ਲੁਧਿਆਣਾ (ਸਲੂਜਾ)-ਯੂ. ਜੀ. ਸੀ. ਨੈਟ ਪ੍ਰੀਖਿਆ 2018 ’ਚ 7 ਵਿਦਿਆਰਥੀਆਂ ਨੇ ਆਰੀਆ ਕਾਲਜ ਨਾਂ ਰੌਸ਼ਨ ਕੀਤਾ ਹੈ। ਕਾਲਜ ਮੈਨੇਜਮੈਂਟ ਦੇ ਸਕੱਤਰ ਸਤੀਸ਼ ਸ਼ਰਮਾ ਅਤੇ ਪ੍ਰਿੰਸੀਪਲ ਡਾ. ਸਵਿਤਾ ਉੱਪਲ ਨੇ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਬਗੀਸ਼ਾ, ਅਮਰਜੋਤ ਸਿੰਘ, ਕ੍ਰੀਤਿਕਾ ਗੁਪਤਾ, ਹਰਜੋਤ ਕੌਰ, ਰੂਪਿਕਾ ਜੈਨ, ਕਪਿਲ ਸੇਠੀ ਅਤੇ ਜਗਮਨ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਨੂੰ ਬੈਸਟ ਆਫ ਲਕ ਕਿਹਾ।
ਮਾਮਲਾ ਸ਼ਹੀਦ ਸੁਖਦੇਵ ਥਾਪਰ ਦੀ ਨੌਘਰਾ ਸਥਿਤ ਜਨਮ ਭੂਮੀ ਨੂੰ ਚੌਡ਼ਾ ਬਾਜ਼ਾਰ ਤੋਂ ਸਿੱਧਾ ਰਸਤਾ ਦਿਵਾਉਣ ਦਾ
NEXT STORY