Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 07, 2025

    4:19:25 PM

  • tanishaa mukerji slammed for her photoshoot while taking holy dip at sangam

    ਮਹਾਕੁੰਭ 'ਚ ਡੁੱਬਕੀ ਲਾਉਣ ਮਗਰੋਂ ਭਿੱਜੀ ਸਾੜ੍ਹੀ 'ਚ...

  • a sikh herself and a muslim lover this punjabi actress is

    ਖੁਦ ਸਿੱਖ ਤੇ ਪ੍ਰੇਮੀ ਮੁਸਲਮਾਨ, ਕਰੋੜਾਂ ਦੀ ਮਾਲਕਣ...

  • the bright fortune of monalisa of mahakumbh she got a manager

    ਮਹਾਕੁੰਭ ਦੀ ਮੋਨਾਲੀਸਾ ਦੀ ਚਮਕੀ ਕਿਸਮਤ, ਇਸ ਵੱਡੀ...

  • punjabi guy deported from us

    ਡੰਕੀ ਲਾਉਂਦਿਆਂ ਸਾਥੀ ਦੀ ਗਈ ਜਾਨ... ਅਮਰੀਕਾ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਝੰਡੀ

PUNJAB News Punjabi(ਪੰਜਾਬ)

ਪੰਜਾਬ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਝੰਡੀ

  • Updated: 04 Jun, 2023 05:33 PM
Chandigarh
punjab first in khelo india universities game
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ ਰਹੀ। ਅੰਤਿਮ ਤਮਗਾ ਸੂਚੀ ਵਿੱਚ ਪਹਿਲੇ ਪੰਜ ਸਥਾਨਾਂ ਵਿੱਚ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਨੇ ਸਥਾਨ ਮੱਲਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਓਵਰ ਆਲ ਚੈਂਪੀਅਨ ਬਣੀ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਪ ਜੇਤੂ ਰਹੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੌਥਾ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੇ ਪੰਜਵਾਂ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ- ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤੰਜ, ਆਖੀ ਵੱਡੀ ਗੱਲ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਾਰੇ ਜੇਤੂ ਖਿਡਾਰੀਆਂ ਤੇ ਯੂਨੀਵਰਸਿਟੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਦਾ ਸਿਹਰਾ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਯੂਨੀਵਰਸਿਟੀਆਂ ਦੇ ਉੱਚ ਅਧਿਕਾਰੀਆਂ ਤੇ ਖੇਡ ਵਿਭਾਗਾਂ ਸਿਰ ਬੰਨ੍ਹਿਆ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੀਆਂ ਕੋਸ਼ਿਸਾਂ ਦੌਰਾਨ ਇਹ ਇਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿੱਚ ਅਥਾਹ ਸਮਰੱਥਾ ਹੈ, ਬਸ ਸਿਰਫ਼ ਲੋੜ ਹੈ ਉਨ੍ਹਾਂ ਦੇ ਹੁਨਰ ਨੂੰ ਪਛਾਣ ਕੇ ਤਰਾਸ਼ਣ ਦੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ

ਉੱਤਰ ਪ੍ਰਦੇਸ਼ ਵਿਖੇ ਬੀਤੀ ਸ਼ਾਮ ਸਮਾਪਤ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੀ ਤਮਗਾ ਸੂਚੀ ਵਿੱਚ ਪਹਿਲੇ ਸਥਾਨ 'ਤੇ ਆਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 26 ਸੋਨੇ, 17 ਚਾਂਦੀ ਤੇ 26 ਕਾਂਸੀ ਦੇ ਤਮਗਿਆਂ ਨਾਲ ਕੁੱਲ 69 ਤਮਗੇ ਜਿੱਤੇ। ਇਸੇ ਤਰ੍ਹਾਂ ਦੂਜੇ ਸਥਾਨ 'ਤੇ ਆਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 24 ਸੋਨੇ, 27 ਚਾਂਦੀ ਤੇ 17 ਕਾਂਸੀ ਦੇ ਤਮਗਿਆਂ ਨਾਲ ਕੁੱਲ 68 ਤਮਗੇ, ਚੌਥੇ ਸਥਾਨ 'ਤੇ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12 ਸੋਨੇ, 14 ਚਾਂਦੀ ਤੇ 8 ਕਾਂਸੀ ਦੇ ਤਮਗਿਆਂ ਨਾਲ ਕੁੱਲ 34 ਤਮਗੇ ਅਤੇ ਪੰਜਵੇਂ ਸਥਾਨ 'ਤੇ ਆਈ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੇ 9 ਸੋਨੇ, 10 ਚਾਂਦੀ ਤੇ 9 ਕਾਂਸੀ ਦੇ ਤਮਗਿਆਂ ਨਾਲ ਕੁੱਲ 28 ਤਮਗੇ ਜਿੱਤੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

  • Khelo India Universities game
  • Punjab Universities
  • first
  • ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼
  • ਪੰਜਾਬ ਦੀਆਂ ਯੂਨੀਵਰਸਿਟੀਆਂ
  • ਪਹਿਲਾ ਸਥਾਨ

ਬਿਊਟੀ ਪਾਰਲਰ ਦਾ ਕੋਰਸ ਕਰਕੇ ਦੁਬਈ ਗਈ ਕੁੜੀ ਸਾਲ ਬਾਅਦ ਪਰਤੀ ਘਰ, ਹੱਡ-ਬੀਤੀ ਸੁਣ ਖੜ੍ਹੇ ਹੋਣਗੇ ਰੌਂਗਟੇ

NEXT STORY

Stories You May Like

  • sports budget announced to increase by rs 350 crore
    ਖੇਡ ਬਜਟ ਵਿੱਚ 350 ਕਰੋੜ ਰੁਪਏ ਦੇ ਵਾਧੇ ਦਾ ਐਲਾਨ, 'ਖੇਲੋ ਇੰਡੀਆ' ਨੂੰ ਮਿਲਿਆ ਸਭ ਤੋਂ ਵੱਡਾ ਹਿੱਸਾ
  • explosion  punjab  woman
    ਪੰਜਾਬ ਵਿਚ ਇਕ ਹੋਰ ਵੱਡਾ ਧਮਾਕਾ, ਹਿਲ ਗਿਆ ਪੂਰਾ ਇਲਾਕਾ, ਇਕ ਦੀ ਮੌਤ
  • petrol pump  punjab  government
    ਪੰਜਾਬ ਵਾਸੀਆਂ ਧਿਆਨ ਦੇਣ, ਸੂਬੇ ਦੇ ਪੈਟਰੋਲ ਪੰਪਾਂ ਨੂੰ ਲੈ ਕੇ ਆਈ ਵੱਡੀ ਖ਼ਬਰ
  • another big incident in punjab
    ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ ; ਵਿਅਕਤੀ ਦਾ ਗੋਲ਼ੀਆਂ ਮਾਰ ਕਰ'ਤਾ ਕਤਲ
  • punjab government  bhagwant singh mann  rashi
    ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ
  • gurdaspur jawan satnam singh martyred in jammu and kashmir
    ਜੰਮੂ ਕਸ਼ਮੀਰ 'ਚ ਇਕ ਹੋਰ ਪੰਜਾਬ ਦਾ ਜਵਾਨ ਸ਼ਹੀਦ
  • punjab government  police  recruitments
    ਪੰਜਾਬ ਸਰਕਾਰ ਨੇ ਹੋਰ ਮਜ਼ਬੂਤ ਕੀਤੀ ਕਨੂੰਨ ਵਿਵਸਥਾ, ਪੁਲਸ 'ਚ ਹੋਈਆਂ 8378 ਭਰਤੀਆਂ
  • accident in punjab
    ਪੰਜਾਬ ਵਿੱਚ ਵੱਡਾ ਹਾਦਸਾ, 8 ਲੋਕਾਂ ਦੀ ਮੌਤ
  • punjab government pms scheme
    SC ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ
  • pspcl  employee  arrested
    PSPCL ਦਾ ਮੁਲਾਜ਼ਮ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
  • begampura express jalandhar
    ਸ੍ਰੀ ਗੁਰੂ ਰਵਿਦਾਸ ਧਾਮ ਕਾਂਸ਼ੀ ਜਾਣ ਵਾਲੀ 'ਬੇਗਮਪੁਰਾ ਐਕਸਪ੍ਰੈੱਸ' ਬਾਰੇ ਟਰੱਸਟ...
  • khalsa college jalandhar bus
    ਖ਼ਾਲਸਾ ਕਾਲਜ ਨੇੜੇ ਭਿਆਨਕ ਹਾਦਸਾ! 2 ਬੱਸਾਂ ਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ,...
  • dead body found in guraya
    ਨਾਨਕੇ ਆਏ ਨੌਜਵਾਨ ਦੀ ਮਿਲੀ ਲਾਸ਼, ਪਿੰਡ 'ਚ ਫ਼ੈਲੀ ਸਨਸਨੀ
  • punjab police rose day
    Rose Day 'ਤੇ ਪੰਜਾਬ ਪੁਲਸ ਦੀ 'ਚੇਤਾਵਨੀ'
  • punjab weather update
    ਪੰਜਾਬ 'ਚ ਸ਼ਨੀਵਾਰ ਲਈ ਹੋ ਗਈ ਭਵਿੱਖਬਾਣੀ, ਅਗਲੇ 48 ਘੰਟੇ ਅਹਿਮ
  • holiday in punjab
    ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
Trending
Ek Nazar
a sikh herself and a muslim lover this punjabi actress is

ਖੁਦ ਸਿੱਖ ਤੇ ਪ੍ਰੇਮੀ ਮੁਸਲਮਾਨ, ਕਰੋੜਾਂ ਦੀ ਮਾਲਕਣ ਹੈ ਇਹ ਪੰਜਾਬੀ ਅਦਾਕਾਰਾ

asaram bapu ad poster stuck on walls of delhi metro

Delhi Metro ਅੰਦਰ ਬਾਬੇ ਦੇ ਪੋਸਟਰ ਦੇਖ ਭੜਕੇ ਲੋਕ, ਕਿਹਾ...

spanish footballer fran garcia dating his girlfriend mother

ਪ੍ਰੇਮਿਕਾ ਦੀ ਮਾਂ ਨੂੰ ਡੇਟ 'ਤੇ ਲੈ ਗਿਆ ਸਟਾਰ ਖਿਡਾਰੀ, ਮਚਿਆ ਬਵਾਲ

diljit dosanjh is back in the spotlight  this big thing was written openly

ਦਿਲਜੀਤ ਦੋਸਾਂਝ ਮੁੜ ਛਾਇਆ ਚਰਚਾ 'ਚ, ਸ਼ਰੇਆਮ ਲਿਖੀ ਇਹ ਵੱਡੀ ਗੱਲ

a village in punjab where more than 85 youtubers

ਪੰਜਾਬ ਦਾ ਅਜਿਹਾ ਪਿੰਡ ਜਿੱਥੇ ਨੇ 85 ਤੋਂ ਜ਼ਿਆਦਾ ਯੂਟਿਊਬਰ, ਕਾਮੇਡੀਅਨ ਨੇ ਕੀਤੀ...

available for less than 10 lakhs amazing cng car mileage

ਹੁਣ ਆਪਣੀ ਕਾਰ ਖਰੀਦਣ ਦਾ ਸੁਫ਼ਨਾ ਹੋਵੇਗਾ ਪੂਰਾ, ਜਾਣੋ ਕਿਸ ਰੇਟ 'ਤੇ ਮਿਲ ਰਹੀ...

