Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 16, 2026

    10:04:22 PM

  • thunderstorm and lightning warning issued

    ਆਉਣ ਵਾਲੈ ਹਨ੍ਹੇਰੀ-ਤੂਫਾਨ, ਪੰਜਾਬ ਸਣੇ 15 ਸੂਬਿਆਂ...

  • kolkata set gujarat a target of 248 runs

    KKR vs GT : ਕੋਲਕਾਤਾ ਨੇ ਗੁਜਰਾਤ ਨੂੰ 248 ਦੌੜਾਂ...

  • govt imposes import curbs on silver

    Gold ਤੋਂ ਬਾਅਦ ਚਾਂਦੀ 'ਤੇ ਵੱਡਾ ਫੈਸਲਾ! ਸਰਕਾਰ...

  • punjab  canter carrying lpg gas overturned near village bargari

    ਪੰਜਾਬ : ਪਿੰਡ ਬਰਗਾੜੀ ਨੇੜੇ ਪਲਟ ਗਿਆ LPG ਗੈਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਿੱਖਾਂ ਦੀ ਜ਼ਮੀਰ ਨਹੀਂ , ਸਿੱਖ ਧਰਮ ਦੇ ਚੌਧਰੀਆਂ ਦੀ ਮਰ ਚੁੱਕੀ ਹੈ ਜ਼ਮੀਰ

PUNJAB News Punjabi(ਪੰਜਾਬ)

ਸਿੱਖਾਂ ਦੀ ਜ਼ਮੀਰ ਨਹੀਂ , ਸਿੱਖ ਧਰਮ ਦੇ ਚੌਧਰੀਆਂ ਦੀ ਮਰ ਚੁੱਕੀ ਹੈ ਜ਼ਮੀਰ

  • Edited By Rajwinder Kaur,
  • Updated: 27 May, 2020 11:35 AM
Jalandhar
sikh supreme court sgpc
  • Share
    • Facebook
    • Tumblr
    • Linkedin
    • Twitter
  • Comment

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ- 98550 36444

ਸਿੱਖਾਂ ਦੀ ਸਰਬਉੱਚ ਅਦਾਲਤ ਕਹੀ ਜਾਣ ਵਾਲੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨਾ ਕਿਸੇ ਪ੍ਰਧਾਨਗੀ ਜਾਂ ਅਹੁਦੇ ਤੇ ਅਹੁਦੇਦਾਰਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਕਦੇ ਕੋਈ ਸਮਾਂ ਸੀ, ਜਦੋਂ ਇਸ ਕਮੇਟੀ ਦੇ ਕਹੇ ਹੋਏ ਹਰ ਇੱਕ ਬੋਲ ’ਤੇ ਫੁੱਲ ਚੜ੍ਹਾਏ ਜਾਂਦੇ ਸੀ ਪਰ ਕੋਈ ਵੀ ਸਿੱਖ ਕਿੰਤੂ ਪ੍ਰੰਤੂ ਨਹੀਂ ਸੀ ਕਰਦਾ। ਪਰ ਅੱਜ ਵੇਖੀਏ ਤਾਂ ਇਨ੍ਹਾਂ ਜਥੇਦਾਰਾਂ ਤੋਂ ਲੈ ਕੇ ਪਵਿੱਤਰ ਹੁਕਨਾਮਿਆ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦੇ ਹਨ।

