ਸੁਜਾਨਪੁਰ- ਸੁਜਾਨਪੁਰ ਨਗਰ ਕੌਂਸਲ ਦੀਆਂ 15 ਵਿੱਚੋਂ 15 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਚੋਣ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਜਦਕਿ ਨਤੀਜਾ ਰਲਿਆ-ਮਿਲਿਆ ਰਿਹਾ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤਿੰਨਾਂ ਨੇ 4-4 ਸੀਟਾਂ ਜਿੱਤ ਕੇ ਬਰਾਬਰੀ ਦੀ ਟੱਕਰ ਦਿੱਤੀ ਹੈ। ਦੂਜੇ ਪਾਸੇ 3 ਹੋਰ ਉਮੀਦਵਾਰ ਵੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਸ ਚੋਣ ਵਿੱਚ ਖਾਤਾ ਵੀ ਨਹੀਂ ਖੁਲ ਸਕਿਆ ਅਤੇ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ।
ਸੁਜਾਨਪੁਰ ਨਗਰ ਕੌਂਸਲ 15/15
ਆਮ ਆਦਮੀ ਪਾਰਟੀ (AAP): 04 ਸੀਟਾਂ
ਕਾਂਗਰਸ (CONG): 04 ਸੀਟਾਂ
ਭਾਰਤੀ ਜਨਤਾ ਪਾਰਟੀ (BJP): 04 ਸੀਟਾਂ
ਹੋਰ (OTH): 03 ਸੀਟ
ਸ਼੍ਰੋਮਣੀ ਅਕਾਲੀ ਦਲ (SAD): 00 ਸੀਟਾਂ
ਦੋਰਾਹਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਏ ਸਾਹਮਣੇ
NEXT STORY