govinda balcony wife sunita ahuja breaks the silence on the mystery

ਗੋਵਿੰਦਾ ਦੇ ਘਰੋਂ ਮਿਲਿਆ ਅਜਿਹਾ ਸਮਾਨ, ਦੇਖ ਪ੍ਰਸ਼ੰਸ਼ਕ ਵੀ ਹੋਏ ਪਰੇਸ਼ਾਨ

ms dhoni ranchi residence selfie spot fans ipl 2025 sports news

IPL ਤੋਂ ਪਹਿਲਾਂ ਧੋਨੀ ਦੇ ਘਰ ਬਾਹਰ ਲਗਾਤਾਰ ਲੱਗ ਰਹੀ ਹੈ ਪ੍ਰਸ਼ੰਸਕਾਂ ਦੀ ਭੀੜ,...

neena gupta got pregnant without marriage at the age of 65

ਇਹ ਅਦਾਕਾਰਾ ਬਿਨਾਂ ਵਿਆਹ ਤੋਂ ਹੋਈ ਸੀ ਪ੍ਰੈਗਨੈਂਟ, 65 ਸਾਲ ਦੀ ਉਮਰ 'ਚ ਹੀਰੋਇਨਾਂ...

salman khan mother sushila charak aka salma khan lost her balance

ਸਲਮਾਨ ਖ਼ਾਨ ਦੀ ਮਾਂ ਦਾ ਵਿਗੜਿਆ ਸੰਤੁਲਨ, ਵਾਲ- ਵਾਲ ਬਚੀ ਜਾਨ

petrol and diesel price today

ਖ਼ੁਸ਼ਖ਼ਬਰੀ! ਜਾਣੋ ਪੈਟਰੋਲ ਅਤੇ ਡੀਜ਼ਲ ਦਾ ਅੱਜ ਦਾ ਰੇਟ, ਨਹੀਂ ਹੋਵੇਗਾ ਯਕੀਨ

chunky pandey became boy after 2 years of birth

ਜਨਮ ਤੋਂ 2 ਸਾਲ ਬਾਅਦ ਮੁੰਡਾ ਬਣੇ ਚੰਕੀ ਪਾਂਡੇ! ਖੁਦ ਕੀਤਾ ਖੁਲ੍ਹਾਸਾ

mexico deploys 10 000 troops on us border after trump  s threat

ਟਰੰਪ ਦੀ ਧਮਕੀ ਮਗਰੋਂ ਅਮਰੀਕਾ ਨਾਲ ਲੱਗਦੀ ਸਰਹੱਦ 'ਤੇ 10,000 ਫ਼ੌਜੀ ਤਾਇਨਾਤ

a woman in iran stripped clothes road and leap police car

ਔਰਤ ਨੇ ਸੜਕ 'ਤੇ ਕੀਤਾ ਹਾਈਵੋਲਟੇਜ਼ ਡਰਾਮਾ, ਗੁੱਸੇ 'ਚ ਕੱਪੜੇ ਉਤਾਰ ਪੁਲਸ ਦੀ ਕਾਰ...

deportation of youth from america could be a big problem for the state punjab

ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ...

two youths from kapurthala included among indians deported from america

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ...

deported boy goes missing from home

ਕੱਲ੍ਹ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਅੱਜ ਹੋ ਗਿਆ ਲਾਪਤਾ

fire breaks out after a horrific collision between a car and a trala

ਪੰਜਾਬ 'ਚ ਵੱਡਾ ਹਾਦਸਾ: ਕਾਰ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਮਗਰੋਂ ਲੱਗੀ ਅੱਗ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk work visa fulfil dream
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • famous actress nora fatehi died while bungee jumping
      ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ...
    • electricity department defaulter
      ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬ ਭਰ ਵਿਚ ਸ਼ੁਰੂ ਹੋਏ ਐਕਸ਼ਨ
    • gold today even today today the cost of knowing 10 grams of gold
      ਰਿਕਾਰਡ ਤੇ ਰਿਕਾਰਡ ਬਣਾ ਰਿਹਾ Gold, ਅੱਜ ਵੀ ਚੜ੍ਹੇ ਭਾਅ, ਜਾਣੋ ਕਿੱਥੇ ਪਹੁੰਚੀ...
    • deportation of youth from america could be a big problem for the state punjab
      ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ...
    • this action may be held on 104 indians deported from the us
      ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ...
    • two youths from kapurthala included among indians deported from america
      ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ...
    • england  dunki  america  girl
      ਇੰਗਲੈਂਡ ਗਈ ਮੁਸਕਾਨ ਡੰਕੀ ਲਾ ਅਮਰੀਕਾ ਪਹੁੰਚਦਿਆਂ ਹੀ ਫੜੀ ਗਈ, ਨਹੀਂ ਪਤਾ ਸੀ ਕਿ...
    • famous comedian gets embroiled in controversy case registered
      ਮਸ਼ਹੂਰ ਕਾਮੇਡੀਅਨ ਫਸਿਆ ਵਿਵਾਦਾਂ 'ਚ, ਕੇਸ ਹੋ ਗਿਆ ਦਰਜ
    • the gold demanded on the sky record for 10 years later
      ਭਾਰਤ ’ਚ ਆਸਮਾਨ ’ਤੇ ਪਹੁੰਚੀ ਸੋਨੇ ਦੀ ਮੰਗ, 10 ਸਾਲ ਬਾਅਦ ਬਣਾਇਆ ਰਿਕਾਰਡ
    • army man arrested along with his colleagues for sending secret docu to pak
      ਪਾਕਿ ’ਚ ਖੁਫੀਆ ਦਸਤਾਵੇਜ਼ ਭੇਜਦਾ ਫੌਜੀ ਸਾਥੀਆਂ ਸਮੇਤ ਗ੍ਰਿਫ਼ਤਾਰ, 10 ਲੱਖ ਦੀ...
    • ਪੰਜਾਬ ਦੀਆਂ ਖਬਰਾਂ
    • uk work visa fulfil dream
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • punjabi couple deported from america
      ਵਿਆਹ ਦਾ ਖ਼ੁਆਬ ਸਜਾ ਕੇ ਪੰਜਾਬ ਤੋਂ ਅਮਰੀਕਾ ਪੁੱਜੇ ਕੁੜੀ-ਮੁੰਡਾ, ਚੂਰ-ਚੂਰ ਹੋ ਗਏ...
    • fire in aam aadmi clinic
      ਆਮ ਆਦਮੀ ਕਲੀਨਿਕ 'ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
    • begampura express jalandhar
      ਸ੍ਰੀ ਗੁਰੂ ਰਵਿਦਾਸ ਧਾਮ ਕਾਂਸ਼ੀ ਜਾਣ ਵਾਲੀ 'ਬੇਗਮਪੁਰਾ ਐਕਸਪ੍ਰੈੱਸ' ਬਾਰੇ ਟਰੱਸਟ...
    • diljit dosanjh is back in the spotlight  this big thing was written openly
      ਦਿਲਜੀਤ ਦੋਸਾਂਝ ਮੁੜ ਛਾਇਆ ਚਰਚਾ 'ਚ, ਸ਼ਰੇਆਮ ਲਿਖੀ ਇਹ ਵੱਡੀ ਗੱਲ
    • nagar nigam action
      ਨਗਰ ਨਿਗਮ ਨੇ ਹਟਾਈ ਮੱਛੀ ਮੰਡੀ! ਹੋ ਗਿਆ ਸਖ਼ਤ ਐਕਸ਼ਨ
    • khalsa college jalandhar bus
      ਖ਼ਾਲਸਾ ਕਾਲਜ ਨੇੜੇ ਭਿਆਨਕ ਹਾਦਸਾ! 2 ਬੱਸਾਂ ਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ,...
    • chandbhan village  sarpanch  punjab police
      ਪੰਜਾਬ ਦੇ ਚਰਚਿਤ ਪਿੰਡ ਚੰਦਭਾਨ 'ਚ ਪੁਲਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38...
    • electricity department powercom defaulter
      ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਬਿਜਲੀ ਵਿਭਾਗ ਨੇ ਕੀਤੀ ਸਖ਼ਤੀ, ਸੂਬੇ ਭਰ 'ਚ...
    • dera beas baba gurinder singh dhillon sunil jakhar grandson marriage
      ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਸ ਸਿਆਸੀ ਆਗੂ ਦੇ ਪੋਤੇ ਦੇ ਵਿਆਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +