ਮੋਹਾਲੀ- ਬਿਊਟੀ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਤੁਹਾਡੇ ਲਈ Glam Beauty Academy ਇਕ ਵਧੀਆ ਆਫ਼ਰ ਲੈ ਕੇ ਆਈ ਹੈ। ਇਸ ਅਕੈਡਮੀ ਵਿਚ ਕੋਰਸ ਕਰ ਕੇ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਵੀ ਪੂਰਾ ਕਰ ਸਕਦੇ ਹੋ। ਅਕੈਡਮੀ ਤੁਹਾਡੇ ਲਈ ਲੈ ਕੇ ਆਈ ਹੈ ਮੇਕਅੱਪ/ਹੇਅਰ/ਸਕਿਨ/ਨੇਲ/ਆਈਜ਼ ਲੈਸ਼ ਦੇ ਕੋਰਸ। ਇੱਥੇ ਤੁਹਾਨੂੰ 1,00,000 ਵਾਲਾ ਫੁੱਲ ਕੋਰਸ 50,000 ਵਿਚ ਮਿਲੇਗਾ। ਅਤੇ ਨਾਲ ਹੀ ਸ਼ੋਰਟ ਟਰਮ ਕੋਰਸ 9999 ਰੁਪਏ ਦਾ ਹੋਵੇਗਾ, ਜਿਸ ਵਿਚ ਹੇਅਰ/ਸਕਿਨ/ਮੇਕਅੱਪ/ਨੇਲ ਸਬੰਧੀ ਕੋਰਸ ਸ਼ਾਮਲ ਹੋਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਿਊਟੀ ਸਬੰਧੀ ਹਰ ਤਰ੍ਹਾਂ ਦਾ ਕੋਰਸ ਕਰਵਾਉਣ ਲਈ ਅਕੈਡਮੀ ਕੋਲ ਮਾਹਰ ਸਟਾਫ ਹੈ। ਸਪੈਸ਼ਲ ਟ੍ਰੇਨਿੰਗ ਸੈਲੀਬਰੇਟੀ ਮੇਕਅੱਪ ਆਰਟੀਸਟ ਨੈਸ਼ਨਲ ਅਤੇ ਇੰਟਰਨੈਸ਼ਮਲ ਮਾਨਤਾ ਪ੍ਰਾਪਤ ਹਨ। ਅਕੈਡਮੀ ਦੇ ਸੈਂਟਰ ਪੰਜਾਬ ਅਤੇ ਦੇਸ਼ ਭਰ ਵਿਚ ਹਨ। ਇਸ ਲਈ ਦੇਰੀ ਨਾ ਕਰੋ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਲਦੀ ਹੀ 98886-97826 'ਤੇ ਸੰਪਰਕ ਕਰੋ।
ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼
NEXT STORY