰੂਕੀ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਇਸ ਦੌਰਾਨ ਜਦੋਂ ਉਹ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਗਰੇਵਾਲ ਚੌਂਕ ਵੱਲ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਇਕ ਛੋਟਾ ਹਾਥੀ ਗੱਡੀ ਆ ਗਈ। ਉਸ ਛੋਟੇ ਹਾਥੀ ਗੱਡੀ ਅੱਗੇ ਇਕ ਬੁਲੇਟ ਮੋਟਰਸਾਈਕਲ ਆ ਗਿਆ, ਜਿਸ ਨੂੰ ਇਕ ਬੱਚਾ ਚਲਾ ਰਿਹਾ ਸੀ। ਜਿਸ ਨੇ ਛੋਟੇ ਹਾਥੀ ਦੇ ਅੱਗਿਓਂ ਬਿਨ੍ਹਾਂ ਪਿੱਛੇ ਵੇਖੇ, ਬਿਨ੍ਹਾਂ ਕੋਈ ਇਸ਼ਾਰਾ ਦਿੱਤੇ ਜਾਂ ਕੋਈ ਹਾਰਨ ਦਿੱਤੇ ਆਪਣਾ ਮੋਟਰਸਾਈਕਲ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਨੂੰ ਮੋੜ ਲਿਆ। ਜਿਸ ਉਪਰੰਤ ਉਸ ਦਾ ਮੋਟਰਸਾਈਕਲ ਯਕਦਮ ਕਾਸਿਫ ਫਾਰੂਕੀ ਅੱਗੇ ਆ ਕੇ ਉਸ ਦੇ ਮੋਟਰਸਾਈਕਲ 'ਚ ਵਜ ਗਿਆ। ਫਾਰੂਕੀ ਦੇ ਬਿਆਨ ਮੁਤਾਬਕ ਉਸ ਦਾ ਮੋਟਰਸਾਈਕਲ ਹੌਲੀ ਹੋਣ ਕਰਕੇ ਉਹ ਸੰਭਲ ਗਿਆ ਪਰ ਉਸ ਦੀ ਖੱਬੀ ਲੱਤ ਤੇ ਗਿੱਟੇ 'ਤੇ ਸੱਟਾਂ ਕਾਰਨ ਦਰਦ ਨਾਲ ਉਸ ਦੀ ਹਾਲਤ ਖਰਾਬ ਹੋ ਗਈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਦਿੱਤੀ। ਬਿਆਨ ਮੁਤਾਬਕ ਇਹ ਹਾਦਸਾ ਉਸ ਮੋਟਰਸਾਈਕਲ ਸਵਾਰ ਬੱਚੇ ਵੱਲੋਂ ਆਪਣੇ ਮੋਟਰਸਾਈਕਲ ਨੂੰ ਲਾਪਰਵਾਹੀ ਅਤੇ ਅਣਗਹਿਲੀ ਨਾਲ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਨੂੰ ਮੋੜਨ ਕਰਕੇ ਹੋਇਆ ਹੈ, ਜਦਕਿ ਦੂਜੇ ਪਾਸੇ ਕਾਸਿਫ ਫਾਰੂਕ 'ਤੇ ਐੱਫ. ਆਈ. ਆਰ. ਦਰਜ ਕਰਵਾਉਣ ਵਾਲੇ ਮੋਟਰਸਾਈਕਲ ਸਵਾਰ ਬੱਚੇ ਨੇ ਕਹਾਣੀ ਇਸ ਤੋਂ ਬਿਲਕੁਲ ਉਲਟ ਦੱਸੀ ਹੈ।

ਅੰਮ੍ਰਿਤਪਾਲ ਸਿੰਘ ਨਾਮ ਦੇ ਉਸ ਬੱਚੇ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਆਪਣਾ ਬੁਲੇਟ ਮੋਟਰਸਾਈਕਲ ਨੰਬਰ ਡੀ. ਐੱਲ . 45 ਐੱਮ 6843 'ਤੇ ਸਵਾਰ ਹੋ ਕੇ ਕਾਲਜ ਚੌਂਕ ਮਲੇਰਕੋਟਲਾ ਤੋਂ ਗੁਰਦੁਆਰਾ ਹਾਅ ਦਾ ਨਾਅਰਾ ਨੇੜੇ ਆਪਣੇ ਉਸਤਾਦ ਸੌਦਾਗਰ ਅਲੀ ਇਲੈਕਟ੍ਰੀਸ਼ੀਅਨ ਦੀ ਦੁਕਾਨ 'ਤੇ ਜਾ ਰਿਹਾ ਸੀ ਅਤੇ ਜਦੋਂ ਉਹ ਸੜਕ ਪਾਰ ਕਰਕੇ ਆਪਣਾ ਮੋਟਰਸਾਈਕਲ ਆਪਣੇ ਉਸਤਾਦ ਦੀ ਦੁਕਾਨ ਅੱਗੇ ਖੜ੍ਹਾ ਕਰ ਰਿਹਾ ਸੀ ਤਾਂ ਕਾਸਿਫ ਫਾਰੂਕੀ ਨੇ ਆਪਣਾ ਮੋਟਰਸਾਈਕਲ ਬਿਨ੍ਹਾਂ ਹਾਰਨ ਦਿੱਤਿਆਂ ਗਲਤ ਪਾਸੇ ਲਿਆ ਕੇ ਉਸ 'ਚ ਮਾਰਿਆ, ਜਿਸ ਨਾਲ ਉਸ ਦੀ ਲੱਤ ਟੁੱਟ ਗਈ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ। 

 ਇਹ ਦੋਂਵੇ ਬਿਆਨ ਇਕ ਦੂਜੇ ਦੇ ਉਲਟ ਸਨ। ਪੁਲਸ ਨੇ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕਰਨੀ ਜ਼ਰੂਰੀ ਨਹੀਂ ਸਮਝੀ ਅਤੇ ਪੱਤਰਕਾਰ ਕਾਸਿਫ ਫਾਰੂਕੀ 'ਤੇ ਪਰਚਾ ਦੇ ਕੇ ਉਸ ਦੇ ਸਾਫ਼-ਸੁਥਰੇ ਅਤੇ ਇਮਾਨਦਾਰ ਅਕਸ ਨੂੰ ਦਾਗਦਾਰ ਕਰ ਦਿੱਤਾ।  ਸੰਗਰੂਰ ਦੇ ਐੱਸ. ਐੱਸ. ਪੀ. ਡਾ ਸੰਦੀਪ ਗਰਗ ਨੇ ਇਹ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਮੌਕੇ 'ਤੇ ਕਾਸਿਫ ਫਾਰੂਕੀ ਨਾਲ ਪਹੁੰਚੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ ਕਰਕੇ ਪੂਰਾ ਇਨਸਾਫ਼ ਕੀਤਾ ਜਾਵੇਗਾ ਅਤੇ ਇਸ ਲਈ ਉਹ ਸਾਫ਼-ਸੁਥਰੇ ਅਕਸ ਅਤੇ ਇਮਾਨਦਾਰ ਦਿੱਖ ਵਾਲੇ ਮਾਲੇਰਕੋਟਲਾ ਦੇ ਐੱਸ. ਪੀ. ਮਨਜੀਤ ਸਿੰਘ ਬਰਾੜ ਨੂੰ ਇਸ ਮਾਮਲੇ ਦੀ ਜਾਂਚ ਸੌਂਪ ਰਹੇ ਹਨ। ਦੱਸ ਦਈਏ ਕਿ ਅੱਜ ਪੱਤਰਕਾਰਾਂ ਦਾ ਜਿਹੜਾ ਵਫ਼ਦ ਐੱਸ. ਐੱਸ. ਪੀ. ਸੰਗਰੂਰ ਨੂੰ ਮਿਲਿਆ ਉਸ 'ਚ ਹੋਰਨਾਂ ਤੋਂ ਇਲਾਵਾ ਸੰਗਰੂਰ ਪ੍ਰੈਸ ਕਲੱਬ ਦੇ ਪ੍ਰਧਾਨ ਕੀਰਤੀਪਾਲ, ਵਿੱਕੀ ਭੁੱਲਰ, ਅਨਿਲ ਜੈਨ ਲਹਿਰਾਗਾਗਾ, ਹਰਕੰਵਲ ਸਿੰਘ, ਟੋਨੀ ਸ਼ਰਮਾਂ, ਪਰਮਿੰਦਰ ਜੋਸ਼ੀ ਵਿਨੋਦ ਗੋਇਲ ਦਿੜ੍ਹਬਾ ਤੇ ਸੰਜੀਵ ਗੋਇਲ ਦਿੜ੍ਹਬਾ ਦੇ ਨਾਮ ਸ਼ਾਮਲ ਹਨ। 

ਕਾਸਿਫ ਫਾਰੂਕੀ 'ਤੇ ਤਾਂ ਪਰਚਾ ਦਰਜ ਕਰਤਾ ਪਰ ਅੰਮ੍ਰਿਤਪਾਲ ਦਾ ਕੀ ਜਿਹੜਾ ਖੁਦ ਮਨ ਰਿਹੈ ਕਿ ਉਹ ਕਸੂਰਵਾਰ ਹੈ 
ਪੁਲਸ ਵੱਲੋਂ ਕਾਸਿਫ ਫਾਰੂਕੀ 'ਤੇ ਦਰਜ ਕੀਤੀ ਐੱਫ. ਆਈ. ਆਰ. ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਉਸ 'ਚ ਸ਼ਿਕਾਇਤ ਕਰਤਾ ਇਹ ਸਾਫ਼ ਮੰਨ ਰਿਹੈ ਕਿ ਉਹ ਕਰੀਬ 18 ਸਾਲ ਦਾ ਹੈ ਅਤੇ ਖੁਦ ਮੋਟਰਸਾਈਕਲ ਚਲਾ ਕੇ ਆਪਣੇ ਉਸਤਾਦ ਦੀ ਦੁਕਾਨ 'ਤੇ ਪਹੁੰਚਿਆ। ਜਦਕਿ ਮੋਟਰਸਾਈਕਲ ਐਕਟ ਇਹ ਸਾਫ਼ ਕਹਿੰਦਾ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਬੱਚਾ ਵਹੀਕਲ ਨਹੀਂ ਚਲਾ ਸਕਦਾ ਅਤੇ ਜੇਕਰ ਚਲਾਉਂਦਾ ਹੈ ਤਾਂ ਨਾ ਸਿਰਫ ਉਸ 'ਤੇ ਸਗੋਂ ਉਸ ਦੇ ਪਿਤਾ 'ਤੇ ਵੀ ਪਰਚਾ ਦਰਜ ਹੁੰਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕਾਸਿਫ ਫਾਰੂਕੀ ਤਾਂ ਖੁਦ ਨੂੰ ਬੇਗੁਨਾਹ ਕਹਿ ਰਿਹਾ ਹੈ ਪਰ ਪੁਲਸ ਨੇ ਉਸ 'ਤੇ ਪਰਚਾ ਦਰਜ ਕਰ ਦਿੱਤਾ ਪਰ ਅੰਮ੍ਰਿਤਪਾਲ ਤਾਂ ਖੁਦ ਮੰਨ ਰਿਹੈ ਕਿ ਉਸ ਨੇ 18 ਸਾਲ ਤੋਂ ਘੱਟ ਹੋਣ ਦੇ ਬਾਵਜੂਦ ਵਾਹਨ ਚਲਾ ਕੇ ਜੁਰਮ ਕੀਤਾ ਹੈ। ਫਿਰ ਉਸ 'ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਪੁਲਸ ਨੇ ਇਸ ਮਾਮਲੇ 'ਚ ਕਿਤੇ ਨਾ ਕਿਤੇ ਕਾਸਿਫ ਫਾਰੂਕੀ ਨਾਲ ਕਿਸੇ ਗੱਲ ਦੀ ਖੁੰਦਕ ਕੱਢੀ ਹੈ ਜਾਂ ਫਿਰ ਉਸ 'ਤੇ ਪਰਚਾ ਕਿਸੇ ਦਬਾਅ ਹੇਠ ਕੀਤਾ ਗਿਆ ਕਾਰਾ ਹੈ।  ਇਹ ਸਚਾਈ ਤਾਂ ਐੱਸ. ਪੀ. ਮਨਜੀਤ ਸਿੰਘ ਬਰਾੜ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਪਾਵੇਗੀ ਪਰ ਅੰਮ੍ਰਿਤਪਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੇ ਜ਼ਰੂਰ ਜ਼ੋਰ ਫੜ ਲਿਆ ਹੈ।

  • kashif faruqi
  • journalist
  • SSP. Dr. Sangrur Sandeep Garg
  • ਕਾਸਿਫ ਫਾਰੂਕੀ
  • ਪੱਤਰਕਾਰ
  • ਐੱਸ ਐੱਸ ਪੀ ਸੰਗਰੂਰ ਡਾ. ਸੰਦੀਪ ਗਰਗ

ਹੁਣ ਉੱਪਰੋਂ ਲੈ ਕੇ ਹੇਠਲੇ ਅਧਿਕਾਰੀਆਂ ਨੂੰ ਨਿਰਦੇਸ਼, ਜਿੰਨਾ ਹੋ ਸਕੇ ਇਕੱਠਾ ਕਰੋ ਨਿੱਜੀ GST

NEXT STORY

Stories You May Like

    • ias officer kanwalpreet brar appears before ed for the second time in ten days
      10 ਦਿਨਾਂ ਦੇ ਅੰਦਰ IAS ਕੰਵਲਪ੍ਰੀਤ ਬਰਾੜ ED ਦਫ਼ਤਰ ਦੂਜੀ ਵਾਰ ਹੋਈ ਪੇਸ਼
    • father hangs himself due to fear after receiving threats for demanding
      ਪੁੱਤ ਨੂੰ ਚਿੱਟੇ ਦੇ ਕੇਸ 'ਚੋਂ ਛੁਡਵਾਉਣ ਲਈ ਦਿੱਤੇ 50,000 ਮੰਗਣ 'ਤੇ ਮਿਲੀਆਂ...
    • big announcement by the power minister
      ਬਿਜਲੀ ਮੰਤਰੀ ਦਾ ਵੱਡਾ ਐਲਾਨ, ਬਿੱਲ ਸਬੰਧੀ ਸ਼ਿਕਾਇਤਾਂ ਲਈ 24 ਘੰਟੇ ਚੱਲਣਗੇ ਇਹ...
    • punjab weather raining imd alert
      ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
    • consumer commission gives shock of rs 30 lakh cases of indirapuram scheme
      ਖ਼ਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ ਦੋ ਮਾਮਲਿਆਂ 'ਚ 30 ਲੱਖ ਰੁਪਏ ਦਾ...
    • young man poured petrol on himself on fire in the civil hospital
      ਜਲੰਧਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਨੌਜਵਾਨ ਨੇ ਕੀਤਾ ਵੱਡਾ ਕਾਂਡ
    • police raid on jalandhar s famous spa center a one spa and salon
      ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ...
    • 23 candidates in fray for gymkhana club elections jalandhar
      ਜਿਮਖਾਨਾ ਕਲੱਬ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ’ਚ, 13 ਚੁਣੇ ਜਾਣਗੇ, 4078...
    Trending
    Ek Nazar
    nepal tibet flood disaster

    ਨੇਪਾਲ-ਤਿੱਬਤ ਹੜ੍ਹ ਤਬਾਹੀ: 34 ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲਾਪਤਾ

    lunar eclipse on rakshabandhan

    ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ...

    russia ukraine conflict

    ਰੂਸ 'ਤੇ ਯੂਕਰੇਨੀ ਹਮਲਾ, ਵਾਈਲਡਬੇਰੀਜ਼ ਦਾ ਗੋਦਾਮ ਸੜ ਕੇ ਹੋਇਆ ਸੁਆਹ

    actress jatinder kaur shared moments from her personal life

    ਜਤਿੰਦਰ ਕੌਰ ਦੀ ਕਹਾਣੀ : ਜੱਬਲ ਨਾਲ ਜੋੜੀ ਨੇ ਬਣਾਇਆ ਸਟਾਰ, ਦੇਖੋ ਦਿਲਚਸਪ ਇੰਟਰਵਿਊ

    punjabi man in canada

    ਕੈਨੇਡਾ 'ਚ ਪੰਜਾਬੀ ਵਿਅਕਤੀ ਦਾ ਕਤਲ, ਜਾਂਚ 'ਚ ਜੁਟੀ ਪੁਲਸ

    rohingya refugees

    ਬੰਗਲਾਦੇਸ਼ 'ਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਨੇ ਕੱਢੀਆਂ ਰੈਲੀਆਂ

    landslide on tchina nepal border

    ਚੀਨ-ਨੇਪਾਲ ਸਰਹੱਦ 'ਤੇ ਖਿਸਕੀ ਜ਼ਮੀਨ,  ਸ਼ੀ ਜਿਨਪਿੰਗ ਨੇ ਬਚਾਅ ਕਾਰਜਾਂ ਦੇ...

    us issues security alert

    ਅਮਰੀਕਾ ਨੇ ਮੈਕਸੀਕਨ ਸਰਹੱਦੀ ਸ਼ਹਿਰ 'ਚ ਸੁਰੱਖਿਆ ਚੇਤਾਵਨੀ ਕੀਤੀ ਜਾਰੀ, ਕੌਂਸਲੇਟ...

    emotional aruna irani bids final goodbye to husband kuku kohli

    5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ...

    us iran conflict

    ਈਰਾਨੀ ਹਮਲਿਆਂ ਨਾਲ ਅਮਰੀਕੀ ਜਾਸੂਸੀ ਨੈੱਟਵਰਕ ਨੂੰ ਅਰਬਾਂ ਡਾਲਰ ਦਾ ਨੁਕਸਾਨ

    punjabi arrested in canada

    ਕੈਨੇਡਾ 'ਚ ਲੁੱਟ-ਖੋਹ ਦੇ ਮਾਮਲੇ 'ਚ 2 ਪੰਜਾਬੀ ਗ੍ਰਿਫ਼ਤਾਰ

    famous youtuber

    ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ...

    robots serving food

    ਪਾਕਿਸਤਾਨ : ਰੈਸਟੋਰੈਂਟਾਂ 'ਚ 'ਰੋਬੋਟ' ਸਰਵ ਕਰ ਰਹੇ ਫੂਡ, ਗਾਹਕਾਂ ਦੀ ਵਧੀ...

    famous punjabi social media influencer manjit kaur passes away

    ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ

    h 1b fee hike

    H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ...

    famous singer loses battle with cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ

    heavy rain next 5 days imd

    26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ...

    rahul gandhi comes out in support of kriti sanon amid rakhi ad backlash

    "ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • 18 year old youth attacked with sharp weapons in derabassi
        ਡੇਰਾਬੱਸੀ 'ਚ 18 ਸਾਲਾ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
      • father hangs himself due to fear after receiving threats for demanding
        ਪੁੱਤ ਨੂੰ ਚਿੱਟੇ ਦੇ ਕੇਸ 'ਚੋਂ ਛੁਡਵਾਉਣ ਲਈ ਦਿੱਤੇ 50,000 ਮੰਗਣ 'ਤੇ ਮਿਲੀਆਂ...
      • big announcement by the power minister
        ਬਿਜਲੀ ਮੰਤਰੀ ਦਾ ਵੱਡਾ ਐਲਾਨ, ਬਿੱਲ ਸਬੰਧੀ ਸ਼ਿਕਾਇਤਾਂ ਲਈ 24 ਘੰਟੇ ਚੱਲਣਗੇ ਇਹ...
      • boutique owner murdered by slitting throat
        ਬੁਟੀਕ ਚਲਾਉਣ ਵਾਲੀ ਔਰਤ ਦੀ ਗਲਾ ਕੱਟ ਕੇ ਹੱਤਿਆ, ਮਰਨ ਤੋਂ ਪਹਿਲਾਂ ਡਾਇਰੀ ’ਚ...
      • punjab liqour shops
        ਪੰਜਾਬ ਦੇ ਇਸ ਇਲਾਕੇ 'ਚ 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ! ਸਿਗਰਟ 'ਤੇ ਵੀ...
      • one of the 3 accused who came to rob a gujjar camp was arrested
        ਗੁੱਜਰਾਂ ਦੇ ਡੇਰੇ 'ਤੇ ਡਾਕਾ ਮਾਰਨ ਆਏ 3 ਬਦਮਾਸ਼ਾਂ 'ਚੋਂ 1 ਕਾਬੂ, 2 ਸਾਥੀ...
      • man dies after falling from moving bus at cholang toll plaza
        ਚੋਲਾਂਗ ਟੋਲ ਪਲਾਜ਼ਾ ’ਤੇ ਚਲਦੀ ਬੱਸ 'ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
      • vice president to arrive at pu on september 4
        4 ਸਤੰਬਰ ਨੂੰ ਪੀ. ਯੂ. ਪਹੁੰਚਣਗੇ ਉਪ ਰਾਸ਼ਟਰਪਤੀ, ਸਾਬਕਾ ਸੈਨੇਟਰਾਂ ਤੇ ਸਿੱਖਿਆ...
      • sgpc gurdwara sahib
        ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ SGPC ਵੱਲੋਂ ਭਲਕੇ ਸਮੂਹ ਗੁਰਦੁਆਰਿਆਂ ’ਚ ਆਰੰਭ...
      • lunar eclipse on rakshabandhan
        ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +