ਫਗਵਾੜਾ, (ਹਰਜੋਤ)- ਪਿੰਡ ਪਲਾਹੀ ਨੇੜੇ ਇਕ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਵੱਲੋਂ ਮਾਰੀ ਟੱਕਰ ਕਾਰਨ ਉਸਦੀ ਮੌਤ ਹੋ ਗਈ, ਜਿਸਦੀ ਪਛਾਣ ਅਜੀਤ ਸਿੰਘ ਵਾਸੀ ਪਿੰਡ ਭਾਖੜੀਆਣਾ ਵਜੋਂ ਹੋਈ ਹੈ ਸਦਰ ਪੁਲਸ ਨੇ ਇਸ ਸਬੰਧ 'ਚ ਨਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭਾਖੜੀਆਣਾ ਦੀ ਸ਼ਿਕਾਇਤ 'ਤੇ ਧਾਰਾ 279 , 304 ਏ, 427 ਅਧੀਨ ਕੇਸ ਦਰਜ ਕੀਤਾ ਹੈ।
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
NEXT STORY