ਟਿਊਰਿਨ- ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਆਂਦਰੇਈ ਰੁਬਲੇਵ ਨੂੰ 6-3, 7-6 ਨਾਲ ਹਰਾਇਇਆ ਅਤੇ ਏ.ਟੀ.ਪੀ.ਫਾਈਨਲ 'ਚ ਸੈਮੀਫਾਈਨਲ 'ਚ ਪਹੁੰਚਣ ਕਰਨ ਦੀ ਦੌੜ 'ਚ ਪ੍ਰਵੇਸ਼ ਕੀਤਾ। ਪਹਿਲੇ ਮੈਚ ਵਿੱਚ ਉਸ ਨੂੰ ਕੈਸਪਰ ਰੂਡ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ।
ਅਲੈਗਜ਼ੈਂਡਰ ਜ਼ਵੇਰੇਵ ਨੇ ਰੂਡ ਨੂੰ 7-6, 6-3 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਅਲਕਾਰਾਜ਼ ਅਤੇ ਰੂਡ ਨੇ ਇਕ-ਇਕ ਮੈਚ ਜਿੱਤਿਆ ਹੈ ਜਦਕਿ ਜ਼ਵੇਰੇਵ ਨੇ ਦੋਵੇਂ ਮੈਚ ਹਾਰੇ ਹਨ। ਹਰੇਕ ਗਰੁੱਪ ਵਿੱਚੋਂ ਚੋਟੀ ਦੇ ਦੋ ਖਿਡਾਰੀ ਸੈਮੀਫਾਈਨਲ ਵਿੱਚ ਜਾਣਗੇ। ਅਲਕਾਰਾਜ਼ ਪਹਿਲੇ ਮੈਚ 'ਚ ਪੇਟ ਦੀ ਖਰਾਬੀ ਤੋਂ ਪੀੜਤ ਸੀ।
ਪਾਕਿਸਤਾਨ ਨੂੰ ਭਾਰਤ ਨਾਲ ਕ੍ਰਿਕਟ ਖੇਡਣੀ ਬੰਦ ਕਰ ਦੇਣੀ ਚਾਹੀਦੀ ਹੈ : ਰਾਸ਼ਿਦ ਲਤੀਫ
NEXT STORY