ਬਠਿੰਡਾ— ਏਮਜ਼ ਦੇ ਮੁੱਦੇ 'ਤੇ ਬ੍ਰਹਮ ਮਹਿੰਦਰਾ ਤੇ ਹਰਸਿਮਰਤ ਆਮ੍ਹਣੇ-ਸਾਹਮਣੇ
ਅੰਮ੍ਰਿਤਸਰ— ਚਿੱਟੇ ਨਾਲ ਨੌਜਵਾਨ ਦੀ ਮੌਤ, ਪੁਲਸ ਮੁਲਾਜ਼ਮ 'ਤੇ ਟੁੱਟ ਪਏ ਲੋਕ
ਹੁਸ਼ਿਆਰਪੁਰ— ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਤਰਨਤਾਰਨ— ਤਰਨਤਾਰਨ ਪੁਲਸ ਦੀ ਗੁੰਡਾਗਰਦੀ ਕੈਮਰੇ 'ਚ ਕੈਦ
ਕਪੂਰਥਲਾ— ਰੰਜਿਸ਼ ਦੇ ਚਲਦਿਆਂ ਪਿਉ-ਪੁੱਤਰ 'ਤੇ ਜਾਨਲੇਵਾ ਹਮਲਾ
ਫਤਿਹਗੜ੍ਹ ਸਾਹਿਬ— ਸਪੈਸ਼ਲ ਉਲੰਪਿਕ 'ਚ ਫਤਿਹਗੜ੍ਹ ਸਾਹਿਬ ਦੇ ਲੜਕੇ ਨੇ ਜਿੱਤੇ 3 ਗੋਲਡ
ਲੁਧਿਆਣਾ— ਹਰਿੰਦਰ ਖਾਲਸਾ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਬੋਲੇ ਰਵਨੀਤ ਬਿੱਟੂ
ਫਿਰੋਜ਼ਪੁਰ— ਕਿਸਾਨਾਂ ਨੇ ਜੇਲ ਭਰੋ ਅੰਦੋਲਨ ਦੀ ਕੀਤੀ ਸ਼ੁਰੂਆਤ
ਜਲੰਧਰ— ਐੱਨ. ਆਰ. ਆਈ. ਮਹਿਲਾ ਨੇ ਚਾਰ ਕੁੱਤਿਆਂ ਨੂੰ ਜਿਊਂਦੇ ਸਾੜਿਆ
ਗੁਰਦਾਸਪੁਰ— ਭਾਰਤ-ਪਾਕਿ ਬੈਠਕ ਰੱਦ ਹੋਣ 'ਤੇ ਸੁਖਬੀਰ ਨੇ ਪਾਕਿਸਤਾਨ ਨੂੰ ਲਿਆ ਲੰਮੇ ਹੱਥੀ
ਬਰਨਾਲਾ— 11ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਮੋਹਾਲੀ— ਪੁਲਸ ਤੇ ਨੌਜਵਾਨਾਂ 'ਚ ਫਿਲਮੀ ਸਟਾਈਲ 'ਚ ਮੁੱਠਭੇੜ
ਸੰਗਰੂਰ— ਠੱਗ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
ਪਠਾਨਕੋਟ— ਪੀਣ ਦੇ ਪਾਣੀ ਨੂੰ ਤਰਸੇ ਇਲਾਕਾਵਾਸੀ
ਰੋਪੜ— ਪ੍ਰੇਮ ਸਿੰਘ ਚੰਦੂਮਾਜਰਾ ਦੇ ਹਲਕੇ 'ਚ ਗਰਜੇ ਚੰਨੀ
ਮੋਗਾ— ਮੁਹੱਲੇ 'ਚ ਟਾਵਰ ਲਗਾਉਣ ਨੂੰ ਲੈ ਕੇ ਮੋਬਾਇਲ ਕੰਪਨੀ ਖਿਲਾਫ ਪ੍ਰਦਰਸ਼ਨ
ਮੁਕਤਸਰ ਸਾਹਿਬ— 40 ਮੁਕਤਿਆਂ ਦੀ ਧਰਤੀ ਤੋਂ ਸਜਿਆ ਨਗਰ ਕੀਰਤਨ
ਫਰੀਦਕੋਟ— ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਸਰਕਾਰੀ ਹਸਪਤਾਲ
ਨਵਾਂਸ਼ਹਿਰ— ਨੌਕਰੀ ਲਗਾਉਣ ਦੇ ਨਾਂ 'ਤੇ ਢਾਈ ਲੱਖ ਰੁਪਏ ਠੱਗੇ
ਪਟਿਆਲਾ— ਵਿਦਿਆਰਥੀਆਂ ਨੂੰ ਵੋਟ ਅਧਿਕਾਰ ਪ੍ਰਤੀ ਕੀਤਾ ਜਾਗਰੂਕ
ਮਾਨਸਾ— ਯੂਥ ਅਕਾਲੀ ਦਲ ਵਲੋਂ ਰੈਲੀ ਦਾ ਆਯੋਜਨ
ਫਾਜ਼ਿਲਕਾ— ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਵਧਾਈ ਚੌਕਸੀ
ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ 'ਚ ਸ਼ਾਮਲ ਹੋਣ ਲਈ ਕਿਉਂ ਕਾਹਲਾ : ਹਰਸਿਮਰਤ
NEXT STORY