ਆਖ਼ਿਰ ਕਿਉਂ..? ਕੀ ਸਿੱਖ ਕੌਮ ਦਾ ਵਿਸ਼ਵਾਸ਼ ਡੋਲ੍ਹ ਗਿਆ ਹੈ ਜਾਂ ਸਿੱਖੀ ਸਰੂਪ ਵਿੱਚ ਗਿਰੀ ਅਤੇ ਮਰੀ ਹੋਈ ਜ਼ਮੀਰ ਵਾਲੇ ਦੋਗਲੇ ਬੰਦਿਆਂ ਨੇ ਸਿੱਖੀ ਰੂਪ ਧਾਰਨ ਕਰ ਲਿਆ ਹੈ, ਜਾਂ ਵਜ੍ਹਾ ਕੋਈ ਹੋਰ ਹੈ। ਵਜ੍ਹਾ ਜੋ ਵੀ ਹੋਵੇ ਪਰ ਬਦਨਾਮ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਰਹੀ ਹੈ, ਬਦਨਾਮ ਸਿੱਖ ਹੋ ਰਹੇ ਨੇ, ਦਾਗ਼ ਸਿੱਖੀ ਸਰੂਪ ’ਤੇ ਲੱਗ ਰਹੇ ਨੇ। ਬਦਨਾਮ ਪੰਜ ਕੱਕੇ ਹੋ ਰਹੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪ੍ਰਬੰਧਕ ਫ਼ੇਰ ਵੀ ਚੁੱਪ ਹਨ।

ਕੀ ਇਨ੍ਹਾਂ ਦੀ ਸੋਚ ਸਿਰਫ਼ ’ਤੇ ਸਿਰਫ਼ ਮਹੀਨਾਵਾਰ ਮਿਲਣ ਵਾਲੀ ਗੁਰੂ ਦੀ ਗੋਲਕ ਵਿੱਚੋ ਤਨਖ਼ਾਹ ਤੱਕ ਸੋਚ ਕੰਮ ਕਰਦੀ ਹੈ ਜਾਂ ਆਪਣੇ ਆਪਣੇ ਖ਼ਾਸ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਉੱਚੇ ਅਹੁਦਿਆਂ ਤੋਂ ਉੱਪਰ ਹੋਰ ਸੋਚਣ ਸ਼ਕਤੀ ਕੰਮ ਹੀ ਨਹੀਂ ਕਰਦੀ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਇਸ ਮਹਾਨ ਸੰਸਥਾ ਵਿੱਚ ਕੁਝ ਦੋਗਲੇ ਤੇ ਕਿਰਦਾਰਾਂ ਤੋਂ ਗਿਰ ਚੁੱਕੇ ਮਸੰਗ ਤੇ ਚਮਚਿਆਂ ਦੀ ਦੋਗਲੀ ਨੀਤੀ ਨੇ ਸਿੱਖਾਂ ਦੇ ਮਨਾਂ ਅਤੇ ਆਪਸੀ ਭਾਈਚਾਰੇ ਵਿੱਚ ਜਿਵੇਂ ਫੁੱਟ ਪਾ ਦਿੱਤੀ ਹੋਵੇ।

ਕਿਸੇ ਟਾਈਮ ਸੁਣਿਆ ਸੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜ਼ਾਦ ਅਤੇ ਸਿੱਖ ਕੌਮ ਨੂੰ ਸੇਧ ਦੇਣ ਵਾਲੀ ਇੱਕ ਵਿਲੱਖਣ ਅਤੇ ਉਸਾਰੂ ਸਿੱਖਾਂ ਦੀ ਇੱਕ ਮਹਾਨ ਸੰਸਥਾ ਸੀ ਪਰ ਅੱਜ ਨਿੱਤ ਨਵੇਂ ਬਿਆਨਾਂ ’ਤੇ ਹੁੰਦੇ ਕਾਰਨਾਮਿਆਂ ਨੂੰ ਵੇਖਕੇ ਲੱਗਦਾ ਹੈ ਕੀ ਸਿੱਖਾਂ ਦੀ ਇਹ ਅਜ਼ਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗ਼ੁਲਾਮ ਸੰਸਥਾ ਬਣ ਗਈ ਹੈ। ਜੇਕਰ ਨਿੱਤ ਦੇ ਬਿਆਨਾਂ ’ਤੇ ਨਜ਼ਰ ਮਾਰੀਏ ਤਾਂ ਵਿਰੋਧੀਆਂ ਦੇ ਇਹੋ ਬਿਆਨ ਹੁੰਦੇ ਹਨ, ਕੀ ਇਸ ਮਹਾਨ ਸੰਸਥਾ ’ਤੇ ਬਾਦਲ ਪਰਿਵਾਰ ਪੂਰੀ ਤਰ੍ਹਾਂ ਕਬਜ਼ਾ ਕਰੀ ਬੈਠਾ ਹੈ। 

ਪਰ ਕਿਉਂ..?ਮੇਰਾ ਸਵਾਲ ਹੈ, ਜੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤਾਂ ਕਿਉਂ ਜਾਂ ਉਹ ਪਰਿਵਾਰ ਕੋਈ ਕਾਬਲੀਅਤ ਰੱਖਦਾ ਹੋਣਾ, ਜੋ ਸਿੱਖਾਂ ਦੀ ਮਹਾਨ ਸੰਸਥਾ ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਏ..ਜਾਂ ਫ਼ਿਰ ਕੋਈ ਹੋਰ ਇਸ ਮਹਾਨ ਸੰਸਥਾ ਨੂੰ ਚਲਾਉਣ ਵਾਲਾ ਚੰਗਾ ਤੇ ਉਸਾਰੂ ਸੋਚ ਦਾ ਮਾਲਿਕ ਨਾ ਮਿਲਿਆ ਹੋਏ। ਜ਼ਿਆਦਾਤਰ ਜੇ ਆਪਾ ਸੰਸਥਾਵਾਂ ਦੀ ਗੱਲ ਕਹੀਏ ਤਾਂ ਇਹ ਸੰਸਥਾਵਾਂ ਵਿਸ਼ਵਾਸ਼ ’ਤੇ ਹੀ ਜ਼ਿਆਦਾ ਚੱਲਦੀਆਂ ਹਨ ਤੇ ਉਹ ਵਿਸ਼ਵਾਸ਼ ਬਾਦਲ ਪਰਿਵਾਰ ਰੱਖਦਾ ਹੋਵੇ।

ਪਰ ਇਸ ਸਿੱਖਾਂ ਦੀ ਮਹਾਨ ਸੰਸਥਾ ਵਿੱਚ ਹੋਰ ਵੀ ਕਈ ਸੰਸਥਾਵਾਂ ਬਣ ਗਈਆਂ, ਜਿਵੇਂ ਬੁੱਢਾ ਦਲ, ਨਾਮਧਾਰੀਏ, ਕਈ ਹੋਰ ਵੀ ਜਿਨ੍ਹਾਂ ਦੇ ਆਪਣੇ ਆਪਣੇ ਵਿਚਾਰ ਅਤੇ ਸਿਧਾਂਤ ਹੁੰਦੇ ਹਨ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕੀ ਬਹੁਤ ਸਾਰੇ ਲੋਕਾਂ ਦੀ ਸੋਚ ਹੈ, ਕੀ ਸਿੱਖ ਉਹ ਹੈ, ਜਿਸ ਨੇ ਪੰਜ ਕੱਕੇ ਧਾਰ ਰੱਖੇ ਹੋਏ ਨੇ, ਜ਼ਿਆਦਾਤਰ ਆਮ ਲੋਕਾਂ ਨੂੰ ਸਿੱਖੀ ਦਾ ਬਾਣਾ ਕਿਰਪਾਨ ਤੇ ਗਾਤਰਾ, ਦਸਤਾਰ ਹੀ ਪ੍ਰਭਾਵਿਤ ਕਰਦੇ ਹਨ। ਮੁਆਫ਼ ਕਰਨਾ ਕਈ ਲੋਕਾਂ ਨੇ ਇਸ ਸਿੱਖੀ ਸਰੂਪ ਨੂੰ ਆਪਣਾ ਵਪਾਰ ਬਣਾ ਰੱਖਿਆ ਹੈ ਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਬਹੁਤ ਠੱਗੇ ਵੀ ਜਾਂਦੇ ਹਨ। 

ਸਿਰਫ਼ ਅਤੇ ਸਿਰਫ਼ ਇਸ ਸਿੱਖੀ ਸਰੂਪ ਨੂੰ ਵੇਖਕੇ, ਬਹੁਤ ਸਾਰੇ ਇਸ ਸਿੱਖੀ ਰੂਪ ਦਾ ਸਹਾਰਾ ਲੈ ਕੇ ਪਿੰਡਾਂ ਸ਼ਹਿਰਾਂ ਵਿੱਚ ਮੰਗਣ ਲਈ ਤੁਰ ਪੈਂਦੇ ਹਨ। ਬਹੁਤ ਲੋਕਾਂ ਦੀ ਸੋਚ ਹੁਣ ਇਹ ਵੀ ਹੋ ਗਈ ਹੈ ਕੀ ਸਿੱਖ ਤਾਂ ਮੰਗਦੇ ਹੀ ਫ਼ਿਰਦੇ ਰਹਿੰਦੇ ਹਨ, ਵਿਚਾਰੇ ਆਮ ਲੋਕਾਂ ਨੂੰ ਕੀ ਪਤਾ ਹੁੰਦਾ ਇਹ ਕੀ..? ਇਸ ਸਿੱਖੀ ਸਰੂਪ ਵਿੱਚ ਬਹੁਤ ਸਾਰੇ ਠੱਗ ਅਤੇ ਲੁਟੇਰੇ ਸਿੱਖੀ ਨੂੰ ਨੀਵਾਂ ਦਿਖਾਉਣ ਲਈ ਸਿੱਖੀ ਸਰੂਪ ਦਾ ਸਹਾਰਾ ਵੀ ਲੈਂਦੇ ਹਨ।

ਇਹੋ ਜਿਹੇ ਨੀਚਪੁਣੇ ਦਾ ਸਹਾਰਾ ਲੈਣ ਵਾਲੇ ਲੋਕਾਂ ਕਰਕੇ ਪੂਰੀ ਸਿੱਖ ਕੌਮ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਦਨਾਮ ਹੁੰਦੀ ਹੈ। ਇਸ ਮਹਾਨ ਸੰਸਥਾ ਦੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਤੇ ਹਸਪਤਾਲ ਹਨ ਪਰ ਕੋਈ ਇੱਕ ਵੀ ਅਦਾਰਾ ਇਹ ਵਿਖਾ ਦਿਉ, ਜਿਸ ਵਿੱਚ ਪੜ੍ਹਾਈ ਤੇ ਇਲਾਜ਼ ਬਿਲਕੁੱਲ ਮੁਫ਼ਤ ਹੁੰਦਾ ਹੋਵੇ। ਸਗੋਂ ਵਾਧੂ ਫੀਸਾਂ ਵਸੂਲਕੇ ਇਸ ਸੰਸਥਾ ਦਾ ਨਾਮ ਬਦਨਾਮ ਕਰ ਰੱਖਿਆ ਏ ਤੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨੇ ਕੁ ਗੁਰਬਾਣੀਂ ਦੇ ਪ੍ਰਚਾਰਕ ਪੈਂਦਾ ਕੀਤੇ, ਕਿੰਨੇ ਰਾਗੀ ਸਿੰਘਾਂ ਨੂੰ ਗੁਰਬਾਣੀਂ ਦਾ ਗਿਆਨ ਕਰਵਾਕੇ ਮਹਾਨ ਰਾਗੀ ਪੈਂਦਾ ਕੀਤੇ ਹੋਣ।

ਹੁਣ ਤੱਕ ਕਿੰਨੇ ਬੱਚੇ ਗੁਰਬਾਣੀਂ ਨਾਲ ਜੋੜੇ ਅਤੇ ਕਿੰਨਿਆ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ, ਸ਼ਾਇਦ ਬਹੁਤ ਘੱਟ, ਕਿਉਂਕਿ ਸਾਡੇ ਜਥੇਦਾਰਾਂ ਦੀ ਰੂਹ ਮਾਇਆ ਰੂਪੀ ਸੱਪ ਤੋਂ ਅਜ਼ਾਦ ਹੀ ਨਹੀਂ। ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਹਾਂ ਪਰ ਅਮਲ ਨਹੀਂ ਕਰਦੇ, ਕਿਉਂਕਿ ਗੁਰੂ ਕੀ ਗੋਲਕ ਸਾਡੇ ਸਾਰੇ ਕੰਮਕਾਰ ਅਤੇ ਐਸ਼ੋਅਰਾਮ ਪੂਰੇ ਕਰੀ ਜਾਂਦੀ ਹੈ, ਅਸੀਂ ਕੀ ਲੈਣਾ ਭਟਕੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਕੇ, ਸਾਡਾ ਤਾਂ ਬੈਂਕ ਬੈਲਸ ਵੱਧ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੋਲਕ ਦੇ ਨਾਮ ’ਤੇ ਸਾਨੂੰ ਘਰਾਂ ਵਿੱਚ ਦਫਤਰਾਂ ਵਿੱਚ ਸੇਵਾਦਾਰਾਂ ਦੇ ਰੂਪ ਵਿੱਚ ਨੌਕਰ ਜੋ ਮਿਲੇ ਹੋਏ ਨੇ, ਮਿਲਣ ਵੀ ਕਿਉਂ ਨਾ ਅਸੀਂ ਮਰੀ ਜ਼ਮੀਰ ਵਾਲੇ ਪ੍ਰਧਾਨ, ਪ੍ਰਬੰਧਕ, ਜਥੇਦਾਰ ਜੋ ਹੋਏ।

ਜੇਕਰ ਮੈਂ ਆਪਣੇ ਖੁਦ ਦੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਕਈ ਪਰਿਵਾਰਾਂ ਨੇ ਈਸਾ ਮਸੀਹ ਦਾ ਧਰਮ ਅਪਣਾ ਲਿਆ ਹੈ, ਜਿਨ੍ਹਾਂ ਵਿੱਚ ਕਈ ਸਿੱਖ ਪਰਿਵਾਰ ਵੀ ਹਨ। ਇਥੇ ਕਸੂਰ ਕਿਸਦਾ ਕੱਢੀਏ, ਮਰੀ ਹੋਈ ਜ਼ਮੀਰ ਵਾਲੇ ਪ੍ਰਧਾਨਾਂ ਅਤੇ ਜਥੇਦਾਰਾਂ ਦਾ, ਗੁਰੂ ਦੀ ਗੋਲਕ ਦੇ ਭੁਖਿਆਂ ਦਾ ਜਾਂ ਉਨ੍ਹਾਂ ਪਰਿਵਾਰਾਂ ਦਾ, ਜੋ ਕੁਰਬਾਨੀਆਂ ਭੁੱਲ ਇਹ ਧਰਮ ਅਪਣਾ ਲਿਆ। ਮੈਂ ਸੁਣਿਆ ਹੈ ਕੀ ਇਹ ਈਸਾ ਮਸੀਹ ਵਾਲੇ ਧਰਮ ਬਦਲਣ ’ਤੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਹਨ। ਇਸ ਸਮੇਂ ਕੋਰੋਨਾ ਦੀ ਮਹਾਮਾਰੀ ਦੇ ਕਾਰਨ ਭੁੱਖੇ ਪ੍ਰਧਾਨ ਤੇ ਜਥੇਦਾਰਾਂ ਨੂੰ ਗੋਲਕਾਂ ਵਿਚੋਂ ਮਾਇਆ ਘੱਟ ਨਿਕਲਣ ਦਾ ਡਰ ਵੀ ਸਤਾਉਣ ਲੱਗ ਗਿਆ ਸੀ। ਅਰਬਾਂ ਖਰਬਾਂ ਦਾ ਬਜਟ ਪੇਸ਼ ਕਰਨ ਵਾਲੀ ਇਸ ਸੰਸਥਾ ਦਾ ਇੱਕ ਦੋ ਮਹੀਨੇ ਵਿੱਚ ਹੀ ਗੋਲਕਾਂ ਵਿੱਚੋ ਚੜ੍ਹਾਵਾ ਘੱਟ ਨਿਕਲਣ ਦਾ ਡਰ ਸਤਾਉਣ ਲੱਗ ਗਿਆ ਸੀ। ਇਹ ਸਭ ਵੇਖ ਤੇ ਸੁਣਕੇ ਲੱਗਦਾ ਹੈ ਕੀ ਇਨ੍ਹਾਂ ਪ੍ਰਬੰਧਕਾਂ ਦੀਆਂ ਸੱਚੀ ਜ਼ਮੀਰਾਂ ਮਰ ਚੁੱਕੀਆਂ ਹਨ ਪਰ ਸੋਚਣਾ ਕੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਗਰਾਨੀ ਹੇਠ ਰਹਿਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਫ਼ਾਦਾਰੀ ਨਹੀਂ ਵਿਖਾ ਰਹੇ, ਕੀ ਸਾਡੀ ਇਸ ਮੂਰਖਤਾ ਭਰੇ ਮਾਹੌਲ ਦੀ ਇਸ ਸੋਚ ਨੂੰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦੇ ਮੁਆਫ਼ ਕਰ ਦੇਣਗੇ। 

PunjabKesari

ਫ਼ੈਸਲਾ ਤੁਹਾਡੇ ਹੱਥ ਹੈ, ਸੁਧਰ ਜਾਵੋਂ ਗੁਰੂ ਦਾ ਖ਼ਾਹਕੇ ਹਰਾਮ ਕਰਨ ਵਾਲਿਓ, ਅਜੇ ਵੀ ਸਮਾਂ ਹੈ ਭੁੱਲਾਂ ਦੀ ਖਿਮਾਂ ਮੰਗਕੇ, ਆਪਣੀ ਸਿੱਖ ਕੌਮ ਦੇ ਸਹੀ ਪਹਿਰੇਦਾਰ ਬਣ ਜਾਉ। ਨਿਸ਼ਕਾਮ ਸੇਵਾ ਕਰਨ ਦੀ ਆਦਤ ਪਾਉ। ਜੋ ਗੁਰੂ ਘਰ ਦਾ ਖ਼ਾਹਕੇ ਵੀ ਹਰਾਮ ਕਰ ਰਿਹਾ ਹੈ, ਸ਼ਾਇਦ ਉਸ ਤੋਂ ਬੇਗ਼ੈਰਤ ਤੇ ਨੀਚਪੁਣੇ ਦੀ ਨਿਸ਼ਾਨੀ ਹੋਰ ਨਹੀਂ ਹੋ ਸਕਦੀ। ਜੋ ਗੁਰੂ ਦਾ ਵਫ਼ਾਦਾਰ ਨਹੀਂ, ਉਹ ਕਿਤੇ ਵੀ ਵਫ਼ਾਦਾਰ ਨਹੀਂ, ਜੇਕਰ ਕਿਸੇ ਨੂੰ ਮੇਰਾ ਲਿਖਿਆ ਬੁਰਾ ਲੱਗੇ ਉਹ ਆਪਣੇ ਮਨ ਅੰਦਰ ਝਾਤੀ ਮਾਰਕੇ ਵੇਖੇਂ ਬਾਕੀ ਚੰਗਿਆਂ ਨੂੰ ਬੁਰਾ ਲੱਗੇ ਤਾਂ ਮੁਆਫ਼ੀ ਦਾ ਹੱਕਦਾਰ ਹੋਵਾਂਗਾ।

 

  • Sikh
  • Supreme Court
  • SGPC
  • Gurpreet Singh
  • ਸਿੱਖ
  • ਸਰਬਉੱਚ ਅਦਾਲਤ
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
  • ਗੁਰਪ੍ਰੀਤ ਸਿੰਘ

7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ

NEXT STORY

Stories You May Like

  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • people of punjab have understood everything  tarun chugh
    ਸਭ ਸਮਝ ਚੁੱਕੀ ਹੈ ਪੰਜਾਬ ਦੀ ਜਨਤਾ : ਤਰੁਣ ਚੁੱਘ
  • kidney disease symptoms chronic kidney disease
    'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ ਲੱਛਣ ਬਲਕਿ...
  • sikh man declined to enter exam center
    'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ
  • robot becomes buddhist monk
    ਰੂਹਾਨੀਅਤ ਤੇ AI ਦਾ ਅਨੋਖਾ ਸੁਮੇਲ; ਰੋਬੋਟ ਬਣ ਗਿਆ 'ਬੌਧ ਭਿਕਸ਼ੂ'! ਸਿਓਲ ਦੇ ਮੰਦਰ 'ਚ ਚੁੱਕੀ ਸਹੁੰ
  • it company  tcs  religious conversion  nida khan  arrested
    ਜਿਨਸੀ ਸ਼ੋਸ਼ਣ ਤੇ ਜਬਰਨ ਧਰਮ ਤਬਦੀਲੀ ਦੇ ਮਾਮਲੇ ’ਚ ਨਿਦਾ ਖਾਨ ਗ੍ਰਿਫ਼ਤਾਰ
  • questions on missing documents from sikh reference library
    ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਗੁੰਮ ਦਸਤਾਵੇਜ਼ਾਂ ’ਤੇ ਸਵਾਲ, ਗਿਆਨੀ ਰਘਬੀਰ ਸਿੰਘ ਨੇ ਜਾਂਚ ਦੀ ਮੰਗ ਕੀਤੀ
  • sri akal takht sahib  jathedar kuldeep singh gargajj
    ਮਾਛੀਵਾੜਾ ’ਚ ਸਾਬਕਾ ਸਿੱਖ ਫੌਜੀ ਤੇ ਉਸਦੇ ਪੁੱਤਰ ਦੀ ਕੁੱਟਮਾਰ, ਜਥੇਦਾਰ ਨੇ ਦਿੱਤੀ ਚਿਤਾਵਨੀ
  • punjab weather changes heatwave alert
    ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • kulwinder singh johal mayor
    ਫਿਲੌਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਇੰਗਲੈਂਡ 'ਚ ਗੱਡੇ ਝੰਡੇ ! ਬਣੇ ਪਹਿਲੇ...
  • purse snatching case in jalandhar
    ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਕੁੜੀ ਨੇ ਸਕੂਟਰੀ ’ਤੇ ਕੀਤਾ ਪਿੱਛਾ,...
  • fire breaks out in ac market shop in rainak bazar jalandhar
    ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • ied blast near bsf headquarters jalandhar punjab
    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼!...
  • in laws throw mother and daughter out of house 4 months after daughter  s birth
    Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...
  • illegal collection was taking place in jalandhar tehbazari branch for many years
    ਤਹਿਬਾਜ਼ਾਰੀ ਬ੍ਰਾਂਚ ’ਚ ਕਈ ਸਾਲਾਂ ਤੋਂ ਹੋ ਰਹੀ ਸੀ ਨਾਜਾਇਜ਼ ਵਸੂਲੀ, ਕਰੋੜਾਂ ਦਾ...
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
Trending
Ek Nazar
andhra cm naidu promises cash incentives for third fourth child

ਜੰਮੋ ਬੱਚਾ ਤੇ ਲਓ 40,000 ਦੀ ਰਾਸ਼ੀ! CM ਨਾਇਡੂ ਨੇ ਸੂਬਾ ਵਾਸੀਆਂ ਲਈ ਕਰ'ਤਾ ਵੱਡਾ...

major incident in pathankot

ਪਠਾਨਕੋਟ ’ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ

the famous indian cricketer will become a groom for the second time

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ...

sbi fd interest account

SBI ਦੀ ਸ਼ਾਨਦਾਰ FD ਸਕੀਮ! 1,00,000 'ਤੇ ਮਿਲੇਗਾ 64,227 ਦਾ ਫਿਕਸ ਵਿਆਜ

sun airplane photo captured after 17 lakh shots

17 ਲੱਖ ਤਸਵੀਰਾਂ ਤੇ 6 ਦਿਨਾਂ ਦਾ ਇੰਤਜ਼ਾਰ...! ਕੈਮਰੇ 'ਚ ਕੈਦ ਹੋਇਆ ਇਹ ਕਰਿਸ਼ਮਾ...

toilet king cobra showed up

Toilet ਸੀਟ 'ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

fire breaks out in ac market shop in rainak bazar jalandhar

ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

in laws throw mother and daughter out of house 4 months after daughter  s birth

Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...

ludhiana boyfriend news

ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ...

famous actress statement creates stir

'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...

husband wife lover green drum body

ਸਹੇਲੀ ਨਾਲ ਬੰਦ ਘਰ 'ਚ ਮੌਜੂਦ ਸੀ ਆਸ਼ਿਕ, ਤੇ ਫਿਰ ਪਤੀ ਤੇ ਭਰਾ ਨਾਲ ਮਿਲ ਚਾੜ੍ਹ...

this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

massive fire breaks out

ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • these shops will remain closed across punjab on the 20th
      ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ, ਪਹਿਲਾਂ ਹੀ ਕਰ ਲਓ...
    • gurdaspur sdm dr anupreet kaur in custody
      ਗੁਰਦਾਸਪੁਰ ਦੀ SDM ਡਾ. ਅਨੁਪ੍ਰੀਤ ਕੌਰ ਗ੍ਰਿਫਤਾਰ, ਜਾਣੋ ਮਾਮਲਾ
    • accident at village bargari  lpg gas canter
      ਪਿੰਡ ਬਰਗਾੜੀ ਨੇੜੇ ਐਲ.ਪੀ.ਜੀ ਗੈਸ ਲੈ ਕੇ ਜਾ ਰਿਹਾ ਕੈਂਟਰ ਪਲਟਿਆ, ਰੋਕੀ ਗਈ...
    • punjab police action
      ਫੜੇ ਗਏ ਬਾਣੇ ਨੂੰ ਬਦਨਾਮ ਕਰਨ ਵਾਲੇ! ਨਿਹੰਗ ਬਣ ਕੇ ਕਰਦੇ ਸੀ ਲੁੱਟਾਂ ਖੋਹਾਂ
    • two cars collide  terrible accident
      ਦੋ ਕਾਰਾਂ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜ਼ਖਮੀ
    • major incident in punjab
      Punjab: ਪੁਲਸ ਦੀ ਮੌਜੂਦਗੀ 'ਚ ਅਕਾਲੀ ਆਗੂ ਦੇ ਲੱਗੀ ਸੀ ਗੋਲ਼ੀ, ਹੋ ਗਈ ਮੌਤ
    • ludhiana police action
      ਹੁੱਲੜਬਾਜ਼ਾਂ 'ਤੇ ਪੁਲਸ ਦਾ ਸਖ਼ਤ ਐਕਸ਼ਨ: ਘਰ ਦੇ ਬਾਹਰ ਖੜ੍ਹੀ ਕਾਰ ਫੂਕਣ ਵਾਲੇ 3...
    • punjab congress  mandal president
      ਕਾਂਗਰਸ ਨੇ ਕੀਤੀਆਂ ਨਿਯੁਕਤੀਆਂ, ਵੱਡੀ ਗਿਣਤੀ ਮੰਡਲ ਪ੍ਰਧਾਨਾਂ ਦਾ ਐਲਾਨ
    • major incident in pathankot
      ਪਠਾਨਕੋਟ ’ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ
    • young man commits suicide after being upset with his wife
      ਪਤਨੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +