ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਸਲੋਵੇਨੀਆ ਵਿਚ ਵੱਡੀ ਗਿਣਤੀ ਵਿਚ ਕਾਮਿਆਂ ਦੀ ਲੋੜ ਹੈ। ਇਸ ਲਈ ਉਹ ਵੱਡੀ ਗਿਣਤੀ ਵਿਚ ਵਰਕ ਵੀਜ਼ੇ ਜਾਰੀ ਕਰੇਗਾ। ਅਪਲਾਈ ਕਰਨ ਲਈ IELTS/PTE ਪਾਸ ਹੋਣਾ ਲਾਜ਼ਮੀ ਨਹੀਂ ਹੈ। ਨਾ ਹੀ ਕਿਸੇ ਉੱਚ ਸਿੱਖਿਆ ਦੀ ਡਿਗਰੀ ਦੀ ਲੋੜ ਹੈ। ਪੰਜਵੀਂ ਪਾਸ ਵਾਲੇ ਵੀ ਅਪਲਾਈ ਕਰ ਸਕਦੇ ਹਨ। ਕਿਸੇ ਤਰ੍ਹਾਂ ਦੇ ਫੰਡਾਂ ਦੀ ਲੋੜ ਨਹੀਂ ਹੈ। ਸੀ.ਵੀ ਦੇ ਆਧਾਰ 'ਤੇ ਬਿਨਾਂ ਇੰਟਰਵਿਊ ਦੇ ਚੋਣ ਹੋਵੇਗੀ। ਰਹਿਣ, ਭੋਜਨ ਅਤੇ ਟਿਕਟ ਮੁਹੱਈਆ ਕਰਾਈ ਜਾਵੇਗੀ। ਇਸ ਪ੍ਰਕਿਰਿਆ ਵਿਚ 2 ਤੋਂ 4 ਮਹੀਨੇ ਲੱਗ ਸਕਦੇ ਹਨ। ਬਹੁਤ ਸਾਰੇ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ। ਇਨ੍ਹਾਂ ਵਿਚ ਹੋਟਲ ਲਾਈਨ, ਵੇਅਰ ਹਾਊਸ, ਫੂਡ ਡਿਲੀਵਰੀ ਡਰਾਈਵਰ, ਕੰਸਟ੍ਰਕਸ਼ਨ, ਫਰੂਟ ਪੀਕਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ।
ਚੰਗੀ ਗੱਲ ਇਹ ਹੈ ਕਿ ਰੀਫਿਊਜਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਸਲੋਵੇਨੀਆ ਜਾ ਕੇ ਰੈਜੀਡੈਂਸ ਪਰਮਿਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਟੀ.ਆਰ.ਸੀ ਕਾਰਡ 15 ਦਿਨਾਂ ਵਿਚ ਉਪਲਬਧ ਹੋਵੇਗਾ। ਜੋਬ ਸੀਕਰ ਵੀਜ਼ਾ, ਲੇਬਰ, ਸਪਾਂਸਰਸ਼ਿਪ ਬੇਸ 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਸਪਾਊਸ ਦੇ ਬਿਨਾਂ ਸਿਰਫ ਇਕ ਬਿਨੈਕਾਰ ਅਪਲਾਈ ਕਰ ਸਕਦਾ ਹੈ। ਇਸ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਤੁਹਾਨੂੰ ਕਿਸੇ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਇਸ ਲਈ ਤੁਸੀਂ 9115151493 'ਤੇ ਸੰਪਰਕ ਕਰ ਸਕਦੇ ਹੋ। ਉਕਤ ਕੰਪਨੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ ਅਤੇ ਇਸ ਦਾ ਲਾਇਸੈਂਸ ਨੰਬਰ 513 ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold ਮਾਰਕਿਟ 'ਚ ਵੱਡਾ ਉਛਾਲ, ਟਰੰਪ ਟੈਰਿਫ ਕਾਰਨ ਸੋਨੇ ਨੇ ਬਣਾਇਆ ਨਵਾਂ ਰਿਕਾਰਡ
NEXT STORY