ਜਲੰਧਰ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' 'ਚ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਰਾਜਾ ਵੜਿੰਗ ਕੋਲੋਂ 'ਖੰਘ ਦੀ ਦਵਾਈ', ਕੁਲਬੀਰ ਜ਼ੀਰਾ ਦੇ ਵਿਵਾਦ ਤੋਂ ਇਲਾਵਾ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਅਤੇ ਜਵਾਬਦੇਹੀ ਮੰਗੀ ਗਈ। ਰਾਜਾ ਵੜਿੰਗ ਨਾਲ ਕੀਤਾ ਗਿਆ ਪੂਰਾ ਇੰਟਰਵਿਊ ਤੁਸੀਂ 28 ਜਨਵਰੀ ਯਾਨੀ ਸੋਮਵਾਰ ਸਵੇਰੇ 11 ਵਜੇ 'ਜਗ ਬਾਣੀ' ਦੇ ਫੇਸਬੁੱਕ ਪੇਜ਼, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਦੇਖ ਸਕਦੇ ਹੋ।
ਜਲੰਧਰ: ਮਨੀ ਐਕਸਚੇਂਜਰ ਦੇ ਵਰਕਰ ਤੋਂ ਲੁੱਟੇ 1.35 ਲੱਖ ਰੁਪਏ
NEXT STORY