Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    2:03:59 PM

  • vegetable seller chased by drone

    ਸਬਜ਼ੀ ਵੇਚਣ ਵਾਲੇ ਸ਼ਖਸ ਪਿੱਛੇ ਇਸ ਦੇਸ਼ ਨੇ ਛੱਡ'ਤਾ...

  • huge increase in gold and silver prices  check latest rates

    Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ,...

  • women gold coin silk saree cm vijay budget

    ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ...

  • punjab schools  holidays in schools

    ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • ਟੀਮ ਇੰਡੀਆ 'ਤੇ ਸੱਟਾਂ ਦੀ ਮਾਰ: ਵਰਕਲੋਡ ਨੇ ਖੋਲ੍ਹੀ ਰੀਹੈਬ ਸਿਸਟਮ ਦੀ ਪੋਲ!

SPORTS News Punjabi(ਖੇਡ)

ਟੀਮ ਇੰਡੀਆ 'ਤੇ ਸੱਟਾਂ ਦੀ ਮਾਰ: ਵਰਕਲੋਡ ਨੇ ਖੋਲ੍ਹੀ ਰੀਹੈਬ ਸਿਸਟਮ ਦੀ ਪੋਲ!

  • Author Tarsem Singh,
  • Updated: 05 Aug, 2026 10:53 AM
New Delhi
bumrah s absence role of coe under question
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ– ਭਾਰਤੀ ਕ੍ਰਿਕਟ ’ਚ ਸੱਟ ਪ੍ਰਬੰਧਨ ਅਤੇ ਖਿਡਾਰੀਆਂ ਦੀ ਫਿਟਨੈੱਸ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ‘ਸੈਂਟਰ ਆਫ ਐਕਸੀਲੈਂਸ (ਸੀ.ਓ.ਈ.) ਦੀ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਅਤੇ ਭਾਰਤੀ ਪੁਰਸ਼ ਸੀਨੀਅਰ ਚੋਣ ਕਮੇਟੀ ਵਿਚਾਲੇ ਤਾਲਮੇਲ ਦੀ ਕਮੀ ਕਾਰਨ ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋ ਗਿਆ ਹੈ।

ਇਹ ਪਤਾ ਲੱਗਾ ਹੈ ਕਿ ਚੋਣ ਕਮੇਟੀ ਨੂੰ ਸ਼ੁਰੂਆਤ ’ਚ ਦੱਸਿਆ ਗਿਆ ਸੀ ਕਿ ਬੁਮਰਾਹ 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਟੈਸਟ ਸੀਰੀਜ਼ ਲਈ ਉਪਲੱਬਧ ਰਹੇਗਾ ਪਰ ਬਾਅਦ ’ਚ ਪਤਾ ਲੱਗਾ ਕਿ ਉਸ ਦੀ ਸੱਟ ਉਮੀਦ ਤੋਂ ਵੱਧ ਗੰਭੀਰ ਹੈ। ਖਿਡਾਰੀਆਂ ਦੀ ਸੱਟ ਪ੍ਰਬੰਧਨ ਵਿਵਸਥਾ ’ਤੇ ਚਰਚਾ ਲਈ ਸੋਮਵਾਰ ਨੂੰ ਵੀ.ਵੀ.ਐੱਸ. ਲਕਸ਼ਮਣ ਸਮੇਤ ਸੀ.ਓ.ਈ. ਦੇ ਚੋਟੀ ਦੇ ਅਧਿਕਾਰੀਆਂ ਤੇ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਵਿਚਾਲੇ ਆਨਲਾਈਨ ਮੀਟਿੰਗ ਹੋਈ।

ਖੇਡ ’ਚ ਸੱਟ ਲੱਗਣਾ ਸੁਭਾਵਿਕ ਪ੍ਰਕਿਰਿਆ ਹੈ ਪਰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਸੀ.ਓ.ਈ. ਦੀ ਖੇਡ ਵਿਗਿਆਨ ਟੀਮ ਦਾ ਪ੍ਰਦਰਸ਼ਨ ਹੁਣ ਤੱਕ ਉਮੀਦਾਂ ਅਨੁਸਾਰ ਨਹੀਂ ਹੈ।

ਬੀ.ਸੀ.ਸੀ.ਆਈ. ’ਚ ਨਿਤਿਨ ਪਟੇਲ ਦੇ ਜਾਣ ਤੋਂ ਬਾਅਦ ਤੋਂ ਖੇਡ ਵਿਗਿਆਨ ਵਿਭਾਗ ਦੇ ਮੁਖੀ ਦਾ ਅਹੁਦਾ ਖਾਲੀ ਹੈ। ਅਜਿਹੇ ’ਚ ਸੀ. ਓ.ਈ. ਦੇ ਅੰਤ੍ਰਿਮ ਖੇਡ ਵਿਗਿਆਨ ਮੁਖੀ ਧਨੰਜਯ ਕੌਸ਼ਿਕ ਦੀ ਭੂਮਿਕਾ ’ਤੇ ਵੀ ਨਜ਼ਰਾਂ ਹਨ, ਜੋ ਬੈਂਗਲੁਰੂ ਸਥਿਤ ਹਾਈ ਪ੍ਰਫਾਰਮੈਂਸ ਸੈਂਟਰ ਦਾ ਸੰਚਾਲਨ ਕਰ ਰਿਹਾ ਹੈ। ਉਸ ਦੀ ਯੋਗਤਾ ’ਤੇ ਹਾਲਾਂਕਿ ਸਵਾਲ ਨਹੀਂ ਹਨ ਪਰ ਖਿਡਾਰੀਆਂ ਦੀ ਵਾਪਸੀ ਦੀ ਸਮਾਂ-ਸੀਮਾ ਤੈਅ ਕਰਨ ਅਤੇ ‘ਰਿਟਰਨ ਟੂ ਪਲੇਅ’ ਪ੍ਰੋਟੋਕੋਲ ਦੀ ਲਗਾਤਾਰ ਪਾਲਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਹਰਸ਼ਿਤ ਰਾਣਾ ਦੇ ਮਾਮਲੇ ’ਚ ਵੀ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਜਦੋਂ ਉਸ ਦਾ ਭਾਰ ਜ਼ਿਆਦਾ ਦਿਸ ਰਿਹਾ ਸੀ ਤਦ ਵੀ ਖੇਡ ਵਿਗਿਆਨ ਟੀਮ ਨੇ ਉਸ ਨੂੰ ਫਿੱਟ ਕਿਵੇਂ ਐਲਾਨ ਕੀਤਾ। ਇਸ ਤੋਂ ਬਾਅਦ ਉਸ ਦੀ ਹੈਮਸਟ੍ਰਿੰਗ ਸੱਟ ਦੁਬਾਰਾ ਉੱਭਰ ਆਈ। ਇਸੇ ਤਰ੍ਹਾਂ ਦੱਖਣ ਭਾਰਤ ਦੇ ਇਕ ਟੀ-20 ਮਾਹਿਰ ਬੱਲੇਬਾਜ਼ ਦੇ ਇੰਗਲੈਂਡ ਪਹੁੰਚਣ ’ਤੇ ਜ਼ਿਆਦਾ ਭਾਰ ਹੋਣ ਦੀਆਂ ਖਬਰਾਂ ਸਨ।

ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈੱਡੀ ਦੇ ਲਗਾਤਾਰ ਜ਼ਖ਼ਮੀ ਹੋਣ ’ਤੇ ਵੀ ਸਵਾਲ ਉੱਠ ਰਹੇ ਹਨ। ਸੁੰਦਰ ਵਰਗੇ ਨੌਜਵਾਨ ਸਪਿੰਨਰ ਦਾ ਵਾਰ-ਵਾਰ ਮਾਸਪੇਸ਼ੀਆਂ ’ਚ ਖਿਚਾਅ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਣਾ ਚਿੰਤਾ ਦਾ ਵਿਸ਼ਾ ਹੈ ਤਾਂ ਉੱਥੇ ਹੀ, ਇਸ ਗੱਲ ’ਤੇ ਸਵਾਲ ਉੱਠ ਰਹੇ ਹਨ ਕਿ ਕੀ ਰੈੱਡੀ ਨੂੰ ਗੇਂਦਬਾਜ਼ੀ ਦੀ ਰਫਤਾਰ ਵਧਾਉਣ ਲਈ ਸੁਤੰਤਰ ਤੇਜ਼ ਗੇਂਦਬਾਜ਼ੀ ਕੋਚ ਸਟੀਫਨ ਜੋਨਸ ਨਾਲ ਵੱਖਰੇ ਤੌਰ ’ਤੇ ਸਿਖਲਾਈ ਦੀ ਇਜਾਜ਼ਤ ਦਿੱਤੀ ਗਈ ਸੀ? ਕੀ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਅਚਾਨਕ 130 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਾਲੇ ਤੱਕ ਪਹੁੰਚਣ ਦੀ ਕੋਸ਼ਿਸ਼ ਉਸ ਦੀ ਸੱਟ ਦਾ ਕਾਰਨ ਬਣਿਆ?

ਸੀ.ਓ.ਈ. ਦੇ ਕੰਮਕਾਜ ’ਤੇ ਨਜ਼ਰ ਰੱਖਣ ਵਾਲੇ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਸਭ ਤੋਂ ਸੁਰੱਖਿਅਤ ਬਦਲ ਕਿਸੇ ਖਿਡਾਰੀ ਨੂੰ ਬਾਹਰ ਕਰਨਾ ਹੁੰਦਾ ਹੈ ਪਰ ਸਵਾਲ ਇਹ ਹੈ ਕਿ ਕੀ ਸੀ.ਓ.ਈ. ਦੀ ਮੌਜੂਦਾ ਖੇਡ ਵਿਗਿਆਨ ਟੀਮ ਚੋਟੀ ਦੇ ਖਿਡਾਰੀਆਂ ਨੂੰ ਸਮੇਂ ’ਤੇ ਮੈਦਾਨ ’ਤੇ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।’’

ਉਸ ਨੇ ਕਿਹਾ, ‘‘ਚੋਣਕਾਰਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਬੁਮਰਾਹ ਘੱਟੋ-ਘੱਟ ਇਕ ਟੈਸਟ ਮੈਚ ਲਈ ਉਪਲੱਬਧ ਰਹੇਗਾ। ਹੁਣ ਉਸ ਨੂੰ ਦੱਸਿਆ ਗਿਆ ਹੈ ਕਿ ਪੈਰ ਦੀ ਸੱਟ ਤੋਂ ਉੱਭਰ ਰਿਹਾ ਸਾਈ ਸੁਦਰਸ਼ਨ ਨੈੱਟ ’ਤੇ 75 ਮਿੰਟ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਸੱਟ ਤੋਂ ਚੰਗੀ ਵਾਪਸੀ ਦੇ ਸੰਕੇਤ ਦੇ ਰਿਹਾ ਹੈ ਪਰ ਜੇਕਰ ਬਾਅਦ ’ਚ ਇਹ ਦੱਸਿਆ ਜਾਂਦਾ ਹੈ ਕਿ ਸਾਈ ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਤੱਕ ਫਿੱਟ ਨਹੀਂ ਹੋ ਸਕੇਗਾ ਤਾਂ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਵੇਗੀ।’’

ਭਾਰਤੀ ਟੀਮ ਦੇ ਫਿਜ਼ੀਓ ਕਾਮਲੇਸ਼ ਜੈਨ ਦੀ ਭੂਮਿਕਾ ਵੀ ਹੁਣ ਸਮੀਖਿਆ ਦੇ ਘੇਰੇ ’ਚ ਦੱਸੀ ਜਾ ਰਹੀ ਹੈ। ਉਹ ਤਕਰੀਬਨ 5 ਸਾਲਾਂ ਤੋਂ ਭਾਰਤੀ ਟੀਮ ਨਾਲ ਹੈ ਅਤੇ ਖਿਡਾਰੀਆਂ ਵਿਚਾਲੇ ਕਾਫੀ ਪ੍ਰਸਿੱਧ ਮੰਨਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਕੋਚ ਗੌਤਮ ਗੰਭੀਰ ਅਤੇ ਅਗਰਕਰ ਇਸ ਬੈਠਕ ਦਾ ਇੰਤਜ਼ਾਰ ਕਰ ਰਹੇ ਹਨ। ਮੀਟਿੰਗ ’ਚ ਲਕਸ਼ਮਣ ਅਤੇ ਬੀ.ਸੀ.ਸੀ.ਆਈ .ਸਕੱਤਰ ਦੇਵਜੀਤ ਸੈਕੀਆ ਵੀ ਸ਼ਾਮਲ ਹੋਵੇਗਾ।

ਗੰਭੀਰ ਦੇ ਅਗਲੇ ਤਿੰਨ ਹਫਤੇ ਸ਼੍ਰੀਲੰਕਾ ’ਚ ਰਹਿਣ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਸਮੀਖਿਆ ਮੀਟਿੰਗ ਆਹਮੋ-ਸਾਹਮਣੇ ਹੋਵੇਗੀ ਜਾਂ ਆਨਲਾਈਨ ਹੋਵੇਗੀ। ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੁਲਾਈ ’ਚ ਜਦੋਂ ਗੰਭੀਰ ਅਤੇ ਅਗਰਕਰ ਦੋਵੇਂ ਭਾਰਤ ’ਚ ਉਪਲਬਧ ਸਨ ਤਦ ਇਹ ਮੀਟਿੰਗ ਕਿਉਂ ਨਹੀਂ ਕੀਤੀ ਗਈ।

  • Indian Cricket
  • COE
  • Mens Senior Selection Committee
  • ਭਾਰਤੀ ਕ੍ਰਿਕਟ
  • ਸੀ ਓ ਈ
  • ਪੁਰਸ਼ ਸੀਨੀਅਰ ਚੋਣ ਕਮੇਟੀ

'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

NEXT STORY

Stories You May Like

  • the deplorable condition of the crematorium in narot jaimal singh
    ਸਰਹੱਦੀ ਖੇਤਰ ਦੇ ਪਿੰਡ ਨਰੋਟ ਜੈਮਲ ਸਿੰਘ ਦੇ ਸ਼ਮਸ਼ਾਨਘਾਟ ਦੀ ਬਦਹਾਲੀ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ
  • viral video exposes drug trafficking
    ਵਾਇਰਲ ਵੀਡੀਓ ਨੇ ਖੋਲ੍ਹੀ ਨਸ਼ੇ ਦੇ ਕਾਰੋਬਾਰ ਦੀ ਪੋਲ, ਪੁਲਸ ਨੇ ਰਾਤੋ-ਰਾਤ ਚੁੱਕ ਗਈ ਔਰਤ
  • chandigarh railway station
    ਬਾਰਿਸ਼ ਨੇ ਖੋਲ੍ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਪ੍ਰਾਜੈਕਟ ਦੀ ਪੋਲ, ਚੋਣ ਲੱਗੀ ਨਵੀਂ ਬਣੀ ਛੱਤ
  • sunil jakhar statement
    ਪੰਜਾਬ ਆਜੀਵੀਕਾ ਮਿਸ਼ਨ ਭਰਤੀ ਨੇ ਖੋਲ੍ਹੀ 'ਆਪ' ਸਰਦਾਰ ਦੀ ਪੋਲ: ਸੁਨੀਲ ਜਾਖੜ
  • nita ambani congratulates team india
    ਰਾਸ਼ਟਰਮੰਡਲ ਖੇਡਾਂ ਵਿੱਚ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਨੀਤਾ ਅੰਬਾਨੀ ਨੇ ਦਿੱਤੀ ਵਧਾਈ
  • raina reveals team india  s big fielding secret
    "ਫੀਲਡਿੰਗ ਚੰਗੀ ਨਹੀਂ ਤਾਂ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ," ਰੈਨਾ ਨੇ ਖੋਲਿਆ ਟੀਮ ਇੰਡੀਆ ਦੀ ਫੀਲਡਿੰਗ ਵੱਡਾ ਰਾਜ਼
  • team india for the next series will be announced soon
    ਟੀਮ ਇੰਡੀਆ ਹੁਣ ਲੰਬੇ ਬ੍ਰੇਕ 'ਤੇ, ਛੇਤੀ ਹੋਵੇਗਾ ਅਗਲੀ ਸੀਰੀਜ਼ ਲਈ ਸਕੁਐਡ ਦਾ ਐਲਾਨ
  • no chance in team india  s playing 11  but is creating a stir in eng
    ਗੰਭੀਰ ਨ੍ਹੀਂ ਦੇ ਰਿਹੈ ਟੀਮ ਇੰਡੀਆ ਦੀ ਪਲੇਇੰਗ 11 'ਚ ਮੌਕਾ, ENG 'ਚ ਧਮਾਲ ਮਚਾ ਰਿਹੈ ਇਹ ਖਿਡਾਰੀ
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
  • avtar henry junior punjab vidhan sabha
    65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
  • woman dies under suspicious circumstances in alawalpur
    ਅਲਾਵਲਪੁਰ ਵਿਖੇ ਸ਼ੱਕੀ ਹਾਲਾਤ 'ਚ ਔਰਤ ਦੀ ਮੌਤ, ਸਹੁਰੇ ਪਰਿਵਾਰ 'ਤੇ ਕਤਲ ਦੇ...
  • piles of garbage in maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ
  • security increased in punjab special instructions issued to police officers
    ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼...
  • minor thief arrested in jalandhar
    ਨਿਰਮਾਣ ਅਧੀਨ ਬਿਲਡਿੰਗ 'ਚੋਂ ਤਾਰਾਂ ਤੇ AC ਪਾਈਪਾਂ ਚੋਰੀ ਕਰਕੇ ਭੱਜ ਰਿਹਾ...
  • big news from jalandhar
    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ,...
  • jalandhar bus stand video
    ਜਲੰਧਰ 'ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ...
Trending
Ek Nazar
healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • pakistan embarrassed in the commonwealth games
      ਕਾਮਨਵੈਲਥ ਗੇਮਜ਼ 'ਚ ਪਾਕਿ ਸ਼ਰਮਸਾਰ! ਹੋਟਲ 'ਚ ਪਾਸਪੋਰਟ ਛੱਡ ਫਰਾਰ ਹੋਇਆ ਬਾਕਸਰ...
    • nabi  s strength lies   pathan
      ਨਬੀ ਦੀ ਤਾਕਤ ਬੱਲੇਬਾਜ਼ਾਂ ਨੂੰ ਰੱਖਿਆਤਮਕ ਢੰਗ ਨਾਲ ਖੇਡਣ ਲਈ ਮਜਬੂਰ ਕਰਕੇ ਆਊਟ...
    • alexandra wins first wta singles title by defeating pegula
      ਅਲੈਗਜ਼ੈਂਡਰਾ ਨੇ ਪੇਗੁਲਾ ਨੂੰ ਹਰਾ ਕੇ ਪਹਿਲਾ WTA ਸਿੰਗਲਜ਼ ਖਿਤਾਬ ਜਿੱਤਿਆ
    • sip tournament
      ਕੀਨਏਜਰਜ਼ ਕਲੱਬ ਵਿਕਟੋਰੀਆ ਵੱਲੋਂ 'ਸੀਪ ਟੂਰਨਾਮੈਂਟ' ਦਾ ਸਫਲ ਆਯੋਜਨ
    • serena and venus williams to play wildcards in cincinnati open doubles
      ਸੇਰੇਨਾ ਅਤੇ ਵੀਨਸ ਵਿਲੀਅਮਜ਼ ਸਿਨਸਿਨਾਟੀ ਓਪਨ ਡਬਲਜ਼ ਵਿੱਚ ਵਾਈਲਡਕਾਰਡ ਨਾਲ...
    • will neymar retire from club football too
      ਨੇਮਾਰ ਕਲੱਬ ਫੁੱਟਬਾਲ ਤੋਂ ਵੀ ਲੈਣਗੇ ਸੰਨਿਆਸ? ਬ੍ਰਾਜ਼ੀਲ ਦੇ ਸਟਾਰ ਨੇ ਖੁਦ ਦਿੱਤੀ...
    • jadeja  s aggressive mindset makes him a complete test bowler  pujara
      ਜਡੇਜਾ ਦਾ ਹਮਲਾਵਰ ਰਵੱਈਆ ਉਸਨੂੰ ਇੱਕ ਸੰਪੂਰਨ ਟੈਸਟ ਗੇਂਦਬਾਜ਼ ਬਣਾਉਂਦਾ ਹੈ :...
    • star batsman will not accompany team india on sri lanka tour
      ਸ਼੍ਰੀਲੰਕਾ ਦੌਰੇ 'ਤੇ ਟੀਮ ਇੰਡੀਆ ਨਾਲ ਨਹੀਂ ਜਾਵੇਗਾ ਸਟਾਰ ਬੱਲੇਬਾਜ਼, ਫਿਟਨੈੱਸ...
    • neeraj to face pathirage at lausanne diamond league
      ਲੁਸਾਨੇ ਡਾਇਮੰਡ ਲੀਗ ਵਿੱਚ ਪਾਥੀਰਾਜ ਦਾ ਸਾਹਮਣਾ ਕਰਨਗੇ ਨੀਰਜ
    • india  s u 20 men  s team defeats singapore in first friendly match
      ਭਾਰਤ ਦੀ ਅੰਡਰ-20 ਪੁਰਸ਼ ਟੀਮ ਨੇ ਪਹਿਲੇ ਦੋਸਤਾਨਾ ਮੈਚ ਵਿੱਚ ਸਿੰਗਾਪੁਰ ਨੂੰ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +