Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    7:52:27 PM

  • suspended dig bhullar petition

    ਮੁਅੱਤਲ DIG ਭੁੱਲਰ ਨੂੰ ਵੱਡਾ ਝਟਕਾ! ਹਾਈ ਕੋਰਟ ਨੇ...

  • major terror attack plot foiled in punjab accused arrested with hand grenade

    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ!...

  • elderly man brutally murdered while sleeping in mansion

    ਪੰਜਾਬ: ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ...

  • discussions of alliances in punjab politics ahead of 2027 assembly elections

    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ

PUNJAB News Punjabi(ਪੰਜਾਬ)

MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ

  • Edited By Shivani Attri,
  • Updated: 31 May, 2025 11:42 AM
Jalandhar
leaked audio of mla raman arora s conversation with shopkeeper
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਰੁਣ)–ਅਟਾਰੀ ਬਾਜ਼ਾਰ ਦੀਆਂ ਦੁਕਾਨਾਂ ਦੇ ਨਿਰਮਾਣ ਕਾਰਜ ਨੂੰ ਲੈ ਕੇ ਵਿਧਾਇਕ ਰਮਨ ਅਰੋੜਾ ਵੱਲੋਂ ਲਈ ਲੱਖਾਂ ਦੀ ਰਿਸ਼ਵਤ ਦੀ ਆਡੀਓ ਕਾਲ ਲੀਕ ਹੋ ਗਈ ਹੈ। 41 ਸੈਕਿੰਡ ਦੀ ਆਡੀਓ ਵਿਚ ਰਮਨ ਅਰੋੜਾ ਸਾਮਾਨ (ਪੈਸੇ) ਸਮੇਂ ’ਤੇ ਨਾ ਆਉਣ ਦਾ ਹਵਾਲਾ ਦਿੰਦੇ ਸੁਣਾਈ ਦੇ ਰਹੇ ਹਨ। ਅਟਾਰੀ ਬਾਜ਼ਾਰ ਦੇ ਦੁਕਾਨ ਮਾਲਕ ਨੇ ਕੁੱਲ੍ਹ 2 ਆਡੀਓ ਮਾਣਯੋਗ ਅਦਾਲਤ 'ਚ ਦਾਇਰ ਕੀਤੀਆਂ ਹੋਈਆਂ ਹਨ ਅਤੇ ਇਸ ਦੇ ਨਾਲ-ਨਾਲ 164 ਦੇ ਬਿਆਨ ਵੀ ਦਰਜ ਕਰਵਾਏ ਹਨ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ

ਇਸ ਤੋਂ ਇਲਾਵਾ ਹੁਣ ਰਮਨ ਅਰੋੜਾ ਦੇ ਗੁੜ ਮੰਡੀ ਦੇ ਕਿੱਸੇ ਵੀ ਸਾਹਮਣੇ ਆ ਰਹੇ ਹਨ। ਕੇਂਦਰ ਸਰਕਾਰ ਨੇ ਜਦੋਂ ਪਲਾਸਟਿਕ ਦੇ ਲਿਫ਼ਾਫ਼ੇ ਬੈਨ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਰਮਨ ਅਰੋੜਾ ਨੇ ਗੁੜ ਮੰਡੀ ਵਿਚ ਜਿੰਨੇ ਵੀ ਦੁਕਾਨਦਾਰ ਸਨ, ਉਨ੍ਹਾਂ ਦਾ ਟ੍ਰੈਪ ਲਾ ਲਿਆ। ਪਹਿਲਾਂ ਤਾਂ ਖ਼ੁਫ਼ੀਆ ਢੰਗ ਨਾਲ ਉਥੇ ਰੇਡ ਕਰਵਾ ਕੇ ਸਾਰੇ ਦੁਕਾਨਦਾਰਾਂ ਨਾਲ ਲੱਖਾਂ ਰੁਪਏ ਦੀ ਡੀਲ ਕਰਕੇ ਉਨ੍ਹਾਂ ਨੂੰ ਛੁਡਵਾ ਲਿਆ ਅਤੇ ਬਾਅਦ ਵਿਚ ਹਰ ਮਹੀਨੇ ਪੈਸੇ ਦੇਣ ਦੀ ਗੱਲ ਕਰਕੇ ਉਨ੍ਹਾਂ ਨਾਲ ਸੈਟਿੰਗ ਕਰ ਲਈ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ਰੇਡ ਕਰਨ ਆਇਆ ਤਾਂ ਉਹ ਸੰਭਾਲ ਲੈਣਗੇ।

ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਰਮਨ ਅਰੋੜਾ ਨੇ ਕਿਸੇ ਵੀ ਫੀਲਡ ਦੇ ਕਾਰੋਬਾਰੀ ਨੂੰ ਨਹੀਂ ਬਖ਼ਸ਼ਿਆ। ਦੂਜੇ ਪਾਸੇ ਰਾਮਾ ਮੰਡੀ ਦਾ ਕਮਾਊ ਪੁੱਤਰ ਉਥੋਂ ਦੇ ਹੀ ਰਹਿਣ ਵਾਲੇ ਨਸ਼ਾ ਸਮੱਗਲਰ ਬੰਟੀ ਤੋਂ ਪ੍ਰਤੀ ਮਹੀਨਾ ਫ਼ੀਸ ਲੈ ਕੇ ਰਮਨ ਅਰੋੜਾ ਤਕ ਪਹੁੰਚਾਉਂਦਾ ਸੀ। ਅਰੋੜਾ ਅਧੀਨ ਆਉਂਦੇ ਥਾਣਿਆਂ ਦੇ ਐੱਸ. ਐੱਚ. ਓ. ਅਤੇ ਸਟਾਫ਼ ਵੀ ਪ੍ਰੇਸ਼ਾਨ ਸਨ। ਜੇਕਰ ਉਹ ਕਾਨੂੰਨ ਅਧੀਨ ਕੋਈ ਕੰਮ ਕਰਦੇ ਸਨ ਤਾਂ ਵਿਧਾਇਕ ਧਮਕਾਉਂਦਾ ਸੀ। ਜੇਕਰ ਵਿਧਾਇਕ ਦੇ ਕਹਿਣ ’ਤੇ ਕੰਮ ਕਰਦੇ ਤਾਂ ਕਾਨੂੰਨ ਦੇ ਪਚੜੇ ਦਾ ਡਰ ਸੀ, ਹਾਲਾਂਕਿ ਹੁਣ ਸੈਂਟਰਲ ਹਲਕੇ ਦੇ ਥਾਣਿਆਂ ਦੇ ਇੰਚਾਰਜਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਥਾਣਿਆਂ ਵਿਚ ਇੰਨੀ ਦਖ਼ਲਅੰਦਾਜ਼ੀ ਪਹਿਲਾਂ ਕਦੀ ਨਹੀਂ ਵੇਖੀ। ਵਧੇਰੇ ਐੱਸ. ਐੱਚ. ਓ. ਆਪਣੀ ਟਰਾਂਸਫ਼ਰ ਰੁਕਵਾਉਣ ਜਾਂ ਫਿਰ ਬਦਨਾਮੀ ਦੇ ਡਰ ਤੋਂ ਵਿਧਾਇਕ ਦੇ ਕਹਿਣ ’ਤੇ ਹੀ ਕੰਮ ਕਰ ਦਿੰਦੇ ਸਨ, ਜਿਸ ਦਾ ਸਿੱਧਾ ਅਸਰ ਪੁਲਸ ਵਿਭਾਗ ਦੇ ਅਕਸ ’ਤੇ ਪੈਂਦਾ ਅਤੇ ਕਮਾਈ ਵਿਧਾਇਕ ਕਰ ਜਾਂਦਾ ਸੀ।

ਇਹ ਵੀ ਪੜ੍ਹੋ: ਪੰਜਾਬ ਲਈ ਅਗਲੇ 24 ਘੰਟੇ ਅਹਿਮ! ਵਧੀ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ 'ਚ Alert

ਲੀਕ ਹੋਈ ਆਡੀਓ ਦੇ ਅੰਸ਼
ਦੁਕਾਨ ਮਾਲਕ : ਹਾਂਜੀ ਕੀ ਹਾਲ ਹੈ ਸਰ... ਵਿਧਾਇਕ ਰਮਨ ਅਰੋੜਾ : ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ ਸਰ, ਸਰ, ਸਰ, ਸਰ।
ਦੁਕਾਨ ਮਾਲਕ : ਮੈਂ ਕਿਹਾ, ਫਿਰ ਆਏ ਸੀ ਕਾਰਪੋਰੇਸ਼ਨ ਵਾਲੇ।
ਵਿਧਾਇਕ ਰਮਨ ਅਰੋੜਾ : ਮੈਂ ਕਿਹਾ, ਮੈਂ ਕਹਿ ਦਿੰਦਾਂ ਦੋਬਾਰਾ ਕਹਿ ਦਿੰਦਾ, ਹੁਣੇ ਕਹਿ ਦਿੰਦਾ।
ਦੁਕਾਨ ਮਾਲਕ : ਕਹਿ ਦਿਓ ਸਰ, ਤੁਹਾਡੇ ਨਾਲ ਆਪਣੀ ਕਿੱਦਾਂ ਹੋ ਗਈ ਹੈ..ਤੁਸੀਂ ਜਦੋਂ ਆਖਦੇ ਹੋ ਤਾਂ ਅਸੀਂ ਬੈਠੇ ਹੀ ਹਾਂ ਤੁਹਾਡੇ ਨਾਲ।
ਵਿਧਾਇਕ ਰਮਨ ਅਰੋੜਾ : ਬੇਨਤੀ ਸਰ ਇੰਨੀ ਸੀ ਕਿ ਮੈਂ ਉਨ੍ਹਾਂ ਨੂੰ ਕਹਿ ਕੇ ਚਲਾ ਗਿਆ, ਆਰਡਰ ਸੀ ਸਵੇਰੇ ਤੁਸੀਂ ਸਾਮਾਨ ਕਰ ਦਿੰਦੇ (ਇਥੇ ਵਿਧਾਇਕ ਕੁਝ ਲੜਖੜਾਉਂਦੇ ਬੋਲੇ) ਤਾਂ ਮੈਂ ਸਵੇਰੇ ਨਿਕਲ ਗਿਆ ਸੀ। ਹੁਣ ਮੈਨੂੰ ਨਹੀਂ ਸੀ ਨਾ ਪਤਾ... ਚਲੋ ਕੋਈ ਨਹੀਂ ਮੈਂ ਓਹਨੂੰ ਕਹਿ ਦਿੰਦਾ।
ਦੁਕਾਨ ਮਾਲਕ : ਇੱਦਾਂ ਹੈ ਨਾ 5 ਲੱਖ ਰੁਪਈਆ ਤੁਹਾਨੂੰ ਪਹਿਲਾਂ ਭੇਜਿਆ ਸੀ, ਤੁਹਾਡੇ ਨਾਲ ਕੀਤਾ ਹੋਇਆ ਹੈ... ਕੋਈ ਗੱਲ ਨਹੀਂ ਤੁਸੀਂ ਕਹਿ ਦੇਈਓ।
ਵਿਧਾਇਕ ਰਮਨ ਅਰੋੜਾ : ਕਹਿ ਦਿੰਦਾ, ਕਹਿ ਦਿੰਦਾ, ਕਹਿ ਦਿੰਦਾ। (ਰਮਨ ਅਰੋੜਾ ਉਦੋਂ ਤਕ ਇਹ ਸ਼ਬਦ ਬੋਲਦੇ ਰਹੇ, ਜਦੋਂ ਤਕ ਪੈਸਿਆਂ ਦੀ ਗੱਲ ਹੋਈ ਤਾਂ ਕਿ ਗੱਲ ਸਾਫ ਨਾ ਸੁਣਾਈ ਦੇਵੇ, ਇਸ ਤੋਂ ਬਾਅਦ ਵਿਧਾਇਕ ਨੇ ਫੋਨ ਕੱਟ ਦਿੱਤਾ)

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਬੈਂਕ ਡਕੈਤੀ, ਦਿਨ-ਦਿਹਾੜੇ ਲੁੱਟਿਆ  HDFC ਬੈਂਕ

ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਨਿਗਮ ਦਾ ਕਲਰਕ ਨਿਕਲਿਆ ਸਾਬਕਾ ਕੌਂਸਲਰ ਦਾ ਰਾਜ਼ਦਾਰ
ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਸ਼ਹਿਰ ਦੇ ਸਾਬਕਾ ਕੌਂਸਲਰ ਦਾ ਰਾਜ਼ਦਾਰ ਨਗਰ ਨਿਗਮ ਦਾ ਕਲਰਕ ਨਿਕਲਿਆ ਹੈ। ਕਲਰਕ ਹੀ ਸਾਬਕਾ ਕੌਂਸਲਰ ਨੂੰ ਫੰਡ ਰਿਲੀਜ਼ ਹੋਣ ਦੀ ਜਾਣਕਾਰੀ ਦਿੰਦਾ ਸੀ, ਜਿਸ ਤੋਂ ਬਾਅਦ ਉਸ ਦਾ ਪੀ. ਏ. ਬੈਂਕ ਜਾ ਕੇ ਸਕੀਮ ਲੈਣ ਵਾਲੇ ਲੋਕਾਂ ਤੋਂ ਲਈ ਸੈਲਫ ਦੇ ਚੈੱਕ ਦੀ ਅਮਾਊਂਟ ਭਰ ਕੇ ਪੈਸੇ ਕੱਢਵਾ ਲੈਂਦਾ ਸੀ। ਇਹੀ ਨਹੀਂ ਕਲਰਕ ਇਸ ਗੱਲ ’ਤੇ ਵੀ ਨਜ਼ਰ ਰੱਖਦਾ ਸੀ ਕਿ ਸਾਬਕਾ ਕੌਂਸਲਰ ਨੇ ਜਿਹੜੇ-ਜਿਹੜੇ ਘਰਾਂ ਨੂੰ ਫੰਡ ਜਾਰੀ ਕਰਵਾਏ ਹਨ, ਉਨ੍ਹਾਂ ਨੂੰ ਲੈ ਕੇ ਕਿਸੇ ਨੇ ਆਰ. ਟੀ. ਆਈ. ਤਾਂ ਨਹੀਂ ਪਾਈ। ਜੇਕਰ ਕੋਈ ਆਰ. ਟੀ. ਆਈ. ਪਾਉਂਦਾ ਸੀ, ਤਾਂ ਵਧੇਰੇ ਉਨ੍ਹਾਂ ਘਰਾਂ ਦਾ ਡਾਟਾ ਨਹੀਂ ਦਿੱਤਾ ਜਾਂਦਾ ਸੀ ਅਤੇ ਕੋਈ ਨਾ ਕੋਈ ਬਹਾਨਾ ਬਣਾ ਦਿੱਤਾ ਜਾਂਦਾ ਸੀ। ਵਿਜੀਲੈਂਸ ਦੀ ਟੀਮ ਜੇਕਰ ਸਾਬਕਾ ਕੌਂਸਲਰ ਵੱਲੋਂ ਕੀਤੇ ਘਪਲੇ ਦੀ ਜਾਂਚ ਕਰੇ ਤਾਂ ਕੇਂਦਰ ਦੀ ਇਸ ਸਕੀਮ ਵਿਚ ਹੋਏ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਕੱਢਿਆ ਜਾ ਸਕਦਾ ਹੈ, ਹਾਲਾਂਕਿ ਇਸ ਕੇਸ ਨੂੰ ਲੈ ਕੇ ਵਿਜੀਲੈਂਸ ਦਫਤਰ ਵਿਚ ਫਾਈਲ ਪੈਂਡਿੰਗ ਲਿਸਟ ਵਿਚ ਪਈ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ ਹੁਕਮ

ਕਈ ਜਿਊਲਰਜ਼ ਵੀ ਆ ਸਕਦੇ ਹਨ ਸ਼ੱਕ ਦੇ ਘੇਰੇ ’ਚ
ਵਿਧਾਇਕ ਰਮਨ ਅਰੋੜਾ ਦੇ ਨਜ਼ਦੀਕੀ ਕਈ ਜਿਊਲਰਜ਼ ਵੀ ਸ਼ੱਕ ਦੇ ਘੇਰੇ ਵਿਚ ਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਚੋਰੀ ਜਾਂ ਫਿਰ ਲੁੱਟ ਦੇ ਗਹਿਣੇ ਜੇਕਰ ਰਮਨ ਅਰੋੜਾ ਦੇ ਨਜ਼ਦੀਕੀ ਜਿਊਲਰਜ਼ ਤੋਂ ਬਰਾਮਦ ਹੁੰਦੇ ਸਨ ਤਾਂ ਉਹ ਉਨ੍ਹਾਂ ਦੀ ਥਾਣਿਆਂ ਵਿਚ ਪੈਸਿਆਂ ਦੀ ਸੈਟਿੰਗ ਤਾਂ ਕਰਵਾ ਹੀ ਦਿੰਦੇ ਸਨ ਅਤੇ ਸੋਨਾ ਵੀ ਵਾਪਸ ਦਿਵਾ ਦਿੰਦੇ ਸਨ। ਇਸ ਦੀ ਇਵਜ਼ ਵਿਚ ਅਰੋੜਾ ਆਪਣੀ ਲੱਖਾਂ ਦੀ ਫੀਸ ਵਸੂਲਣਾ ਨਹੀਂ ਭੁੱਲਦੇ ਸਨ। ਇਹੀ ਕਾਰਨ ਸੀ ਕਿ ਉਕਤ ਜਿਊਲਰਜ਼ ਚੋਰੀ ਅਤੇ ਲੁੱਟ ਦੇ ਗਹਿਣੇ ਬਿਨਾਂ ਕਿਸੇ ਡਰ ਦੇ ਸਸਤੇ ਭਾਅ ਖਰੀਦ ਲੈਂਦੇ ਸਨ। ਇਹ ਵੀ ਚਰਚਾ ਹੈ ਕਿ ਕਾਲੇ ਧਨ ਨਾਲ ਕਰੋੜਾਂ ਦਾ ਸੋਨਾ ਵੀ ਖਰੀਦਿਆ ਗਿਆ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ੌਫ਼ਨਾਕ ਘਟਨਾ! ਭਤੀਜੇ ਨੇ ਚਾਚੇ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • Leaked audio
  • MLA Raman Arora
  • conversation
  • shopkeeper
  • ਰਮਨ ਅਰੋੜਾ
  • ਆਡੀਓ
  • ਦੁਕਾਨਦਾਰ

ਜ਼ਮੀਨੀ ਵਿਵਾਦ ਦੇ ਚੱਲਦਿਆਂ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ

NEXT STORY

Stories You May Like

  • jathedar met mla sekhon during miri piri khalsa march
    ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਜਥੇਦਾਰ ਦੀ MLA ਸੇਖੋਂ ਨਾਲ ਹੋਈ ਮੁਲਾਕਾਤ, ਸਰਕਾਰ ਤੱਕ ਪਹੁੰਚਾਇਆ ਸੁਨੇਹਾ
  • punjab student attacks principal
    ਪੰਜਾਬ : ਵਿਦਿਆਰਥੀ ਨੇ ਕਰ 'ਤਾ ਪ੍ਰਿੰਸੀਪਲ 'ਤੇ ਹਮਲਾ! ਵੀਡੀਓ ਵਾਇਰਲ ਹੋਣ ਮਗਰੋਂ ਮਚਿਆ ਹੜਕੰਪ (ਵੀਡੀਓ)
  • bjp mla  in law  wedding  fir  police
    BJP ਵਿਧਾਇਕ ਦੇ ਕੁੜਮ ਨੇ ਕਰਵਾਏ 25 ਵਿਆਹ, ਖੁਦ MLA ਸਾਬ੍ਹ ਨੇ ਕਰਵਾਇਆ ਪਰਚਾ ਦਰਜ
  • tmc ex mla arrested
    TMC ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ
  • akali dal delegation meets governor
    ਅਕਾਲੀ ਵਫਦ ਦੀ ਰਾਜਪਾਲ ਨਾਲ ਮੁਲਾਕਾਤ, ਬਰਨਾਲਾ ਘਟਨਾ ਤੇ ਪੇਪਰ ਲੀਕ ਮਾਮਲੇ 'ਚ CBI ਜਾਂਚ ਦੀ ਕੀਤੀ ਮੰਗ
  • supreme court  jharkhand paper leak case
    ਸੁਪਰੀਮ ਕੋਰਟ ਪਹੁੰਚਿਆ ਝਾਰਖੰਡ ਪੇਪਰ ਲੀਕ ਮਾਮਲਾ, ਸਰਕਾਰ ਨਾਲ ਡੈੱਡਲਾਕ ਜਾਰੀ
  • fight the old monopoly  not exam leaks
    ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
  • sanjeev arora case
    ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
  • car falls 25 feet after breaking highway railing in goraya
    ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
  • i20 car crashes into showroom  causing extensive damage in jalandhar
    ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
  • major incident in jalandhar bullets fired at house car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
Trending
Ek Nazar
60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fire broke langar hall at gurdwara shri hansali sahib
      ਪੰਜਾਬ: ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਧਮਾਕਾ! ਸਿਲੰਡਰ ਫਟਣ ਕਾਰਨ ਲੱਗੀ...
    • bhabhi kamal kaur case update
      ਭਾਬੀ ਕਮਲ ਕੌਰ ਮਾਮਲੇ 'ਚ ਵੱਡੀ ਅਪਡੇਟ! ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਰਣਜੀਤ...
    • punjab bjp party high command party leadership
      ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਭਾਜਪਾ! ਪਾਰਟੀ ਹਾਈਕਮਾਂਡ ਤੋਂ ਮਿਲੀ ਹਰੀ ਝੰਡੀ
    • accident in melbourne snehpal singh
      ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ...
    • punjab police police officer motorcycle thief
      ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ 'ਚ ਤਾਇਨਾਤ ਉਸੇ 'ਚ...
    • eight accused arrested with weapons in fazilka  1 5 kg heroin also recovered
      ਫਾਜ਼ਿਲਕਾ ਵਿਖੇ ਵੱਖ-ਵੱਖ ਮਾਮਲਿਆਂ 'ਚ ਅਸਲੇ ਸਣੇ 8 ਮੁਲਜ਼ਮ ਗ੍ਰਿਫ਼ਤਾਰ, ਡੇਢ...
    • boy drown in bhakra
      ਭਾਖੜਾ ਨਹਿਰ 'ਚ ਰੁੜਿਆ 17 ਸਾਲਾ ਨੌਜਵਾਨ, ਭਾਲ ਜਾਰੀ
    • drone flying banned in view of independence day celebrations
      ਆਜ਼ਾਦੀ ਦਿਵਸ ਸਮਾਰੋਹ ਦੇ ਮੱਦੇਨਜ਼ਰ ਲਮੀਣੀ ਸਟੇਡੀਅਮ ਦੇ 1 ਕਿਲੋਮੀਟਰ ਘੇਰੇ ਵਿੱਚ...
    • fire in ludhiana
      ਐਕਟਿਵਾ 'ਤੇ ਆਏ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ
    • moga police  heroin recovered  accused arrested
      ਮੋਗਾ ਪੁਲਸ ਵੱਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +