Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    5:47:08 PM

  • gujarati woman shot dead in us

    ਅਮਰੀਕਾ ਤੋਂ ਰੂਹ ਕੰਬਾਊ ਖ਼ਬਰ, ਸਟੋਰ 'ਚ ਵੜ ਕੇ...

  • punjab election commission changes election dates of 4 municipal councils

    ਪੰਜਾਬ ਚੋਣ ਕਮਿਸ਼ਨ ਨੇ 4 ਨਗਰ ਕੌਂਸਲਾਂ ਦੀਆਂ ਚੋਣ...

  • rain and thunderstorms will occur in punjab on 28 29 30

    ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ...

  • banks are going to be closed tomorrow holiday in these states

    ਕੱਲ੍ਹ ਬੰਦ ਰਹਿਣ ਵਾਲੇ ਹਨ Bank, ਜਾਣੋ RBI ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਕਮਿਊਨਿਟੀ ਸੈਂਟਰ ’ਤੇ ਸੀ. ਐੈੱਮ. ਸਕਿਓਰਿਟੀ ਦਾ ਕਬਜ਼ਾ!

PUNJAB News Punjabi(ਪੰਜਾਬਂ)

ਕਮਿਊਨਿਟੀ ਸੈਂਟਰ ’ਤੇ ਸੀ. ਐੈੱਮ. ਸਕਿਓਰਿਟੀ ਦਾ ਕਬਜ਼ਾ!

  • Updated: 09 Jul, 2018 12:40 AM
Punjab
was at the community center m security seizure
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ, (ਰਾਜੇਸ਼ ਪੰਜੌਲਾ)- ਇੰਪਰੂਵਮੈਂਟ ਟਰੱਸਟ ਨੇ ਜਿਸ ਸਮੇਂ ਵਾਰਡ ਨੰਬਰ 29 ਵਿਚ ਪੈਂਦਾ ਐੈੱਸ. ਐੈੱਸ. ਟੀ. ਨਗਰ ਵਸਾਇਆ ਸੀ, ਉਸ ਸਮੇਂ ਇਥੋਂ ਦੇ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਸੈਂਟਰ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਟਰੱਸਟ ਤੋਂ ਇੱਥੇ ਪਲਾਟ ਲੈ ਕੇ ਘਰ ਬਣਾਉਣ ਵਾਲੇ ਲੋਕਾਂ ਨੂੰ ਆਪਣੇ ਸਮਾਜਕ ਕਾਰਜ ਸੰਪੂਰਨ ਕਰਨ ਲਈ ਐੈੱਸ. ਐੈੱਸ. ਟੀ. ਨਗਰ ਵਿਚ ਹੀ ਸਹੂਲਤਾਂ ਮੁਹੱਈਆ ਹੋ ਸਕਣ। ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਹੈ, ਲੋਕਾਂ ਦੀ ਇਸ ਸਹੂਲਤ ਨੂੰ ਗ੍ਰਹਿਣ ਲੱਗ ਗਿਆ ਹੈ। ਸੀ. ਐੈੱਮ. ਸਕਿਓਰਿਟੀ ਨੇ ਇਸ ਕਮਿਊਨਿਟੀ ਸੈਂਟਰ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਇਕ ਹਜ਼ਾਰ ਤੋਂ ਵੱਧ ਘਰ  ਇਸ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ।
1980 ’ਚ ਸਕੀਮ ਲਾਂਚ ਸਮੇਂ ਕਮਿਊਨਿਟੀ ਸੈਂਟਰ ਲਈ ਰੱਖੀ ਸੀ ਜ਼ਮੀਨ
 ਐੈੱਸ. ਐੈੱਸ. ਟੀ. ਨਗਰ ਕੁੱਲ 180 ਏਕਡ਼ ਵਿਚ ਵਸਿਆ ਹੋਇਆ ਹੈ। ਟਰੱਸਟ ਨੇ ਸਾਲ 1980 ਵਿਚ ਇਸ ਸਕੀਮ ਦਾ ਨਿਰਮਾਣ ਕੀਤਾ ਸੀ ਅਤੇ 1997 ਤੱਕ ਇਹ ਸਕੀਮ ਪੂਰੀ ਤਰ੍ਹਾਂ ਡਿਵੈਲਪ ਹੋ ਗਈ ਸੀ। ਮੌਜੂਦਾ ਸਮੇਂ ਇਸ ਵਿਚ ਕੁੱਲ 1292 ਘਰ ਹਨ। ਸ਼ਹਿਰ ਦੀ ਅਬਾਦੀ ਵਧਣ ਤੋਂ ਬਾਅਦ ਟਰੱਸਟ ਨੇ ਇਹ ਰੈਜ਼ੀਡੈਂਸ਼ੀਅਲ ਸਕੀਮ ਬਣਾਈ ਸੀ। ਲੋਕਾਂ ਨੂੰ ਲੁਭਾਉਣ ਵਾਸਤੇ ਹੀ ਇੱਥੇ ਇਕ ਕਮਿਊਨਿਟੀ ਸੈਂਟਰ ਦੀ ਸਾਈਟ ਰੱਖੀ ਸੀ। ਇਸ  ਦਾ ਨਿਰਮਾਣ ਵੀ ਟਰੱਸਟ ਨੇ ਖੁਦ ਕੀਤਾ ਸੀ।
ਇਕ ਪ੍ਰੋਗਰਾਮ ਦਾ 15 ਹਜ਼ਾਰ ਰੁਪਏ ਕਿਰਾਇਆ ਲੈਂਦਾ ਸੀ ਟਰੱਸਟ
ਇਥੇ ਵਿਆਹ, ਮੰਗਣੀ ਜਾਂ ਫਿਰ ਹੋਰ ਕੋਈ ਵੀ ਸਮਾਜਕ ਪ੍ਰੋਗਰਾਮ ਕਰਨ ਵਾਸਤੇ ਟਰੱਸਟ 15 ਹਜ਼ਾਰ ਦੇ ਚਾਰਜਜ਼ ਲੈ ਕੇ ਪ੍ਰੋਗਰਾਮ ਵਾਸਤੇ ਕਮਿਊਨਿਟੀ ਸੈਂਟਰ ਦਾ ਹਾਲ ਬੁੱਕ ਕਰਦਾ ਸੀ। ਪਿਛਲੇ ਦੋ ਦਹਾਕਿਆਂ ਤੋਂ ਖੇਤਰ ਦੇ ਲੋਕ ਇਸ ਸੈਂਟਰ ਦਾ ਫਾਇਦਾ ਲੈ ਰਹੇ ਸਨ ਕਿਉਂਕਿ ਇਸ ਵਿਚ 2 ਵੱਡੇ ਹਾਲ ਬਣੇ ਹੋਏ ਸਨ, ਜਿਨ੍ਹਾਂ ਵਿਚ ਲੋਕ ਆਪਣੇ ਪ੍ਰੋਗਰਾਮ ਆਸਾਨੀ ਨਾਲ ਕਰ ਲੈਂਦੇ ਸਨ। ਜੋ ਪ੍ਰੋਗਰਾਮ ਪ੍ਰਾਈਵੇਟ ਪੈਲੇਸ ਵਿਚ  2 ਲੱਖ ਰੁਪਏ ਦਾ ਖਰਚ ਕਰ ਕੇ ਹੁੰਦਾ ਹੈ, ਉਹ ਇਸ ਕਮਿਊਨਿਟੀ ਸੈਂਟਰ ਵਿਚ 15 ਹਜ਼ਾਰ ਰੁਪਏ ਵਿਚ ਹੋ ਜਾਂਦਾ ਸੀ। ਪਿਛਲੇ  1 ਸਾਲ ਤੋਂ ਇਸ ਕਮਿਊਨਿਟੀ ਸੈਂਟਰ ’ਤੇ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਪੁਲਸ ਨੇ ਕਬਜ਼ਾ ਕੀਤਾ ਹੋਇਆ ਹੈ। ਟਰੱਸਟ ਨੇ ਇਸ ਦੀ ਬੁਕਿੰਗ ਬੰਦ ਕੀਤੀ ਹੋਈ ਹੈ। ਸਮਾਜਕ ਪ੍ਰੋਗਰਾਮ ਕਰਨ ਲਈ ਆਪਣੀ ਕਾਲੋਨੀ ਤੋਂ ਬਾਹਰ ਬਣੇ ਪ੍ਰਾਈਵੇਟ ਮੈਰਿਜ ਪੈਲੇਸਾਂ ਵਿਚ ਜਾਣਾ ਪੈਂਦਾ ਹੈ।
ਟਰੱਸਟ ਨੂੰ ਲੱਗ ਰਿਹੈ ਚੂਨਾ
 ਜਿੱਥੇ ਐੈੱਸ. ਐੈੱਸ. ਟੀ. ਨਗਰ ਦੇ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਹੋਣਾ ਪੈ ਰਿਹਾ ਹੈ, ਉਥੇ ਇੰਪਰੂਵਮੈਂਟ ਟਰੱਸਟ ਨੂੰ ਵੀ ਵਿੱਤੀ ਚੂਨਾ ਲੱਗ ਰਿਹਾ ਹੈ। ਬੁਕਿੰਗ ਬੰਦ ਹੋਣ ਨਾਲ ਟਰੱਸਟ ਦੀ ਆਮਦਨ ਤਾਂ ਬੰਦ ਹੋ ਗਈ ਪਰ ਕਮਿਊਨਿਟੀ ਸੈਂਟਰ ਨੂੰ ਚਲਾਉਣ ਲਈ ਟਰੱਸਟ ਵੱਲੋਂ ਖਰਚ ਕੀਤਾ ਜਾ ਰਿਹਾ ਹੈ। ਹਰ ਮਹੀਨੇ 15 ਹਜ਼ਾਰ ਤੋਂ ਜ਼ਿਆਦਾ ਬਿਜਲੀ ਦਾ ਬਿੱਲ ਹੀ ਭਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮੇਨਟੀਨੈਂਸ ’ਤੇ ਵੀ ਖਰਚਾ ਕਰਨਾ ਪੈਂਦਾ ਹੈ। ਪਹਿਲਾਂ ਇਸ ਤੋਂ ਹੋਣ ਵਾਲੀ ਆਮਦਨ ਨਾਲ ਹੀ ਸਮੁੱਚੇ ਖਰਚੇ ਨਿਕਲ ਜਾਂਦੇ ਸਨ। ਅਕਸਰ ਹੀ ਇਸ ਕਮਿਊਨਿਟੀ ਸੈਂਟਰ ਵਿਚ ਕਿਸੇ ਨੇ ਕਿਸੇ ਪ੍ਰੋਗਰਾਮ ਦੀ ਬੁਕਿੰਗ ਰਹਿੰਦੀ ਸੀ, ਜਿਸ ਕਾਰਨ ਟਰੱਸਟ ਨੂੰ ਇਸ ਨਾਲ ਕਾਫੀ ਕਮਾਈ ਹੁੰਦੀ ਸੀ।

ਪੁਲਸ ਵਿਭਾਗ ਵੱਲੋਂ ਟਰੱਸਟ ਨੂੰ ਨਹੀਂ ਦਿੱਤੇ ਜਾ ਰਹੇ ਚਾਰਜਿਜ਼ 
 ਨਿਯਮਾਂ ਮੁਤਾਬਕ ਪੁਲਸ ਵਿਭਾਗ ਨੂੰ ਇਸ ਕਮਿਊਨਿਟੀ ਸੈਂਟਰ ਦਾ ਇਸਤੇਮਾਲ ਕਰਨ ’ਤੇ ਇੰਪਰੂਵਮੈਂਟ ਟਰੱਸਟ ਨੂੰ ਚਾਰਜਜ਼ ਦੇਣੇ ਬਣਦੇ ਹਨ।  ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। ਆਮ ਤੌਰ ’ਤੇ ਚਾਰਜਜ਼ ਨਾ ਦੇਣ  ਕਾਰਨ ਲੋਕਾਂ ਨੂੰ ਨੋਟਿਸ ਕੱਢਣ ਵਾਲੇ ਟਰੱਸਟ ਵੱਲੋਂ ਕਦੇ ਵੀ ਪੁਲਸ ਵਿਭਾਗ ਨੂੰ ਇਸ ਦਾ ਬਿੱਲ ਬਣਾ ਕੇ ਨਹੀਂ ਭੇਜਿਆ ਜਾ ਰਿਹਾ।  ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ’ਤੇ ਆਡਿਟ ਵਿਭਾਗ ਵੀ ਕਾਰਵਾਈ ਕਰ ਸਕਦਾ ਹੈ।
ਪੁਲਸ ਵੱਲੋਂ ਲੋਕਾਂ ਲਈ ਬਣਾਏ ਗਏ ਇਸ ਕਮਿਊਨਿਟੀ ਸੈਂਟਰ ’ਤੇ ਨਾਜਾਇਜ਼ ਕਬਜ਼ਾ ਕਰਨਾ ਮੰਦਭਾਗਾ ਹੈ। ਮੈਂ ਆਪਣੇ ਪੋਤੇ ਦਾ ਜਨਮ-ਦਿਨ ਇੱਥੇ ਮਨਾਇਆ ਸੀ। ਖੇਤਰ ਦੇ ਲੋਕ ਆਪਣੇ ਜ਼ਿਆਦਾਤਰ ਪ੍ਰੋਗਰਾਮ ਇਥੇ ਕਰਦੇ ਸਨ। ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ, ਲੋਕਾਂ ਤੋਂ ਇਹ ਸਹੂਲਤ ਵੀ ਖੋਹ ਲਈ ਗਈ ਹੈ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਹਿਰ ਵਾਸੀਅਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣ, ਨਾ ਕਿ ਪਹਿਲਾਂ ਤੋਂ ਹੀ ਮਿਲੀਅਾਂ ਹੋਈਆਂ ਖੋਹੀਆਂ ਜਾਣ।
                                                                        –ਕੇ. ਕੇ. ਸਚਦੇਵਾ, ਪ੍ਰੈੈੱਸ ਸਕੱਤਰ
 ਐੈੱਸ. ਐੈੱਸ. ਟੀ. ਹਾਈਟਸ ਵੈੈੱਲਫੇਅਰ ਸੋਸਾਇਟੀ ਕਮਿਊਨਿਟੀ ਸੈਂਟਰ ਐੈੱਸ. ਐੈੱਸ. ਟੀ. ਨਗਰ ਦੇ 1292 ਘਰਾਂ ਲਈ ਇਕ ਵੱਡੀ ਸਹੂਲਤ ਸੀ। ਇਸ ਨੂੰ ਬਹਾਲ ਰੱਖਣਾ ਚਾਹੀਦਾ। ਸ਼ਹਿਰ ਵਿਚ ਕਈ ਸਰਕਾਰੀ ਬਿਲਡਿੰਗਾਂ ਖਾਲੀ ਪਈਆਂ ਹਨ। ਸੀ. ਐੈੱਮ. ਸਕਿਓਰਿਟੀ ਦਾ ਇੰਤਜ਼ਾਮ ਕਿਸੇ ਹੋਰ ਸਰਕਾਰੀ ਬਿਲਡਿੰਗ ਜਾਂ ਖਾਲੀ ਪਏ ਕੁਆਰਟਰਾਂ ਵਿਚ ਕਰ ਦੇਣਾ ਚਾਹੀਦਾ। ਮਹਿੰਗਾਈ ਦੇ ਇਸ ਦੌਰ ਵਿਚ ਆਮ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦੀ ਜ਼ਿਆਦਾ ਲੋਡ਼ ਹੈ।
     –ਰਾਜਿੰਦਰ ਬਾਂਸਲ, ਰੈਜ਼ੀਡੈਂਟ ਐੈੱਸ. ਐੈੱਸ. ਟੀ. ਨਗਰ
 ਇਹ ਕਮਿਊਨਿਟੀ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਵੀ ਨਹੀਂ ਹੋਵੇਗੀ  ਕਿ ਉਨ੍ਹਾਂ ਦੀ ਸਕਿਓਰਿਟੀ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਪੁਲਸ ਲਾਈਨ ਵਿਚ ਬਣੇ ਕੁਆਰਟਰਾਂ ਜਾਂ ਫਿਰ ਬਿਜਲੀ ਬੋਰਡ ਜਾਂ ਹੋਰ ਕਿਸੇ ਵਿਭਾਗ ਦੇ ਖਾਲੀ ਕੁਆਰਟਰਾਂ ਵਿਚ ਸਕਿਓਰਿਟੀ ਦਾ ਇੰਤਜ਼ਾਮ ਕਰਨ। 
ਸੀ. ਐੈੱਮ.  ਹਾਊਸ ਦੇ ਬਿਲਕੁੱਲ ਨੇਡ਼ੇ ਹੀ ਪੀ. ਡਬਲਿਊ. ਡੀ. ਵੱਲੋਂ ਬਣਾਏ ਗਏ ਨਵੇਂ ਕੁਆਰਟਰ ਖਾਲੀ ਪਏ ਹਨ। ਉਨ੍ਹਾਂ ਵਿਚੋਂ ਇਕ ਬਲਾਕ ਸਕਿਓਰਿਟੀ ਨੂੰ ਅਲਾਟ ਕੀਤਾ ਜਾ ਸਕਦਾ ਸੀ। ਖੇਤਰ ਦੇ ਲੋਕਾਂ ਦੀ ਸਹੂਲਤ ਲਈ ਇਸ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਨਾ ਚਾਹੀਦਾ ਤਾਂ ਕਿ  ਉਹ ਆਪਣੇ ਛੋਟੇ-ਮੋਟੇ ਪ੍ਰੋਗਰਾਮ ਇਥੇ ਘੱਟ ਖਰਚ ਵਿਚ ਕਰ ਸਕਣ।     –ਸੁਨੀਤਾ ਗੁਪਤਾ, ਕੌਂਸਲਰ ਵਾਰਡ ਨੰਬਰ 29
ਮੈਂ ਇਸ ਸਬੰਧੀ ਖੇਤਰ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨਾਲ ਗੱਲ ਕਰਾਂਗਾ। ਇਸ ਕਮਿਊਨਿਟੀ ਸੈਂਟਰ ਨੂੰ ਲੋਕਾਂ ਲਈ ਖਾਲੀ ਕਰਵਾਇਆ ਜਾਵੇਗਾ। ਹਾਲੇ ਤੱਕ ਇਸ ਦੀ ਸੂਚਨਾ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਨਹੀਂ ਹੈ। ਉਨ੍ਹਾਂ  ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਲੋਕਾਂ ਨੂੰ ਮਿਲੀ ਇਸ ਸਹੂਲਤ ਨੂੰ ਬਹਾਲ ਕਰਵਾਇਆ ਜਾਵੇਗਾ।
     –ਸ਼ੀਸ਼ਪਾਲ ਮਿੱਤਲ, ਪ੍ਰਧਾਨ ਐੈੱਸ. ਐੈੱਸ. ਟੀ. ਨਗਰ ਵੈੈੱਲਫੇਅਰ ਐਸੋਸੀਏਸ਼ਨ
 

  • ਕਮਿਊਨਿਟੀ ਸੈਂਟਰ
  • ਕਬਜ਼ਾ
  • Center
  • seizure

ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਵੱਡੇ ‘ਮਗਰਮੱਛਾਂ’ ਖਿਲਾਫ਼ ਕਾਰਵਾਈ ਦੀ ਉਡੀਕ ’ਚ ਲੋਕ

NEXT STORY

Stories You May Like

  • order to pay compensation of rs 19 lakh in security guard  s death case
    ਸਕਿਓਰਿਟੀ ਗਾਰਡ ਦੀ ਮੌਤ ਮਾਮਲੇ 'ਚ ਪਰਿਵਾਰ ਨੂੰ 19 ਲੱਖ ਦਾ ਮੁਆਵਜ਼ਾ ਦੇਣ ਦੇ ਹੁਕਮ
  • bathinda jail prisoners  attack
    ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਵੱਡੀ ਘਟਨਾ: ਹਵਾਲਾਤੀਆਂ ਨੇ ਸੁਪਰਡੈਂਟ 'ਤੇ ਕੀਤਾ ਖੂਨੀ ਹਮਲਾ
  • guru nanak dev university  sarbat da bhala trust
    ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
  • girls occupy first three positions in ludhiana in pseb 10th results
    PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਕੁੜੀਆਂ ਦਾ ਕਬਜ਼ਾ
  • us shuts down india operated call center
    ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ ਬੰਦ
  • civil surgeon pathankot awareness and free testing camps
    ਸਿਹਤ ਵਿਭਾਗ ਦੀ ਵੱਡੀ ਮੁਹਿੰਮ: ਹੁਣ ਪਠਾਨਕੋਟ 'ਚ ਵੱਖ-ਵੱਖ ਥਾਵਾਂ 'ਤੇ ਹੋਵੇਗੀ ਹੈਪੇਟਾਈਟਿਸ ਬੀ ਤੇ ਸੀ ਦੀ ਮੁਫ਼ਤ ਜਾਂਚ
  • britain ukmto reports ship seized off heading iran
    ਇੰਡੀਅਨ ਸ਼ਿੱਪ ਡੁੱਬੀ, ਇਕ ਹੋਰ ਜਹਾਜ਼ 'ਤੇ ਕਬਜ਼ਾ ਕਰ ਹਮਲਾਵਰ ਲੈ ਗਏ ਈਰਾਨ
  • ipl 2026  vaibhav suryavanshi  s blistering 93 run innings came in handy
    IPL 2026: ਵੈਭਵ ਸੂਰਿਆਵੰਸ਼ੀ ਦੀ 93 ਦੌੜਾਂ ਦੀ ਤੂਫ਼ਾਨੀ ਪਾਰੀ ਆਈ ਕੰਮ; ਆਰੇਂਜ ਕੈਪ 'ਤੇ ਕੀਤਾ ਕਬਜ਼ਾ
  • rain and thunderstorms will occur in punjab on 28 29 30
    ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ...
  • punjab know what percentage of votes have been cast in which district so far
    ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਵੋਟਿੰਗ,...
  • municipal councils and nagar panchayats election in jalandhar
    ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ...
  • papdiya wala bazar jalandhar shopkeepers thrown down shutters
    ਜਲੰਧਰ ਦੇ ਇਸ ਮਸ਼ਹੂਰ ਬਾਜ਼ਾਰ 'ਚ ਦੁਕਾਨਦਾਰਾਂ ਨੇ ਸੁੱਟ 'ਤੇ ਸ਼ਟਰ, ਵੇਖਦੇ-ਵੇਖਦੇ...
  • big news from jalandhar massive fire breaks out at hp petrol pump
    ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • police party attacked at janta hospital to resolve dispute
    ਜਨਤਾ ਹਸਪਤਾਲ ’ਚ ਵਿਵਾਦ ਸੁਲਝਾਉਣ ਗਈ ਪੁਲਸ ਪਾਰਟੀ ’ਤੇ ਹਮਲਾ, ਕਾਂਸਟੇਬਲ ਦੀ ਵਰਦੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • municipal council elections underway peacefully for 15 wards of phillaur
    ਫਿਲੌਰ ਦੇ 15 ਵਾਰਡਾਂ ਲਈ ਅਮਨ-ਅਮਾਨ ਨਾਲ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ
Trending
Ek Nazar
rubio talk with russian foreign minister

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ...

bollywood actor ranveer singh visits chamundeshwari temple in mysuru

ਦੇਵਤੇ ਨੂੰ ਕਿਹਾ ਸੀ 'ਸ਼ੈਤਾਨ', ਹੁਣ ਰਣਵੀਰ ਸਿੰਘ ਨੂੰ ਜਾਣਾ ਪਿਆ ਮੰਦਰ! ਅਦਾਲਤ...

israeli attack on lebanon

ਇਜ਼ਰਾਈਲੀ ਹਵਾਈ ਹਮਲਿਆਂ 'ਚ 12 ਲੋਕਾਂ ਦੀ ਮੌਤ

mobile internet services suspended

ਬੰਦ ਹੋਈ ਮੋਬਾਈਲ-ਇੰਟਰਨੈੱਟ ਸੇਵਾ! ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, ਦੱਖਣੀ...

big news from jalandhar massive fire breaks out at hp petrol pump

ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ranveer singh issues official statement after fwice boycott

ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

odisha  septic tank  suffocation  6 workers

ਓਡੀਸ਼ਾ 'ਚ ਵੱਡਾ ਹਾਦਸਾ: ਸੈਪਟਿਕ ਟੈਂਕ 'ਚ ਦਮ ਘੁੱਟਣ ਨਾਲ 6 ਮਜ਼ਦੂਰਾਂ ਦੀ...

famous actress becomes mother after 10 years of marriage

ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ...

punjabi couple arrested in canada

ਕੈਨੇਡਾ 'ਚ ਜਵਾਕ ਦੀ ਮੌਤ ਦੇ ਮਾਮਲੇ 'ਚ ਪੰਜਾਬੀ ਜੋੜਾ ਗ੍ਰਿਫ਼ਤਾਰ

drinking water crisis worsens in jalandhar

ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...

200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • climate change statistics are alarming
      ਰੇਗਿਸਤਾਨ ਤੋਂ ਵੱਧ ਤਪ ਰਿਹਾ ਪੰਜਾਬ, ਚਿੰਤਾਨਜਨਕ ਬਣੀ ਸਥਿਤੀ
    • traffic police ludhiana
      ਟ੍ਰੈਫ਼ਿਕ ਪੁਲਸ ਦਾ ਐਕਸ਼ਨ! ਵਾਇਰਲ ਵੀਡੀਓ ਮਗਰੋਂ ਵਾਹਨ ਚਾਲਕਾਂ ਦੇ ਕੱਟੇ ਚਾਲਾਨ
    • punjab elections news
      ਪੰਜਾਬ 'ਚ ਚੋਣਾਂ ਦੌਰਾਨ ਤਣਾਅਪੂਰਨ ਹੋਇਆ ਮਾਹੌਲ, ਪੁਲਸ ਵਾਲੇ ਨੇ ਚੱਕ ਲਈ ਬੰਦੂਕ...
    • kapurthala district election officer visited polling centers
      ਕਪੂਰਥਲਾ ਜ਼ਿਲ੍ਹਾ ਚੋਣ ਅਫ਼ਸਰ ਤੇ ਵਧੀਕ DC ਨੇ ਪੋਲਿੰਗ ਕੇਂਦਰਾਂ ਤੇ ਸਟਰਾਂਗ ਰੂਮ...
    • 109 year old woman casts her vote in mohali
      ਮੋਹਾਲੀ 'ਚ 109 ਸਾਲਾ ਬੇਬੇ ਨੇ ਪਾਈ ਵੋਟ, ਦੁਪਹਿਰ 2 ਵਜੇ ਤੱਕ 39.14 ਫ਼ੀਸਦੀ...
    • punjab know what percentage of votes have been cast in which district so far
      ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਵੋਟਿੰਗ,...
    • voting underway in bathinda under tight security
      ਬਠਿੰਡਾ 'ਚ ਸਖ਼ਤ ਸੁਰੱਖਿਆ ਹੇਠ ਹੋ ਰਹੀ ਵੋਟਿੰਗ, ਦੁਪਹਿਰ 2 ਵਜੇ ਤੱਕ 47.52...
    • municipal councils and nagar panchayats election in jalandhar
      ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ...
    • papdiya wala bazar jalandhar shopkeepers thrown down shutters
      ਜਲੰਧਰ ਦੇ ਇਸ ਮਸ਼ਹੂਰ ਬਾਜ਼ਾਰ 'ਚ ਦੁਕਾਨਦਾਰਾਂ ਨੇ ਸੁੱਟ 'ਤੇ ਸ਼ਟਰ, ਵੇਖਦੇ-ਵੇਖਦੇ...
    • district election officer visits polling booths in mansa
      ਮਾਨਸਾ 'ਚ ਅਮਨ-ਸ਼ਾਂਤੀ ਨਾਲ ਵੋਟਿੰਗ ਜਾਰੀ, ਦੁਪਹਿਰ 2 ਵਜੇ ਤੱਕ 54.78 ਫ਼ੀਸਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +