(1) ਜਲੰਧਰ— ਮਾਂ-ਪਿਓ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ
(2) ਅੰਮ੍ਰਿਤਸਰ -ਕਤਲ ਮਾਮਲੇ 'ਚ 27 ਸਾਲ ਜੇਲ੍ਹ ਕੱਟੀ, ਰਿਹਾਅ ਹੋ ਕੇ ਫਿਰ ਕੀਤਾ ਮਰਡਰ
(3) ਲੁਧਿਆਣਾ - City Center Scam : ਜਾਂਚ ਅਧਿਕਾਰੀ ਨੂੰ ਮਿਲ ਰਹੀਆਂ ਨੇ ਧਮਕੀਆਂ
(4) ਰੋਪੜ -ਵਾਅਦਾ ਖ਼ਿਲਾਫ਼ੀ ਦੇ ਵਿਰੋਧ 'ਚ ਰੋਪੜ ਥਰਮਲ ਪਲਾਂਟ ਦੇ ਮੁਲਾਜ਼ਮਾਂ ਦਾ ਰੋਸ
(5) ਗੁਰਦਾਸਪੁਰ-ਜ਼ਮੀਨੀ ਵਿਵਾਦ ਨੂੰ ਲੈ ਕੇ ਮਹਿਲਾ 'ਤੇ ਸੁੱਟਿਆ ਤੇਜ਼ਾਬ
(6)ਬਰਨਾਲਾ -ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਕਿਸਾਨਾਂ ਨੂੰ ਅਪੀਲ
(7) ਤਰਨਤਾਰਨ -ਨਸ਼ੇ ਦੀ ਤੋੜ ਕਾਰਨ ਨੌਜਵਾਨ ਨੇ ਮੌਤ ਨੂੰ ਲਾਇਆ ਗਲ
(8)ਪਟਿਆਲਾ -ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਵਿਗੜੀ ਤਬੀਅਤ !
(9) ਮੁਕਤਸਰ-ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਔਰਤਾਂ ਨੇ ਕੱਢੀ ਜਾਗਰੂਕਤਾ ਰੈਲੀ
(10)ਬਠਿੰਡਾ-ਪਿੰਡਵਾਸੀਆਂ ਨੇ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕੀਤਾ ਘਿਰਾਓ
(11) ਫਿਰੋਜ਼ਪੁਰ - ਮੀਂਹ ਦਾ ਸਬਜ਼ੀਆਂ 'ਤੇ ਅਸਰ,ਭਾਅ ਵੱਧੇ
(12)ਮੋਹਾਲੀ -ਗੰਦਾ ਪਾਣੀ ਪੀਣ ਨੂੰ ਮਜ਼ਬੂਰ ਪਿੰਡ ਮਟੋਰ ਦੇ ਲੋਕ
(13) ਸੰਗਰੂਰ -ਓਵਰਫਲੋ ਹੋਇਆ ਬਰਸਾਤੀ ਪਾਣੀ ਖੇਤਾਂ 'ਚ ਦਾਖਲ,ਕਿਸਾਨਾਂ 'ਚ ਰੋਸ
(14) ਫਰੀਦਕੋਟ - ਚੋਰੀ ਦਾ ਇਲਜ਼ਾਮ ਲਗਾ ਨਾਬਾਲਿਗ ਨੂੰ ਚੁੱਕਿਆ ਘਰੋਂ,ਕੀਤੀ ਕੁੱਟਮਾਰ
(15) ਕਪੂਰਥਲਾ-ਕਪੂਰਥਲਾ 'ਚ 50 ਸੇਵਾ ਕੇਂਦਰਾਂ ਬੰਦ,ਲੋਕਾਂ 'ਚ ਰੋਸ
(16) ਫਤਿਹਗੜ੍ਹ ਸਾਹਿਬ -ਪੰਜਾਬ ਦੇ ਪੁੱਤ ਨੇ ਸ਼ੂਟਿੰਗ 'ਚ ਜਿੱਤਿਆ ਗੋਲਡ ਤੇ ਕਾਂਸੇ ਦਾ ਤਮਗਾ
(17) ਮੋਗਾ -ਗੋਲੀ ਲੱਗਣ ਨਾਲ ਸਾਬਕਾ ਫੌਜੀ ਦੀ ਮੌਤ
(18) ਹੁਸ਼ਿਆਰਪੁਰ -ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ
(19) ਪਠਾਨਕੋਟ -ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੇ ਕੀਤੀ ਹੜਤਾਲ
(20) ਫਾਜ਼ਿਲਕਾ -ਇਹ ਸਰਹੱਦੀ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ
(21) ਮਾਨਸਾ - ਦੋ ਸਕੇ ਭਰਾਵਾਂ ਨੇ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤੇ 6 ਸੋਨ ਤਮਗੇ
(22) ਨਵਾਂਸ਼ਹਿਰ -ਡੀ.ਸੀ.ਨੇ ਨਸ਼ਿਆਂ ਦੀ ਰੋਕਥਾਮ ਵਿਰੁੱਧ ਚਲਾਈ ਮੁਹਿੰਮ ਦਾ ਲਿਆ ਜਾਇਜ਼ਾ
ਇਹ ਇਟਲੀ ਦਾ ਸ਼ਹਿਰ ਵੈਨਿਸ ਨਹੀਂ ਜਲੰਧਰ ਹੈ ਜਨਾਬ, ਦੇਖੋ ਤਸਵੀਰਾਂ
NEXT STORY