Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 29, 2023

    10:17:37 AM

  • g 20 meeting in chandigarh

    ਚੰਡੀਗੜ੍ਹ 'ਚ G-20 ਦੀ ਮੀਟਿੰਗ ਅੱਜ ਤੋਂ, ਪੁੱਜੇ...

  • get canada work permit for only 6 lakh rupees  apply soon

    ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ...

  • navjot sidhu release case

    ਵਿਸਾਖੀ ਲਿਸਟ 'ਚ ਸ਼ਾਮਲ ਹੋਇਆ ਨਵਜੋਤ ਸਿੱਧੂ ਦੀ...

  • accident in khanna

    ਖੰਨਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਕੈਨੇਡਾ ਇਮੀਗ੍ਰੇਸ਼ਨ ਫਰਾਡ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Sangrur
  • ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

MALWA News Punjabi(ਮਾਲਵਾ)

ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

  • Edited By Simran Bhutto,
  • Updated: 05 Dec, 2022 01:08 PM
Sangrur
man committed suicide who s stressed from wife and brother in law
  • Share
    • Facebook
    • Tumblr
    • Linkedin
    • Twitter
  • Comment

ਲੌਂਗੋਵਾਲ (ਵਿਜੇ, ਵਸ਼ਿਸ਼ਟ) : ਸੰਗਰੂਰ ਦੇ ਲੌਂਗੋਵਾਲ 'ਚ ਇਕ ਵਿਅਕਤੀ ਵੱਲੋਂ ਪਤਨੀ ਅਤੇ ਸਾਲੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਮਾਤਾ ਗੁਰਮੇਲ ਕੌਰ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਮੇਰੇ ਪੁੱਤਰ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਮੇਰੇ ਇਕਲੌਤੇ ਪੁੱਤ ਜਸਵੀਰ ਸਿੰਘ ਦੀ ਪਤਨੀ ਅਤੇ ਮੇਰੀ ਨੂੰਹ ਸਿਮਰਨਜੀਤ ਕੌਰ ਆਪਣੇ ਪੇਕੇ ਪਰਿਵਾਰ ਦੀ ਸ਼ਹਿ ’ਤੇ ਹਮੇਸ਼ਾ ਹੀ ਉਸ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਜਿਸ ਕਾਰਨ ਜਿੱਥੇ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ, ਉਥੇ ਹੀ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਰਹਿਣ ਲੱਗ ਪਿਆ ਹੋ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਲੰਘੇ ਦਿਨੀਂ ਜਸਵੀਰ ਸਿੰਘ ਨਾਲ ਮੇਰੀ ਨੂੰਹ ਸਿਮਰਨਜੀਤ ਕੌਰ, ਉਸਦੇ ਸਾਲੇ ਰਵਿੰਦਰ ਸਿੰਘ ਉਰਫ ਬਿੰਨੀ ਵਾਸੀ ਸੰਗਰੂਰ ਅਤੇ ਉਸ ਦੇ ਨਾਲ ਆਏ ਇਕ ਅਣਪਛਾਤੇ ਵਿਆਕਤੀ ਨੇ ਲੜਾਈ-ਝਗੜਾ ਅਤੇ ਮਾਰਕੁੱਟ ਕੀਤੀ। ਜਸਵੀਰ ਸਿੰਘ ਬਿਨਾਂ ਕੁੱਝ ਕਹੇ ਘਰੋਂ ਚਲਾ ਗਿਆ। 

ਇਹ ਵੀ ਪੜ੍ਹੋ- ਫਰੀਦਕੋਟ 'ਚ ਭਿਆਨਕ ਹਾਦਸਾ, ਖੜ੍ਹੀ ਕਾਰ 'ਚ ਬੈਠੀ ਔਰਤ ਦੀ ਟੁੱਟ ਗਈ ਧੌਣ

ਇਸ ਦੌਰਾਨ ਜਸਵੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰ ਦਿੱਤੀ, ਜਿਸ ’ਚ ਉਸਨੇ ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਵਾਂਗ ਹੀ ਅੱਜ ਵੀ ਮੇਰਾ ਸਾਲਾ ਰਵਿੰਦਰ ਸਿੰਘ ਆਪਣੇ ਦੋਸਤ ਨਾਲ ਇੱਥੇ ਆਇਆ ਹੋਇਆ ਸੀ। ਇਨ੍ਹਾਂ ਤਿੰਨਾਂ ਜਣਿਆਂ ਵੱਲੋਂ ਪਹਿਲਾਂ ਤੋਂ ਹੀ ਘੜੀ-ਮਿਥੀ ਸਾਜਿਸ਼ ਤਹਿਤ ਰਲ-ਮਿਲ ਕੇ ਮੇਰੀ ਮਾਰਕੁੱਟ ਕੀਤੀ ਹੈ, ਮੈਂ ਇਨ੍ਹਾਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਿਹਾ ਹਾਂ।

ਇਹ ਵੀ ਪੜ੍ਹੋ- ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਖ਼ੁਲਾਸਾ

ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਜਸਵੀਰ ਸਿੰਘ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਬਾਰੇ ਪਤਾ ਚੱਲਣ ਤੋਂ ਬਾਅਦ ਅਸੀਂ ਤੁਰੰਤ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਸਵੀਰ ਸਿੰਘ ਦੀ ਭਾਲ ਕਰਦਿਆ ਦੂਜੇ ਦਿਨ ਸਾਨੂੰ ਉਸਦੀ ਲਾਸ਼ ਹਰੀਗੜ੍ਹ ਵਾਲੀ ਨਹਿਰ ’ਚੋਂ ਪਿੰਡ ਸਾਹੋਕੇ ਵਿਖੇ ਬਣੇ ਬਿਜਲੀ ਗਰਿੱਡ ਦੇ ਨੇੜਿਓਂ ਮਿਲੀ ਹੈ।ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਮਾਤਾ ਗੁਰਮੇਲ ਕੌਰ ਪਤਨੀ ਸਵ. ਦਰਸ਼ਨ ਸਿੰਘ ਵਾਸੀ ਪੱਤੀ ਗਾਹੂ, ਲੌਂਗੋਵਾਲ ਦੇ ਬਿਆਨਾ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਸਿਮਰਨਜੀਤ ਕੌਰ, ਸਾਲੇ ਰਵਿੰਦਰ ਸਿੰਘ ਉਰਫ ਬਿੰਨੀ ਤੋਂ ਇਲਾਵਾ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦੋਂਕਿ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

  • Sangrur
  • man
  • suicide
  • video viral
  • ਸੰਗਰੂਰ
  • ਵਿਅਕਤੀ
  • ਖ਼ੁਦਕੁਸ਼ੀ
  • ਵੀਡੀਓ ਵਾਇਰਲ

ਪੰਜਾਬ 'ਚ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਲੈ ਕੇ ਚੰਗੀ ਖ਼ਬਰ, ਸਿਹਤ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

NEXT STORY

Stories You May Like

  • fire in indore hotel  eight people evacuated safely
    ਇੰਦੌਰ ਦੇ ਹੋਟਲ 'ਚ ਲੱਗੀ ਅੱਗ, 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ
  • action will be taken against illegal stickers on vehicles
    ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
  • gurugram  woman commits self immolation after lover suicide
    ਗੁਰੂਗ੍ਰਾਮ : ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ ਔਰਤ ਨੇ ਖੁਦ ਨੂੰ ਲਗਾ ਦਿੱਤੀ ਜਾਨ
  • get canada work permit for only 6 lakh rupees  apply soon
    ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ ਵਿੱਚ, ਜਲਦ ਕਰੋ ਅਪਲਾਈ
  • 39 killed in mexico immigration center fire
    ਮੈਕਸੀਕੋ ਦੇ ਇਮੀਗ੍ਰੇਸ਼ਨ ਕੇਂਦਰ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39
  • navjot sidhu release case
    ਵਿਸਾਖੀ ਲਿਸਟ 'ਚ ਸ਼ਾਮਲ ਹੋਇਆ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ, ਆਖ਼ਰੀ ਫ਼ੈਸਲਾ CM ਦਾ
  • cm mann meeting with himachal cm
    CM ਮਾਨ ਨਾਲ ਅੱਜ ਮੁਲਾਕਾਤ ਕਰਨਗੇ ਹਿਮਾਚਲ ਦੇ ਮੁੱਖ ਮੰਤਰੀ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
  • accident in khanna
    ਖੰਨਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ
  • action will be taken against illegal stickers on vehicles
    ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
  • navjot sidhu release case
    ਵਿਸਾਖੀ ਲਿਸਟ 'ਚ ਸ਼ਾਮਲ ਹੋਇਆ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ, ਆਖ਼ਰੀ ਫ਼ੈਸਲਾ...
  • amritpal is now claimed to be seen in this village of punjab
    ਅੰਮ੍ਰਿਤਪਾਲ ਦੇ ਹੁਣ ਫਗਵਾੜਾ-ਹੁਸ਼ਿਆਰਪੁਰ ਹਾਈਵੇਅ ’ਤੇ ਇਸ ਪਿੰਡ ’ਚ ਦੇਖੇ ਜਾਣ ਦੀ...
  • married woman committed suicide
    ਲਵ ਮੈਰਿਜ ਦੇ 7 ਮਹੀਨਿਆਂ ਬਾਅਦ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਤੀ ਦੇ...
  • two brothers who came from pakistan got citizenship after 22 years
    2001 'ਚ ਪਾਕਿਸਤਾਨ ਤੋਂ ਜਲੰਧਰ ਆਏ ਦੋ ਭਰਾਵਾਂ ਨੂੰ 22 ਸਾਲ ਬਾਅਦ ਮਿਲੀ...
  • top 10 news jagbani
    ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ CM ਮਾਨ ਦਾ ਤੋਹਫ਼ਾ, ਟੈਕਸਦਾਤਿਆਂ ਲਈ ਵੱਡੀ...
  • lover killed his girlfriend in jalandhar
    ਜਲੰਧਰ ’ਚ ਵੱਡੀ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਬੇਰਹਿਮੀ ਨਾਲ...
  • accident birthday death
    ਜਲੰਧਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਜਨਮ ਦਿਨ ਤੋਂ...
Trending
Ek Nazar
shraman health care ayurvedic physical illness treatment

ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

bharat gaurav tourist train will be run between two takhts

ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ...

delhi police saved life of young man tring to commit suicide live on facebook

ਨੌਜਵਾਨ ਨੇ Facebook 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਦਿੱਲੀ ਪੁਲਸ...

sealand world smallest country

ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਛੋਟਾ ਦੇਸ਼, ਜਿੱਥੇ ਰਹਿੰਦੇ ਹਨ ਸਿਰਫ਼ 27 ਲੋਕ,...

humza yousaf becomes scotland s first muslim leader

ਹਮਜ਼ਾ ਯੂਸਫ਼ ਬਣਿਆ ਸਕਾਟਲੈਂਡ 'ਚ ਪਹਿਲਾ ਮੁਸਲਿਮ ਆਗੂ, ਆਜ਼ਾਦੀ ਦਿਵਾਉਣ ਦਾ ਕੀਤਾ...

up five people died accident auto rickshaw and a car

ਉੱਤਰ ਪ੍ਰਦੇਸ਼ 'ਚ ਵਾਪਰਿਆ ਰੂਹ ਕੰਬਾਊ ਹਾਦਸਾ; ਟੱਕਰ ਮਗਰੋਂ ਕਾਰ ਤੇ ਆਟੋ ਰਿਕਸ਼ਾ ਦੇ...

34 protesters arrested in israel  s tel aviv

ਇਜ਼ਰਾਈਲ ਦੇ ਤੇਲ ਅਵੀਵ 'ਚ ਪ੍ਰਦਰਸ਼ਨ ਜਾਰੀ, 34 ਪ੍ਰਦਰਸ਼ਨਕਾਰੀ ਗ੍ਰਿਫਤਾਰ...

vietnam  s cabinet approves 3 month e visas for foreign tourists

ਵੀਅਤਨਾਮ ਦੀ ਕੈਬਨਿਟ ਨੇ ਵਿਦੇਸ਼ੀ ਸੈਲਾਨੀਆਂ ਲਈ ਈ-ਵੀਜ਼ਾ ਨੂੰ ਦਿੱਤੀ ਮਨਜ਼ੂਰੀ

aus man arrested over smuggling 3 7 mn worth of drugs

ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ 'ਚ ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

priyanka revealed secrets  politics became the reason for leaving bollywood

ਪ੍ਰਿਅੰਕਾ ਚੋਪੜਾ ਨੇ ਖੋਲ੍ਹੇ ਰਾਜ਼, ਰਾਜਨੀਤੀ ਬਣੀ ਬਾਲੀਵੁੱਡ ਛੱਡਣ ਦੀ ਵਜ੍ਹਾ

case against bhojpuri singer samar singh in akanksha dubey suicide

ਆਕਾਂਕਸ਼ਾ ਦੂਬੇ ਖ਼ੁਦਕੁਸ਼ੀ ਮਾਮਲੇ ’ਚ ਭੋਜਪੁਰੀ ਗਾਇਕ ਸਮਰ ਸਿੰਘ ’ਤੇ ਮਾਮਲਾ ਦਰਜ,...

pakistan tried to divide 22 lakh hindus not option for sikhs

ਪਾਕਿ ਦੀ ਨਾਪਾਕ ਹਰਕਤ, 22 ਲੱਖ ਹਿੰਦੂਆਂ ਨੂੰ ਵੰਡਣ ਦੀ ਕੋਸ਼ਿਸ਼, ਸਿੱਖਾਂ ਨੂੰ ਕੀਤਾ...

america is keeping an eye on rahul gandhi  s defamation case

ਰਾਹੁਲ ਗਾਂਧੀ ਦੇ ਮਾਨਹਾਨੀ ਕੇਸ ’ਤੇ ਅਮਰੀਕਾ ਰੱਖ ਰਿਹਾ ਨਜ਼ਰ, ਸਾਹਮਣੇ ਆਇਆ ਇਹ...

jio fiber backup broadband plan launched in india

ਜੀਓ ਨੇ ਲਾਂਚ ਕੀਤਾ ਸਭ ਤੋਂ ਸਸਤਾ ਇੰਟਰਨੈੱਟ ਪਲਾਨ, 198 ਰੁਪਏ 'ਚ ਇਕ ਮਹੀਨੇ ਤਕ...

pakistanis migrants among 190 saved by rescue ship in italy

ਇਟਲੀ 'ਚ ਬਚਾਅ ਜਹਾਜ਼ ਦੁਆਰਾ ਬਚਾਏ ਗਏ ਪਾਕਿਸਤਾਨੀ ਲੋਕਾਂ ਸਮੇਤ 190 ਪ੍ਰਵਾਸੀ

the team of rrr spent 80 crore rupees for oscar

ਆਸਕਰ ਲਈ RRR ਦੀ ਟੀਮ ਨੇ ਖਰਚੇ 80 ਕਰੋੜ ਰੁਪਏ, ਰਾਜਾਮੌਲੀ ਦੇ ਪੁੱਤ ਨੇ ਦੱਸਿਆ ਸੱਚ

pakistan  2 killed and 8 injured in stampede for flour

ਪਾਕਿਸਤਾਨ 'ਚ ਮਹਿੰਗਾਈ ਦੀ ਮਾਰ, ਆਟਾ ਲੈਣ ਲਈ ਮਚੀ ਭਗਦੜ 'ਚ 2 ਲੋਕਾਂ ਦੀ ਮੌਤ...

legal notice to netflix for   objectionable words   about madhuri dixit

ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਲਈ Netflix ਨੂੰ ਕਾਨੂੰਨੀ ਨੋਟਿਸ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?
    • amritpal singh case
      ਅੰਮ੍ਰਿਤਪਾਲ ਦੇ ਨੇਪਾਲ 'ਚ ਲੁਕੇ ਹੋਣ ਦੀ ਸੰਭਾਵਨਾ, ਭਾਰਤ ਨੇ ਕਿਹਾ-ਭੱਜਣ ਨਾ ਦੇਣਾ
    • ladowal toll plaza
      ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ : ਲਾਡੋਵਾਲ ਟੋਲ ਪਲਾਜ਼ਾ ’ਤੇ 1 ਅਪ੍ਰੈਲ ਤੋਂ ਨਹੀਂ...
    • elon musk s new announcement not able to participate in polls
      Elon Musk ਦਾ ਨਵਾਂ ਐਲਾਨ : ਹੁਣ ਵੈਰੀਫਾਇਡ ਯੂਜ਼ਰਜ਼ ਹੀ ਲੈ ਸਕਣਗੇ Polls 'ਚ...
    • landslide leaves 16 dead in ecuador
      ਇਕਵਾਡੋਰ 'ਚ ਜ਼ਮੀਨ ਖ਼ਿਸਕਣ ਕਾਰਨ 16 ਲੋਕਾਂ ਦੀ ਮੌਤ, ਅਣਗਿਣਤ ਘਰ ਹੋਏ ਤਬਾਹ
    • building collapses in delhi s badarpur after fire breaks out
      ਦਿੱਲੀ ਦੇ ਬਦਰਪੁਰ 'ਚ ਅੱਗ ਲੱਗਣ ਮਗਰੋਂ ਢਹਿ-ਢੇਰੀ ਹੋਈ ਦੋ ਮੰਜ਼ਿਲਾ ਇਮਾਰਤ
    • coming year will be challenging for india s p released the rating
      ਆਉਣ ਵਾਲਾ ਸਾਲ ਭਾਰਤ ਲਈ ਰਹੇਗਾ ਚੁਣੌਤੀਪੂਰਣ, S&P ਨੇ ਜਾਰੀ ਕੀਤੀ ਰੇਟਿੰਗ
    • h 1b visa cap for fy 2024 reached
      ਅਮਰੀਕਾ ਨੂੰ ਵਿੱਤੀ ਸਾਲ 2024 ਲਈ ਲੋੜੀਂਦੀਆਂ H-1B ਵੀਜ਼ਾ ਅਰਜ਼ੀਆਂ ਪ੍ਰਾਪਤ
    • disqualified lok sabha the way forward is difficult for rahul gandhi
      ਲੋਕ ਸਭਾ ਤੋਂ ‘ਅਯੋਗ’ ਠਹਿਰਾਏ ਜਾਣ ਮਗਰੋਂ ਰਾਹੁਲ ਗਾਂਧੀ ਲਈ ਅੱਗੇ ਦਾ ਰਾਹ ਔਖਾ
    • corona advisory in chandigarh
      ਚੰਡੀਗੜ੍ਹ 'ਚ ਮੁੜ ਤੋਂ 'ਕੋਵਿਡ' ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲਗਾਤਾਰ ਸਾਹਮਣੇ ਆ...
    • shah rukh khan rolls royce
      ਫ਼ਿਲਮ 'ਪਠਾਨ' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ...
    • ਮਾਲਵਾ ਦੀਆਂ ਖਬਰਾਂ
    • bsf success india pakistan border seized heroin pistol worth crores
      ਭਾਰਤ-ਪਾਕਿ ਸਰਹੱਦ ’ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ...
    • single rider puts marriage plans of agniveer aspirants on hold
      'ਸਿੰਗਲ' ਰਾਈਡਰ ਨੇ ਅਗਨੀਵੀਰ ਬਣਨ ਦੇ ਚਾਹਵਾਨਾਂ ਦੇ ਵਿਆਹ ਦੀਆਂ ਯੋਜਨਾਵਾਂ 'ਤੇ...
    • bharat gaurav tourist train will be run between two takhts
      ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ...
    • ex minister sunder sham arora got bail in bribery case
      ਰਿਸ਼ਵਤ ਮਾਮਲੇ ’ਚ ਫਸੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲੀ ਜ਼ਮਾਨਤ
    • boy threw acid on a divorced woman
      ਵਿਆਹ ਤੋਂ ਇਨਕਾਰ ਕਰਨ 'ਤੇ ਭੜਕਿਆ ਸਿਰਫਿਰਾ ਆਸ਼ਿਕ, ਤਲਾਕਸ਼ੁਦਾ ਔਰਤ 'ਤੇ ਸੁੱਟਿਆ...
    • a major act of vigilance
      ਵਿਜੀਲੈਂਸ ਵੱਲੋਂ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਨ 'ਤੇ ਨਾਇਬ ਤਹਿਸੀਲਦਾਰ ਸਣੇ...
    • online transfer policy released in education department
      ਸਿੱਖਿਆ ਵਿਭਾਗ ’ਚ ਸ਼ੁਰੂ ਹੋਇਆ ਬਦਲੀਆਂ ਦਾ ਮੌਸਮ, ਜਾਰੀ ਹੋਈ ਨਵੀਂ ਆਨਲਾਈਨ ਤਬਾਦਲਾ...
    • sukhbir badal s on the jathedar matter cm aim
      ਜਥੇਦਾਰ ਮਾਮਲੇ ’ਤੇ ਸੁਖਬੀਰ ਬਾਦਲ ਦਾ ਸੀ. ਐੱਮ. ’ਤੇ ਨਿਸ਼ਾਨਾ
    • second meeting of agricultural working group ready
      ਐਗਰੀਕਲਚਰ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਕੱਲ੍ਹ, ਇਨ੍ਹਾਂ ਮੁੱਦਿਆਂ 'ਤੇ...
    • unfortunate news canada punjabi youngman of moga died
      ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +