ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਸੰਖਿਆ ਵਿੱਚ ਵੱਡੇ ਵਾਧੇ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿਚ 2025 ਤੱਕ ਹਰ ਸਾਲ 500,000 ਲੋਕਾਂ ਨੂੰ ਇੱਥੇ ਲਿਆਉਣ ਦਾ ਟੀਚਾ ਹੈ। ਜੇਕਰ ਤੁਸੀਂ ਕੈਨੇਡਾ ਵਿਚ ਸਥਾਈ ਨਿਵਾਸ ਚਾਹੁੰਦੇ ਹੋ ਤਾਂ ਇਸ ਲਈ ਪੰਜਾਬ ਵਿਚ 'ਦਾ ਵੀਜ਼ਾ ਲੈਂਡ' ਇੱਕ ਭਰੋਸੇਮੰਦ ਅਤੇ ਤੇਜ਼ੀ ਨਾਲ ਵਧ ਰਹੀ ਇਮੀਗ੍ਰੇਸ਼ਨ ਸਲਾਹਕਾਰ ਸੇਵਾ ਹੈ। ਇਮੀਗ੍ਰੇਸ਼ਨ ਕੰਪਨੀ ਕੋਲ ਇਸ ਸੇਵਾ ਲਈ ਮਾਹਰ ਉਪਲਬਧ ਹਨ। ਇਹ ਯੋਜਨਾ ਪਰਿਵਾਰਕ ਮੈਂਬਰਾਂ ਅਤੇ ਸ਼ਰਨਾਰਥੀਆਂ ਲਈ ਵਧੇਰੇ ਮਾਮੂਲੀ ਟੀਚਿਆਂ ਦੇ ਨਾਲ-ਨਾਲ ਲੋੜੀਂਦੇ ਕੰਮ ਦੇ ਹੁਨਰ ਅਤੇ ਤਜ਼ਰਬੇ ਵਾਲੇ ਵਧੇਰੇ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ 'ਤੇ ਬਹੁਤ ਜ਼ੋਰ ਦਿੰਦੀ ਹੈ।
ਇਹ ਕੈਨੇਡਾ ਵਿੱਚ ਆਰਥਿਕ ਪ੍ਰਵਾਸ ਵਿੱਚ ਇੱਕ ਵੱਡਾ ਵਾਧਾ ਹੈ। ਜੇਕਰ ਤੁਸੀਂ ਪਰਿਵਾਰ ਸਮੇਤ ਕੈਨੇਡਾ ਵਸਣਾ, ਮੈਡੀਕਲ ਸਹੂਲਤਾਂ, ਡਾਲਰਾਂ ਵਿਚ ਕਮਾਈ ਅਤੇ ਬੱਚਿਆਂ ਲਈ ਵਧੀਆ ਸਿੱਖਿਆ ਚਾਹੁੰਦੇ ਹੋ ਤਾਂ ਕੈਨੇਡਾ ਦੇ ਪੀ. ਆਰ. ਸਬੰਧੀ ਜਾਣਕਾਰੀ ਲਈ ਅੱਜ ਹੀ ਦਿੱਤੇ ਗਏ ਨੰਬਰ 90568-55594 ਤੇ ਕਾਲ ਕਰਕੇ 'ਦਾ ਵੀਜ਼ਾ ਲੈਂਡ' ਦੇ ਆਫਿਸ ਵਿੱਚ ਆ ਕੇ ਮਿਲ ਸਕਦੇ ਹੋ।
ਕੈਨੇਡਾ ਵਿਚ ਪਰਿਵਾਰ ਸਮੇਤ ਪੀ.ਆਰ. ਲਈ -ਇਕ ਸਾਲ ਦਾ ਤਜਰਬਾ ਜ਼ਰੂਰੀ। ਅਜਿਹਾ ਤੁਸੀਂ ਆਈਲੈਟਸ ਦੇ ਨਾਲ ਜਾਂ ਬਿਨਾਂ ਆਈਲੈਟਸ ਦੇ ਕਰ ਸਕਦੇ ਹੋ। ਦਾ ਵੀਜ਼ਾ ਲੈਂਡ ਦੁਆਰਾ ਅਪਲਾਈ ਕਰਨ 'ਤੇ ਸਾਰਾ ਪ੍ਰੋਸੈੱਸ 7-8 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਚੰਗੀ ਗੱਲ ਹੈ ਕਿ ਕੈਨੇਡਾ ਵੱਲੋਂ 2024 ਤੱਕ 40 ਫ਼ੀਸਦੀ ਸਿਟੀਜ਼ਨਸ਼ਿਪ ਐਪਲੀਕੇਸ਼ਨਾਂ ਮਨਜ਼ੂਰ ਕੀਤੇ ਜਾਣ ਦੀ ਆਸ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 90568-55594 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਟਿਆਲਾ ’ਚ ਦਿਨ-ਦਿਹਾੜੇ ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕੀਤੇ ਕਤਲ ’ਚ ਸਨਸਨੀਖੇਜ਼ ਖ਼ੁਲਾਸਾ
NEXT STORY