1. ਸੰਗਰੂਰ-'ਸਿਰਫ ਘੁਟਾਲੇ ਉਜਾਗਰ ਨਹੀਂ ਆਰੋਪੀਆਂ 'ਤੇ ਕਾਰਵਾਈ ਕਰੇ ਕਾਂਗਰਸ'
2. ਕਪੂਰਥਲਾ-ਰਾਣਾ ਗੁਰਜੀਤ ਨੇ ਸਰਕਾਰੀ ਯੋਜਨਾਵਾਂ ਪ੍ਰਤੀ ਅਧਾਕਰੀਆਂ ਨੂੰ ਦਿੱਤੇ ਆਦੇਸ਼
3. ਮੁਹਾਲੀ-ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬਿਆ ਮੋਹਾਲੀ ਸ਼ਹਿਰ
4. ਅੰਮ੍ਰਿਤਸਰ-ਦੇਸ਼ ਦੇ ਮੋਹਰੀ ਹਸਪਤਾਲਾਂ 'ਚ ਸ਼ੁਮਾਰ ਹੋਇਆ ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ
5. ਹੁਸ਼ਿਆਰਪੁਰ- ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ,ਬਜ਼ੁਰਗ ਜ਼ਖਮੀ
6. ਮਾਨਸਾ-ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਅੰਨਦਾਤਾ
7. ਗੁਰਦਾਸਪੁਰ- ਗੁਰਦਾਸਪੁਰ 'ਚ ਸਿੱਖ ਸੰਗਤ ਤੇ ਪੁਲਸ 'ਚ ਹੋਇਆ ਟਕਰਾਅ
8. ਬਠਿੰਡਾ-ਪ੍ਰਾਈਵੇਟ ਟੀਚਰ ਦੀ ਕਰਤੂਤ, ਅਸ਼ਲੀਲ ਵੀਡੀਓ ਬਣਾ ਕਰਦੀ ਸੀ ਬਲੈਕਮੇਲ
9. ਬਰਨਾਲਾ- ਬਰਨਾਲਾ 'ਚ ਹੋਣ ਜਾ ਰਹੀ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ
10. ਫਰੀਦਕੋਟ- ਮਾਮੇ ਦਾ ਕਤਲ ਕਰਨ ਵਾਲਾ ਭਾਣਜਾ ਤੇ ਸਾਥੀ ਚੜ੍ਹੇ ਪੁਲਸ ਹੱਥੇ
11. ਸ੍ਰੀ ਫਤਿਹਗੜ੍ਹ ਸਾਹਿਬ- ਅਕਾਲੀਆਂ ਨੇ ਕਾਂਗਰਸੀਆਂ ਖਿਲਾਫ ਕੱਢੀ ਭੜਾਸ
12. ਮਲੇਰਕੋਟਲਾ- ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਅਪੀਲ
13. ਪਟਿਆਲਾ- ਪਟਿਆਲਾ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ
14. ਜਲੰਧਰ-ਬਾਬਾ ਰਾਮਦੇਵ ਵਿਦੇਸ਼ੀ ਕੰਪਨੀਆਂ ਦੇ ਸਹਾਰੇ ਚਲਾ ਰਹੇ ਹਨ ਸਵਦੇਸ਼ੀ ਅਭਿਆਨ
15. ਪਠਾਨਕੋਟ- ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ
16. ਸ੍ਰੀ ਮੁਕਤਸਰ ਸਾਹਿਬ- ਜਣੇਪੇ ਵੇਲੇ ਢਿੱਡ 'ਚ ਮਿਲੀ ਕੈਂਚੀ ਮਾਮਲੇ ਦੀ ਹੋਵੇਗੀ ਜਾਂਚ
17. ਤਰਨਤਾਰਨ- ਚੀਨ ਦਾ ਬਈਕਾਟ ਕਰਕੇ ਭਾਰਤੀ ਸਾਮਾਨ ਖਰੀਦਣ ਦੀ ਅਪੀਲ
18. ਮੋਗਾ- ਮੋਗਾ ਟਾਊਨ ਹਾਲ ਕਲੱਬ ਦੀਆਂ ਚੋਣਾਂ ਅਇਆ ਨਤੀਜਾ
19. ਫਾਜ਼ਿਲਕਾ- ਨਿਊ ਇੰਡੀਆ ਮੁਹਿੰਮ ਤਹਿਤ ਫਾਜ਼ਿਲਕਾ ਮੋਹਰੀ
20. ਫਿਰੋਜ਼ਪੁਰ- ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਵਰਕਰ ਯੂਨੀਅਨ ਨੇ ਕੀਤਾ ਪ੍ਰਦਰਸ਼ਨ
21. ਰੋਪੜ-ਬਰਸਾਤੀ ਨਦੀ 'ਚੋ ਮਿਲੀ ਘਰੋਂ ਖੇਡਣ ਗਏ ਬੱਚੇ ਦੀ ਲਾਸ਼
22. ਨਵਾਂ ਸ਼ਹਿਰ- ਮਾਪਿਆਂ ਨੇ ਨਿੱਜੀ ਸਕੂਲਾਂ ਖਿਲਾਫ ਡੀ. ਸੀ. ਨੂੰ ਦਿੱਤਾ ਸ਼ਿਕਾਇਤ ਪੱਤਰ
20 ਅਗਸਤ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY