ਲੁਧਿਆਣਾ : ਲੁਧਿਆਣਾ ਦਿਹਾਤੀ ਦੇ ਪੁਲਸ ਕਪਤਾਨ ਨੇ ਕਈ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ 'ਚ ਦਾਖਾ ਪੁਲਸ ਥਾਣੇ ਦੇ ਮੁੱਖ ਅਫ਼ਸਰ ਨੂੰ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਵਿਭਾਗ ਨੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਾਂ ਪੁਲਸ ਲਾਈਨ ਭੇਜਿਆ ਗਿਆ ਹੈ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ-

ਕਰਜ਼ਾ ਮੁਆਫ਼ੀ 'ਚ ਵੀ ਘੋਟਾਲਾ, ਮੰਡੀ ਬੋਰਡ ਤੋਂ 700 ਕਰੋੜ ਵਸੂਲੇ ਪਰ ਮੁਆਫ਼ ਕੀਤੇ ਕੇਵਲ 590 ਕਰੋੜ : ਸੰਧਵਾ
NEXT STORY