helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 29, 2025
ਨੌਜਵਾਨ ਨੇ 7000 'ਚ ਬਣਾ'ਤਾ ਉੱਡਣ ਵਾਲਾ ਹਵਾਈ...
ਭਾਰਤ ’ਚ ਸਿਰਫ਼ 20 ਲੱਖ ਕੁਨੈਕਸ਼ਨ ਦੇ ਸਕਦੀ ਹੈ...
ਕਾਰੋਬਾਰ ਛੱਡਿਆ, ਘਰ ਨੂੰ ਬਣਾਇਆ ਸ਼ਿਵ...
ਕੈਨੇਡਾ ਭੇਜਣ ਦੇ ਨਾਮ ’ਤੇ 11 ਲੱਖ ਦੀ ਠੱਗੀ, ਮਾਮਲਾ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਵੈਬ ਡੈਸਕ)— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅੱਜ ਭਾਰਤ ਪਹੁੰਚ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਦਿਨਾਂ ਦਾ ਹੈ। ਅੱਜ ਪੁਤਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਲਾਨਾ ਦੋ-ਪੱਖੀ ਸਿਖਰ ਵਾਰਤਾ ਕਰਨਗੇ। ਇਸ ਤੋਂ ਇਲਾਵਾ ਆਓ ਤੁਹਾਨੂੰ ਦੱਸਦੇ ਹਾਂ 4 ਅਕਤੂਬਰ ਦੀਆਂ ਖਾਸ ਖਬਰਾਂ। ਰਾਸ਼ਟਰੀ ਰਾਫੇਲ ਡੀਲ ਮਾਮਲਾ : ਨਵੇਂ ਦਸਤਾਵੇਜ਼ਾਂ ਨਾਲ ਕੈਗ ਨੂੰ ਮਿਲੇਗੀ ਕਾਂਗਰਸ ਰਾਫੇਲ ਡੀਲ ਮਾਮਲੇ 'ਤੇ ਕਾਂਗਰਸ ਅੱਜ ਕੈਗ ਨਾਲ ਮੁਲਾਕਾਤ ਕਰ ਸਕਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਕੁਝ ਨਵੇਂ ਦਸਤਾਵੇਜ਼ ਲੈ ਕੇ ਕੈਗ ਨੂੰ ਮਿਲੇਗੀ। ਬਰਖਾਸਤ ਸਿਪਾਹੀ ਪ੍ਰਸ਼ਾਂਤ ਦੇ ਸਮਰਥਨ 'ਚ ਅੱਜ ਕਾਲਾ ਦਿਵਸ ਮਨਾਏਗੀ ਯੂ.ਪੀ. ਪੁਲਸ ਲਖਨਊ 'ਚ ਵਿਵੇਕ ਤਿਵਾਰੀ ਕਤਲਕਾਂਡ ਦੇ ਮੁੱਖ ਦੋਸ਼ੀ ਪ੍ਰਸ਼ਾਂਤ ਚੌਧਰੀ ਦੇ ਸਮਰਥਨ 'ਚ ਯੂ.ਪੀ ਪੁਲਸ ਅੱਜ ਕਾਲਾ ਦਿਵਸ ਮਨਾਏਗੀ। ਸਿੱਕਮ ਦੇ ਮੁੱਖ ਮੰਤਰੀ ਅੱਜ ਆਈ.ਬੀ.ਸੀ 2018 ਦਾ ਕਰਨਗੇ ਉਦਘਾਟਨ ਪਹਿਲੀ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਕਾਂਗਰਸ (ਆਈ.ਬੀ.ਸੀ 2018) ਦਾ ਉਦਘਾਟਨ ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਵਲੋਂ 4 ਅਕਤੂਬਰ ਨੂੰ ਦੇਹਰਾਦੂਨ ਵਿਖੇ ਕੀਤਾ ਜਾਵੇਗਾ। 'ਕੈਦੀ ਔਰਤਾਂ ਤੇ ਨਿਆਂ ਲਈ ਪਹੁੰਚ' ਵਿਸ਼ੇ 'ਤੇ ਸ਼ਿਮਲਾ 'ਚ ਪਹਿਲਾ ਖੇਤਰੀ ਸੰਮੇਲਨ ਪੁਲਸ ਰਿਸਰਚ ਤੇ ਵਿਕਾਸ ਬਿਊਰੋ, ਗ੍ਰਹਿ ਮੰਤਰਾਲਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜੇਲ ਵਿਭਾਗ ਦੇ ਸਹਿਯੋਗ ਨਾਲ 'ਕੈਦੀ ਔਰਤਾਂ ਤੇ ਨਿਆਂ ਲਈ ਪਹੁੰਚ' ਵਿਸ਼ੇ 'ਤੇ ਸ਼ਿਮਲਾ 'ਚ 4-5 ਅਕਤੂਬਰ 2018 ਵਿਚਾਲੇ ਹੁਣ ਤਕ ਦਾ ਪਹਿਲਾ ਖੇਤਰੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਹਿਮਾਚਲ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵਰਤ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਗੋਆ 'ਚ ਅੱਜ ਲੈਂਡ ਹੋਵੇਗਾ ਪਹਿਲਾ ਚਾਰਟਰਡ ਜਹਾਜ਼ ਗੋਆ 'ਚ ਸੈਲਾਨੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਗੋਆ 'ਚ ਪਹਿਲਾ ਚਾਰਟਰਡ ਜਹਾਜ਼ ਲੈਂਡ ਹੋਵੇਗਾ, ਜਿਸ 'ਚ ਰੂਸ ਤੋਂ ਆਉਣ ਵਾਲੇ ਸੈਲਾਨੀ ਹੋਣਗੇ। ਗੋਆ ਵਿਦੇਸ਼ੀਆਂ ਦੇ ਨਾਲ ਘਰੇਲੂ ਸੈਲਾਨੀਆਂ ਲਈ ਵੀ ਇਕ ਗਰਮ ਸੈਲਾਨੀ ਸਥਾਨ ਹੈ। ਗੈਜੇਟ ਪੈਰਿਸ ਆਟੋ ਸ਼ੋਅ 2018 ਅੱਜ ਤੋਂ ਸ਼ੁਰੂ ਦੁਨੀਆ ਦਾ 120 ਸਾਲ ਪੁਰਾਣਾ ਪੈਰਿਸ ਆਟੋ ਸ਼ੋਅ ਅੱਤ ਤੋਂ ਇਕ ਵਾਰ ਫਿਰ ਕਈ ਅਨੋਖੀਆਂ ਕਾਰਾਂ ਲੈ ਕੇ ਆ ਰਿਹਾ ਹੈ। ਇਸ ਸ਼ੋਅ 'ਚ ਐਕਜ਼ੀਬਿਟਰਸ ਦੀ ਗੰਭੀਰਤਾ ਦੇਖਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ (22 ਕਿ. ਮੀ) ਤੱਕ ਗੱਡੀਆਂ ਚੱਲਵਾਈਆਂ ਜਾਂਦੀਆਂ ਹਨ। ਅੱਜ ਲੱਗੇਗੀ ਜਿਓ ਫੋਨ 2 ਦੀ ਫਲੈਸ਼ ਸੇਲ ਜਿਓ ਫੋਨ 2 ਨੂੰ ਇਕ ਵਾਰ ਫਿਰ ਅੱਜ ਫਲੈਸ਼ ਸੇਲ 'ਚ ਲਗਾਇਆ ਜਾ ਰਿਹਾ ਹੈ। ਇਸ ਫੀਚਰ ਫੋਨ ਨੂੰ ਗਾਹਕ ਅੱਜ ਦੁਪਹਿਰ 12 ਵਜੇ jio.com ਤੋਂ ਖਰੀਦ ਸਕਦੇ ਹਨ। ਵਪਾਰ ਅੱਜ ਹੋਵੇਗੀ IL&FS ਬੋਰਡ ਦੀ ਬੈਠਕ ਉਦੈ ਕੋਟਕ ਦੀ ਅਗਵਾਈ 'ਚ ਬਣਿਆ ਨਵਾਂ ਬੋਰਡ IL&FS ਦਾ ਰਿਵਾਇਵਲ (ਕੰਪਨੀ ਦੇ ਸੁਧਾਰ) ਪਲਾਨ ਬਣਾਏਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮੁੰਬਈ 'ਚ IL&FS ਬੋਰਡ ਦੀ ਬੈਠਕ ਹੋਵੇਗੀ। ਖੇਡ ਅੱਜ ਹੋਣ ਵਾਲੇ ਮੁਕਾਬਲੇ ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ, ਪਹਿਲਾ ਦਿਨ) ਫੁੱਟਬਾਲ : ਕੈਨ ਬਨਾਮ ਓਲੰਪਿਕ ਲਿਓਨ (ਫਰੈਂਚ ਕੱਪ-2018) ਫੁੱਟਬਾਲ : ਕੋਲਕਾਤਾ ਬਨਾਮ ਉੱਤਰ-ਪੂਰਬ (ਇੰਡੀਅਨ ਸੁਪਰ ਲੀਗ)
IND vs WI : ਕੁਲਦੀਪ ਦੀ ਸ਼ਾਨਦਾਰ ਗੇਂਦਬਾਜੀ਼, ਭਾਰਤ ਨੇ ਇਕ ਪਾਰੀ ਅਤੇ 272 ਦੌਡ਼ਾਂ ਨਾਲ ਹਾਸਲ ਕੀਤੀ ਵੱਡੀ ਜਿੱਤ
Stories You May Like
ਖਟਕੜ ਕਲਾਂ ਪਹੁੰਚੇ CM ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ...
ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ
Punjab:ਪੁੱਤ ਦੀ ਤਸਵੀਰ ਹੱਥ 'ਚ ਫੜ ਸੜਕ 'ਤੇ ਬੈਠ ਰੋਂਦੀ-ਕਰਲਾਉਂਦੀ ਰਹੀ ਮਾਂ,...
ਜਲੰਧਰ ਸਿਵਲ ਹਸਪਤਾਲ ਦਾ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ, ਦਿੱਤੇ ਇਹ...
ਤੁਰਕੀ: ਜੰਗਲ ਦੀ ਅੱਗ 'ਚ ਦੋ ਵਲੰਟੀਅਰਾਂ ਦੀ ਮੌਤ, ਕੁੱਲ ਗਿਣਤੀ 17 ਹੋਈ
ਪੰਜਾਬ 'ਚ ਅਗਲੇ 24 ਘੰਟੇ ਇਨ੍ਹਾਂ ਜ਼ਿਲ੍ਹਿਆਂ ਲਈ ਭਾਰੀ, ਮੀਂਹ ਨਾਲ ਬਿਜਲੀ ਲਿਸ਼ਕਣ...
ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ 'ਚ ਸਿੰਗਾਪੁਰ ਦੀ ਝੰਡੀ, ਇਟਲੀ ਸਮੇਤ ਇਹ...
ਗਾਜ਼ਾ 'ਤੇ ਮੁੜ ਹਮਲਾ, ਮਾਰੇ ਗਏ 34 ਲੋਕ
ਇਟਾਲੀਅਨ PM ਮੇਲੋਨੀ ਬਣੀ ਮਿਸਾਲ, ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ
ਇਜ਼ਰਾਈਲੀ ਜਹਾਜ਼ਾਂ ਨੂੰ ਬਣਾਵਾਂਗੇ ਨਿਸ਼ਾਨਾ, ਹੂਤੀ ਬਾਗ਼ੀਆਂ ਨੇ ਦਿੱਤੀ ਧਮਕੀ
ਪਾਕਿਸਤਾਨ 'ਚ ਦਿਲੀਪ ਕੁਮਾਰ, ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ
ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, ਚਾਰ ਲੋਕਾਂ ਦੀ ਮੌਤ ਅਤੇ ਕਈ ਲਾਪਤਾ
Trump ਦੀ ਸਖ਼ਤੀ, ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਗਿਰਾਵਟ!
ਪੰਜਾਬ 'ਚ ਪੰਚਾਇਤੀ ਚੋਣਾਂ ਦੇ ਨਤੀਜੇ ਐਲਾਨ, ਜਾਣੋ ਕਿੱਥੋਂ ਕਿਸ ਨੇ ਮਾਰੀ ਬਾਜ਼ੀ
ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 29...
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! BBMB ਨੇ ਖੋਲ੍ਹ 'ਤੇ ਫਲੱਡ ਗੇਟ, ਇਸ ਡੈਮ 'ਚ...
ਪਾਕਿਸਤਾਨ ਨੇ ਅਮਰੀਕੀ CENTCOM ਮੁਖੀ ਨੂੰ ਦਿੱਤਾ ਸਰਵਉੱਚ ਫੌਜੀ ਸਨਮਾਨ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 9 ਲੋਕਾਂ ਦੀ ਮੌਤ
Subscribe Now!