ਮੋਗਾ (ਗੋਪੀ ਰਾਊਕੇ, ਬੀ.ਐਨ. 306/3)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗ੍ਰੇਸ਼ਨ ਅਕਾਲਸਰ ਚੌਂਕ ਜੀ. ਟੀ ਰੋਡ ਮੋਗਾ ਵਲੋਂ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ਵਿਚ ਪੱਕੇ ਤੌਰ ਤੇ ਪਡ਼ਾਈ ਕਰਨ ਵਾਲੇ ਜਾਂ ਵਿਜ਼ਟਰ ਵੀਜ਼ਿਆਂ ’ਤੇ ਜਾਣ ਵਾਲਿਆਂ ਦੀ ਕਾਨੂੰਨੀ ਮਦਦ ਕਰਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕਡ਼ੀ ਹਰਮਨਪ੍ਰੀਤ ਸਿੰਘ ਤਹਿਤ ਪੁੱਤਰ ਕੁਲਦੀਪ ਸਿੰਘ ਵਾਸੀ ਰਾਜਸਥਾਨ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਇਹ ਜਾਣਕਾਰੀ ਦਿੰਦਿਆ ਕਮਲਜੀਤ ਸਿੰਘ ਐੱਮ. ਡੀ ਅਤੇ ਜਸਪ੍ਰੀਤ ਡਾਇਰੈਕਟਰ ਨੇ ਦੱਸਿਆ ਕਿ ਮੈਕਰੋ ਗਲੋਬਲ ਮਈ ਇਨਟੇਕ ਦੇ ਸਟੂਡੈਂਟਸ ਵੀਜ਼ਾ ਵੱਡੀ ਗਿਣਤੀ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਮੈਕਰੋ ਗਲੋਬਲ ਵਿਜ਼ਟਰ ਵੀਜ਼ਾ, ਸੁਪਰਵੀਜ਼ਾ, ਉਪਨ ਵਰਕ ਪਰਮਿਟ ਅਤੇ ਪੀ. ਆਰ ਦੇ ਕੇਸਾਂ ’ਚ ਵੀ ਆਪਣੇ ਵਧੀਆਂ ਨਤੀਜੇ ਦਿਖਾ ਰਹੇ ਹਨ। ਇੰਨਾਂ ਸ਼ਾਨਦਾਰ ਨਤੀਜਿਆਂ ਕਰਕੇ ਮੈਕਰੋ ਗਲੋਬਲ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈ। ਇਸ ਮੌਕੇ ਹਰਮਨਪ੍ਰੀਤ ਸਿੰਘ ਨੇ ਮੈਕਰੋ ਗਲੋਬਲ ਦੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੈਕਰੋ ਗਲੋਬਲ ਨੇ ਮੇਰਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਅਤੇ ਮੇਰਾ ਕੈਨੇਡਾ ਵਿਚ ਸਟੱਡੀ ਕਰਨ ਦਾ ਸੁਪਨਾ ਪੂਰਾ ਕਰ ਵਿਖਾਇਆ।
ਅਰੋਡ਼ਾ ਮਹਾਸਭਾ ਵੱਲੋਂ ਬਜ਼ੁਰਗ ਔਰਤਾਂ ਸਨਮਾਨਤ
NEXT STORY