ਜਲੰਧਰ (ਅਮਿਤ ਸ਼ੋਰੀ)– ਕਮਿਸ਼ਨਰੇਟ, ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ (ਨੇੜੇ ਸਿਵਲ ਹਸਪਤਾਲ ਖਰੜ, ਐੱਸ. ਏ. ਐੱਸ. ਨਗਰ) ਦੇ ਹੁਕਮ ਅਨੁਸਾਰ ਲੋਕ-ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਸੇਫਟੀ ਵਿੰਗ ਤਹਿਤ ਕੰਮ ਕਰ ਰਹੇ ਫੂਡ ਸੇਫਟੀ ਅਧਿਕਾਰੀਆਂ ਦੇ ਤਬਾਦਲੇ/ਐਡਜਸਟਮੈਂਟ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
ਅਧਿਕਾਰੀ ਦਾ ਨਾਂ------ਕਿੱਥੋਂ-------ਕਿੱਥੇ
ਰਾਜਦੀਪ------ਫਤਹਿਗੜ੍ਹ ਸਾਹਿਬ-1----ਮੋਹਾਲੀ-2
ਸਤਵਿੰਦਰ ਸਿੰਘ-----ਲੁਧਿਆਣਾ-2 ----ਫ਼ਤਹਿਗੜ੍ਹ ਸਾਹਿਬ-1
ਗਗਨਦੀਪ ਕੌਰ-----ਫਰੀਦਕੋਟ ------ਮੁਕਤਸਰ-1
ਜਤਿੰਦਰ ਸਿੰਘ ਵਿਰਕ---ਮੁਕਤਸਰ-1 -----ਲੁਧਿਆਣਾ-2
ਪ੍ਰਭਜੋਤ ਕੌਰ-----ਲੁਧਿਆਣਾ-5 -----ਜਲੰਧਰ-5
ਰਵੀਨੰਦਨ-----ਲੁਧਿਆਣਾ-1 ------ਮੋਹਾਲੀ-1
ਹਰਸਿਮਰਨ ਕੌਰ----ਜਲੰਧਰ-5 ------ਲੁਧਿਆਣਾ-1
ਦਿਵਿਆਜੋਤ ਕੌਰ-----ਸੰਗਰੂਰ-2 ----ਲੁਧਿਆਣਾ-6
ਚਰਨਜੀਤ ਸਿੰਘ----ਸੰਗਰੂਰ-1 -----ਸੰਗਰੂਰ-2 (ਵਾਧੂ ਚਾਰਜ)
ਹਰਵਿੰਦਰ ਸਿੰਘ----ਮੋਹਾਲੀ-1 -----ਫਰੀਦਕੋਟ
ਲਵਪ੍ਰੀਤ ਸਿੰਘ-----ਮੋਹਾਲੀ-3 ----ਮੋਹਾਲੀ-5 (ਵਾਧੂ ਚਾਰਜ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਭਿੜੇ ਗੰਨਮੈਨ! (ਵੀਡੀਓ)
NEXT STORY