Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    5:12:08 PM

  • punjab police

    ਪੰਜਾਬ: ਥਾਣੇ 'ਚ ਹੋਇਆ ਧਮਾਕਾ! ਪੁਲਸ ਨੇ ਸੀਲ ਕੀਤਾ...

  • major incident in abohar veterinary doctor murdered

    ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ,...

  • horrific accident on jalandhar pathankot natonal highway

    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ...

  • pm modi and xi jinping offered help to russia

    ਟਰੰਪ ਹੋਏ ਫੁੱਸ !  ਯੂਕਰੇਨ 'ਤੇ PM ਮੋਦੀ ਅਤੇ ਸ਼ੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

PUNJAB News Punjabi(ਪੰਜਾਬ)

ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

  • Edited By Anmol Tagra,
  • Updated: 12 Aug, 2026 07:32 PM
Chandigarh
sukhbir singh badal appointments
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਰਣਜੋਧ ਸਿੰਘ ਲੰਬੀ, ਅਮਨ ਸਿੰਘ ਸਵੱਦੀ, ਰਣਜੀਤ ਸਿੰਘ ਕੂਕਾ ਲੋਂਗੋਵਾਲ ਅਤੇ ਸੁਖਪਾਲ ਸਿੰਘ ਉੜੰਗ ਮਲੋਟ ਦੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਅਵਤਾਰ ਸਿੰਘ ਜਾਗਲ ਬਰਨਾਲਾ, ਜੋਬਨਪ੍ਰੀਤ ਸਿੰਘ ਸਾਹਨੇਵਾਲ, ਅਮਰਿੰਦਰ ਸਿੰਘ ਗੋਲਡੀ ਭਦੌੜ, ਸਰਬਜੀਤ ਸਿੰਘ ਲਾਡੀ ਬੱਸੀ ਪਠਾਣਾ, ਮਨਪ੍ਰੀਤ ਸਿੰਘ ਮੋਨੂੰ ਮਾਜਰੀ ਪਟਿਆਲਾ ਦਿਹਾਤੀ, ਹਰਸਿਮਰਨ ਸਿੰਘ ਬਿੰਨੀ ਖਰੜ,  ਗਗਨਦੀਪ ਸਿੰਘ ਗਰੇਵਾਲ ਰਾਮਪੁਰਾ ਫੂਲ, ਗੁਰਪ੍ਰੀਤ ਸਿੰਘ ਘੰਡਾ ਬੰਨਾ ਰਾਮਪੁਰਾ ਫੂਲ, ਹਰਜੀਤ ਸਿੰਘ ਸਰਪੰਚ ਕਰਤਾਰਪੁਰ, ਅੰਮ੍ਰਿਤਪਾਲ ਸਿੰਘ ਕੁਲਾਰ ਫਗਵਾੜਾ, ਬਚਿੱਤਰ ਸਿੰਘ ਵੜੈਚ ਸ਼ਤਰਾਣਾ, ਹਰਸਿਮਰਨ ਸਿੰਘ ਵੈਰਾੜ ਫਿਰੋਜਪੁਰ ਦਿਹਾਤੀ, ਗੁਰਜੋਤ ਸਿੰਘ ਸਰਦੂਲਗੜ, ਸ਼੍ਰੀ ਜੀਵਨ ਸੁਨੇਤ ਲੁਧਿਆਣਾ, ਰਾਜਵਿੰਦਰ ਮਾਂਗਟ ਲੁਧਿਆਣਾ, ਹਰਿੰਦਰ ਸਿੰਘ ਹਨੀ ਗਰਚਾ ਲੁਧਿਆਣਾ, ਮਨਮੋਹਨ ਸਿੰਘ ਮਨੀ ਲੁਧਿਆਣਾ, ਸ਼੍ਰੀ ਸਿਮਰਨ ਉਬਰਾਏ ਲੁਧਿਆਣਾ, ਸ਼੍ਰੀ ਕਮਲ ਅਰੋੜਾ ਲੁਧਿਆਣਾ ਸ਼ਹਿਰੀ, ਜਸਪ੍ਰੀਤ ਸਿੰਘ ਮਾਹਲਾ ਬਾਘਾਪੁਰਾਣਾ, ਮੁਹੰਮਦ ਅਸ਼ਰੀਫ ਮਲੇਰਕੋਟਲਾ, ਸ਼੍ਰੀ ਹਰਮਨ ਬੱਲ ਸਮਾਣਾ, ਅਮਰਿੰਦਰ ਸਿੰਘ ਬਠਿੰਡਾ ਸ਼ਹਿਰੀ, ਦਵਿੰਦਰ ਸਿੰਘ ਕੋਟਬਖਤੂ, ਤਲਵੰਡੀ ਸਾਬੋ, ਹਰਮਨਜੀਤ ਸਿੰਘ ਬਰਾੜ ਨਿਹਾਲ ਸਿੰਘ ਵਾਲਾ, ਸਿਮਰਨਜੀਤ ਸਿੰਘ ਸਮਰਾ, ਰਵਿੰਦਰ ਸਿੰਘ ਲਾਡੀ ਜ਼ੀਰਾ, ਅਮ੍ਰਿਤਪਾਲ ਸਿੰਘ ਗੁਰੂ ਸਮਰਾਲਾ, ਸੁਖਬੀਰ ਸਿੰਘ ਪਾਇਲ ਅਤੇ ਸਰਬਜੀਤ ਸਿੰਘ ਪਾਇਲ ਨੂੰ  ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਚਰਨਜੀਤ ਸਿੰਘ ਬੰਗਾਂ, ਸਤਨਾਮ ਸਿੰਘ ਬੰਗਾਂ, ਹਰਮਨ ਬੱਲ, ਜੁਗਿੰਦਰ ਸਿੰਘ ਸਿੱਖਾਂ ਸਮਾਣਾ, ਸੁਖਪਾਲ ਸਿੰਘ ਉਡਾਂਗ, ਐਡਵੋਕੇਟ ਸਤਿੰਦਰ ਸਿੰਘ, ਤੇਜਵੀਰ ਸਿੰਘ ਖਾਂਗ, ਮਨਪ੍ਰੀਤ ਸਿੰਘ ਸਵਾਜਪੁਰ, ਗੁਰਜੀਤ ਸਿੰਘ ਕੋਟਕਪੁਰਾ, ਅਮਰਿੰਦਰ ਸਿੰਘ ਗਿੱਲ ਅਟਾਰੀ, ਸੲ ਜੈਪਾਲ ਸਿੰਘ ਗਿੱਲ ਅਟਾਰੀ, ਕਰਮਦੀਪ ਸਿੰਘ ਕਰਨੀ ਸਰਦੂਲਗੜ੍ਹ,ਗੁਰਤੇਜ ਸਿੰਘ ਗੇਜੀ ਨਾਭਾ, ਪਰਮਜੀਤ ਸਿੰਘ ਥੂਹੀ ਨਾਭਾ, ਸਿਮਰਨਜੀਤ ਸਿੰਘ ਡੇਰਾਬਾਬਾ ਨਾਨਕ, ਸੁਖਚੈਨ ਸਿੰਘ ਭੂਦਨ, ਜਗਦੀਪ ਸਿੰਘ ਸੰਧੂ, ਗੁਰਮੀਤ ਸਿੰਘ ਧਾਲੀਵਾਲ, ਵਰਿੰਦਰਪਾਲ ਸਿੰਘ ਗਿੱਲ, ਸ਼੍ਰੀ ਸਚਿਨ ਅਰੋੜਾ ਲੁਧਿਆਣਾ, ਰਵਿੰਦਰ ਸਿੰਘ ਲਾਡੀ ਜੀਰਾ, ਬਲਜਿੰਦਰ ਸਿੰਘ ਮਿੰਟੂ, ਗੁਰਭੇਜ ਸਿੰਘ ਲਾਡੀ, ਸੁਖਪ੍ਰੀਤ ਸਿੰਘ ਮੌੜ, ਸੁਖਦੀਪ ਸਿੰਘ ਮੌੜ, ਜਤਿੰਦਰ ਸਿੰਘ ਗਰੇਵਾਲ, ਗਗਨਦੀਪ ਸਿੰਘ ਛੀਨਾ, ਸਿਮਰ ਸਿੰਘ ਸੋਹਾਰੀ, ਇਕਬਾਲ ਸਿੰਘ ਪੂਹਲੀ, ਅਰਸ਼ਪ੍ਰੀਤ ਸਿੰਘ ਫਰੀਦਕੋਟ, ਬਲਰਾਜ ਸਿੰਘ ਧਾਲੀਵਾਲ ਫਰੀਦਕੋਟ, ਕਮਲਜੀਤ ਸਿੰਘ ਵਿਰਕ ਫਰੀਦਕੋਟ, ਗੁਰਜੋਤ ਸਿੰਘ ਆਹਲ, ਅਮਰਿੰਦਰ ਸਿੰਘ ਵਿੱਕੀ ਬੌਡੇ, ਸੰਦੀਪ ਸਿੰਘ ਸਨੀ ਵੇਰਕਾ, ਹਰਮੀਤ ਸਿੰਘ ਜੰਡਵਾਲਾ, ਦਰਸ਼ਨ ਸਿੰਘ ਬਾਰਨ, ਜਸਪ੍ਰੀਤ ਸਿੰਘ ਜੱਸੀ ਮੰਡੀ ਅਤੇ ਰਾਵਨਦੀਪ ਸਿੰਘ ਧੂਰੀ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮਨਦੀਪ ਸਿੰਘ ਬੰਗਾਂ, ਰਸ਼ਪਾਲ ਸਿੰਘ ਦ੍ਰਿੜਬਾ, ਭੁਪਿੰਦਰ ਸਿੰਘ ਮੀਤਾ, ਜਤਿੰਦਰ ਸਿੰਘ ਹਨੀ ਸਿੱਧੂ, ਮਨਜੀਤ ਬਾਵਾ ਸ਼ਤਰਾਣਾ, ਕੁਲਦੀਪ ਸਿੰਘ ਫਤਿਹ ਸਮਾਣਾ, ਅਮਨ ਸ਼ਰਮਾ ਖਰੜ, ਗੁਰਮਨਜੋਤ ਸਿੰਘ ਢੀਂਡਸਾ ਅਮਰਗੜ੍ਹ, ਗੁਰਸਿਮਰਨ ਸਿੰਘ ਅਮਰਗੜ੍ਹ, ਜਸਪਾਲ ਸਿੰਘ ਪਿੱਪਲੀ, ਮਨਦੀਪ ਸਿੰਘ ਮਮਦੋਟ, ਜਗਜੀਤ ਸਿੰਘ ਸਰਦੂਲਗੜ੍ਹ, ਅਮਰਿੰਦਰ ਸਿੰਘ ਕੋਟਕਪੁਰਾ, ਮਨਦੀਪ ਸਿੰਘ ਸੁਨਾਮ, ਰਣਜੀਤ ਸਿੰਘ ਕੂਕਾ ਸੁਨਾਮ, ਗੁਰਿੰਦਰਜੀਤ ਸਿੰਘ ਰੋਮੀ ਦਾਖਾ, ਗੁਰਿੰਦਰ ਸਿੰਘ ਈਸੇਵਾਲ, ਰਸ਼ਪਾਲ ਸਿੰਘ ਪਾਲੀ ਦਿੜਬਾ, ਨਵਜੋਤ ਸਿੰਘ ਜੋਤੀ ਦਿੜਬਾ, ਨਿਰਦੀਪ ਸਿੰਘ ਨੀਪਾ ਭਦੌੜ, ਪਿੰਦਰਪਾਲ ਸਿੰਘ ਮਿੱਠਾ ਧੂਰੀ, ਮੁਹੰਮਦ ਖਾਲਿਦ ਮਲੇਰਕੋਟਲਾ, ਅਪਜਿੰਦਰ ਸਿੰਘ ਆਤਮਨਗਰ, ਹਰਮਨਪ੍ਰੀਤ ਸਿੰਘ ਆਤਮਨਗਰ, ਜਤਿੰਦਰ ਸਿੰਘ ਜੇਪੀ ਲੰਘਿਆਣਾ, ਇੰਦਰਜੀਤ ਸਿੰਘ ਲੰਡੇ, ਗੁਰਪ੍ਰੀਤ ਸਿੰਘ ਜੀਜੂ, ਡਾ. ਸੁਖਦੇਵ ਸਿੰਘ ਜ਼ੀਰਾ, ਗੁਰਜੰਟ ਸਿੰਘ ਨਰੂਆਣਾ, ਇੰਦਰਜੀਤ ਸਿੰਘ ਬਸਰਾਂ, ਸੰਤੋਖ ਸਿੰਘ ਬਸਰਾਂ, ਕੁਲਬੀਰ ਸਿੰਘ ਮੌੜ,  ਸੌਰਵ ਮੌੜ, ਸੁਖਜੀਤ ਸਿੰਘ ਗਿੱਦੜਬਾਹਾ, ਪਰਮਜੀਤ ਸਿੰਘ ਗਿੱਦੜਬਾਹਾ, ਜਤਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਬੱਬਲੀ,  ਜੀਵਨ ਜੋਤ ਖੰਨਾ ਬਠਿੰਡਾ, ਬਲਜਿੰਦਰ ਸਿੰਘ ਨੱਥੂਵਾਲ, ਹਰਵਿੰਦਰ ਸਿੰਘ ਭਟੋਆ, ਕਰਨਜੀਤ ਸਿੰਘ ਉਚਾਪਿੰਡ, ਜਗਮੀਤ ਸਿੰਘ ਨੀਟੂ, ਮਨਵਿੰਦਰ ਸਿੰਘ ਭੀਟੀਵਾਲਾ ਲੰਬੀ,  ਬਾਬੂ ਸ਼ਰਾਂ ਲੰਬੀ ਕਿਲਿਆਂਵਾਲੀ,  ਮਨੂੰ ਬਰਾੜ ਬਠਿੰਡਾ, ਰਮਨਦੀਪ ਸਿੰਘ ਚੌਹਾਨ ਆਤਮਨਗਰ, ਕੰਵਲਜੀਤ ਸਿੰਘ ਲੁਧਿਆਣਾ ਸੈਂਟਰਲ, ਖੁਸ਼ਠਦੀਪ ਸਿੰਘ ਢਿੱਲੋਂ ਫਰੀਦਕੋਟ,  ਅਕਾਸ਼ ਫਰੀਦਕੋਟ, ਸੁਖਮੰਦਰ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਨਿਹਾਲ ਸਿੰਘ ਵਾਲਾ, ਅਮਨਿੰਦਰ ਸਿੰਘ ਸੈਦੋਕੇ, ਦਇਆ ਸਿੰਘ ਘਣੀਆ ਜੈਤੋਂ, ਗਗਨਦੀਪ ਸਿੰਘ ਕਾਕਾ ਢੋਲਾ ਲੁਧਿਆਣਾ,  ਨਵਾਬ ਮਲਿਕ, ਬਲਵਿੰਦਰ ਸਿੰਘ ਦੁਗਲਚ, ਗੁਰਪ੍ਰੀਤ ਸਿੰਘ ਬਾਰਨ,  ਰੋਹਿਤ ਸ਼ਰਮਾਂ ਪਟਿਆਲਾ, ਸਰਬਜੀਤ ਸਿੰਘ ਕੈਦੂਪੁਰ,  ਅਰਸ਼ਦੀਪ ਅਧਾਮੀ ਲੁਧਿਆਣਾ, ਕਰਮਵੀਰ ਸਿੰਘ ਸੰਧੂ, ਲੁਧਿਆਣਾ,  ਸਤਨਾਮ ਸੰਧੂ ਲੁਧਿਆਣਾ, ਜਸ਼ਨਪ੍ਰੀਤ ਸਿੰਘ ਸ਼ਾਹਪੁਰ ਅਮਲੋਹ ਅਤੇ ਰੇਸ਼ਮ ਸਿੰਘ ਛੰਨਾਂ ਅਮਲੋਹ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ।

ਹਰਦੀਪ ਸਿੰਘ ਹਮੀਰਪੁਰ ਰਾਮਪੁਰਾ ਫੂਲ, ਰੁਪਿੰਦਰ ਸਿੰਘ ਕੁੰਜਾਰੀ, ਹਰਦੀਪ ਸਿੰਘ ਗੋਰਾ ਅਜਨਾਲੀ, ਗੁਰਪ੍ਰੀਤ ਸਿੰਘ ਗੋਲੂ ਚਹਿਲਾਂ, ਭਗਵੰਤ ਸਿੰਘ ਗੱਗੀ ਸਰਪੰਚ ਅਤੇ ਡਾ. ਬਲਬੀਰ ਸਿੰਘ ਘੁੰਡਰ ਨੂੰ ਯੂਥ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਖਚੈਨ ਸਿੰਘ ਪਿੰਟੂ ਜਲਾਲ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ।

  • Punjab
  • Punjab Politics
  • Sukhbir Singh Badal
  • Youth Akali Dal

ਯਾਤਰੀਆਂ ਲਈ ਖ਼ਾਸ ਖਬਰ: ਬੰਗਲਾਦੇਸ਼ ਦੀਆਂ ਪਟੜੀਆਂ 'ਤੇ ਚੱਲੇਗੀ 'ਮੇਡ ਇਨ ਇੰਡੀਆ' ਟ੍ਰੇਨ

NEXT STORY

Stories You May Like

  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST
  • new appointments in punjab congress
    ਪੰਜਾਬ ਕਾਂਗਰਸ 'ਚ ਨਵੀਆਂ ਨਿਯੁਕਤੀਆਂ, ਕਿਸ ਆਗੂ ਨੂੰ ਕਿਹੜੇ ਜ਼ਿਲ੍ਹੇ ਦੀ ਕਮਾਨ ਮਿਲੀ, ਪੜ੍ਹੋ ਪੂਰੀ LIST
  • shiromani akali dal list
    ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ LIST ਜਾਰੀ, ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ ਐਲਾਨ
  • sit sukhbir singh badal shiromani akali dal
    ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ
  • sukhbir badal sit summons
    ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ
  • sukhbir badal expresses grief of akali leader varinder singh bajwa death
    ਸੁਖਬੀਰ ਬਾਦਲ ਵੱਲੋਂ ਅਕਾਲੀ ਆਗੂ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ 'ਤੇ ਦੁੱਖ਼ ਦਾ ਪ੍ਰਗਟਾਵਾ
  • major promotions in punjab police
    ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਤਰੱਕੀਆਂ, 70 ਇੰਸਪੈਕਟਰਾਂ ਨੂੰ ਬਣਾਇਆ ਗਿਆ ਡੀ. ਐੱਸ. ਪੀ., ਪੜ੍ਹੋ ਪੂਰੀ LIST
  • major reshuffle in chandigarh police
    ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST
  • horrific accident on jalandhar pathankot natonal highway
    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
  • major action by lohian police
    ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ...
  • the health department  s food safety team seized 75 kg of paneer
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
Trending
Ek Nazar
passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • muktsar sahib news
      ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਦੌਰਾਨ ਮਹਿਲਾ ਦੀ ਮੌਤ, ਪਰਿਵਾਰ ਨੇ ਕੀਤਾ ਚੱਕਾ...
    • the 1980s trend on social media everyone past era ai generated images
      ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
    • major action by amritsar police
      ਅੰਮ੍ਰਿਤਸਰ ਪੁਲਸ ਦਾ ਵੱਡਾ ਐਕਸ਼ਨ: 7 ਕਿਲੋ ਹੈਰੋਇਨ ਤੇ 4 ਕਿਲੋ ਅਫੀਮ ਬਰਾਮਦ ਸਣੇ...
    • shameful incident in punjab boy miss behavior with a girl
      ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਜਵਾਕੜੀ ਨਾਲ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ...
    • atp notice action
      ਏ.ਟੀ.ਪੀ. ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਨਾਜਾਇਜ਼ ਉਸਾਰੀਆਂ ’ਤੇ ਤਾਬੜਤੋੜ ਕਾਰਵਾਈ
    • shots fired over a dispute regarding a pathway
      ਅੰਮ੍ਰਿਤਸਰ: ਰਸਤੇ ਦੇ ਵਿਵਾਦ 'ਤੇ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ
    • punjabi singer gulab sidhu
      ਵੱਡੀ ਖ਼ਬਰ ; ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਫਾਈਰਿੰਗ
    • major action by lohian police
      ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ...
    • 10 15 miscreants pelted stones at a gym trainer  s house
      ਲੁਧਿਆਣਾ : ਜਿੰਮ ਟ੍ਰੇਨਰ ਦੇ ਘਰ 'ਚ 10-15 ਬਦਮਾਸ਼ਾ ਨੇ ਕੀਤੀ ਪੱਥਰਬਾਜ਼ੀ,...
    • the health department  s food safety team seized 75 kg of paneer
      ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +