ਮੋਗਾ (ਗੋਪੀ ਰਾਊਕੇ, ਬੀ. ਐੱਨ. 104/3)-ਫਿਲਫੋਟ ਸੰਸਥਾ (ਜਿਸਦਾ ਆਦਾਰਾ ਪੱਟੀ ਵਾਲੀ ਗਲੀ ਮੋਗਾ ਅਤੇ ਬੱਧਨੀ ਕਲਾਂ ’ਚ ਸਥਿਤ ਹੈ) ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਲਿਸਨਿੰਗ ’ਚੋਂ 8.5, ਰੀਡਿੰਗ ’ਚੋਂ 6.5, ਰਾਈਟਿੰਗ ’ਚੋਂ 6.0, ਸਪੀਕਿੰਗ ’ਚੋਂ 6.0 ਅਤੇ ਓਵਰਆਲ 7.0 ਬੈਂਡ ਪ੍ਰਾਪਤ ਕਰ ਕੇ ਇਕ ਵਾਰ ਫਿਰ ਸੰਸਥਾ ਵਲੋਂ ਦਿੱਤੀ ਜਾਂਦੀ ਵਧੀਆ ਸਿਖਲਾਈ ਦਾ ਸਬੂਤ ਦਿੱਤਾ ਹੈੈ। ਵਿਦਿਆਰਥੀ ਅਤੇ ਉਸਦੇ ਮਾਤਾ-ਪਿਤਾ ਨੇ ਸੀਨੀਅਰ ਅਧਿਆਪਕ, ਬੱਧਨੀ ਕਲਾਂ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਹੈ ਜੋ ਕਿ ਯੂਨੀਵਰਸਿਟੀ ਆਫ ਕੈਂਬ੍ਰਿਜ ਤੋਂ ਮਾਨਤਾ ਪ੍ਰਾਪਤ ਆਇਲੈਟਸ ਟ੍ਰੇਨਰ ਹਨ ਅਤੇ ਸੰਸਥਾ ’ਚ ਵਿਦਿਆਰਥੀਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਡ਼੍ਹਾ ਕੇ ਆਪਣਾ 10 ਸਾਲ ਤੋਂ ਵੱਧ ਦਾ ਤਜ਼ਰਬਾ ਸਾਂਝਾ ਕਰਦੇ ਹਨ।
ਨਿਊ ਆਜ਼ਾਦ ਕਲੱਬ ਵੱਲੋਂ ਬਾਬਾ ਇਕਬਾਲ ਸਿੰਘ ਦਾ ਸਨਮਾਨ
NEXT STORY