ਮੋਗਾ (ਬਾਵਾ/ਜਗਸੀਰ, ਬੀ. ਐੱਨ. 321/1)- ਪੇਂਡੂ ਇਲਾਕੇ ਦੀ ਨਾਮਵਰ ਆਈਲੈਟਸ ਸੰਸਥਾ ਇਗਨਾਈਟ ਮਾਈਡਜ਼ ਤਖਤੂਪੁਰਾ ਸਾਹਿਬ ਜੋ ਕਿ ਪਿਛਲੇ ਅੱਠ ਸਾਲਾਂ ਤੋਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਈਸੈਂਸ ਨੰਬਰ 114 ਹੇਠ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਸ ਸੰਸਥਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਤਖਤੂਪੁਰਾ ਸਾਹਿਬ ਦੇ ਆਈਲੈਟਸ ’ਚੋਂ ਓਵਰਆਲ 6.5 ਬੈਂਡ ਤੇ ਰੀਡਿੰਗ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ ’ਚੋਂ ਕ੍ਰਮਵਾਰ 6.0, 7.5, 6.0, 6.0 ਬੈਂਡ ਹਾਸਿਲ ਕੀਤੇ ਹਨ। ਇਸ ਮੌਕੇ ਸੰਸਥਾ ਦੇ ਮੁਖੀ ਸੁਖਜੀਤ ਸਿੰਘ ਮਾਛੀਕੇ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।
ਜੇ. ਐੱਮ. ਓਵਰਸੀਜ਼ ਨੇ ਲਵਾਏ ਕੈਨੇਡਾ ਦੇ ਸਟਡੀ ਵੀਜ਼ੇ
NEXT STORY