ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਫਿਟਨੈਸ ਕੁਈਨ ਮਲਾਇਕਾ ਅਰੋੜਾ ਨੇ ਆਪਣੀ ਕਾਰ ਕਲੈਕਸ਼ਨ ਵਿੱਚ ਇੱਕ ਨਵੀਂ ਕਾਰ ਸ਼ਾਮਲ ਕੀਤੀ ਹੈ। ਸਾਵਣ ਦੇ ਪਹਿਲੇ ਸੋਮਵਾਰ ਦੇ ਸ਼ੁਭ ਮੌਕੇ 'ਤੇ, ਮਲਾਇਕਾ ਨੇ ਰਵਾਇਤੀ ਰਸਮਾਂ ਨਾਲ ਨਵੀਂ ਮਹਿੰਦਰਾ ਥਾਰ ਰੌਕਸ ਦਾ ਸਵਾਗਤ ਕੀਤਾ। ਇਸ ਥਾਰ ਦੀ ਕੀਮਤ 28 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਇੱਕ ਵੀਡੀਓ ਵਿੱਚ, ਮਲਾਇਕਾ ਪੂਜਾ ਕਰਦੀ, ਨਵੀਂ SUV ਕਾਰ 'ਤੇ ਤਿਲਕ ਲਗਾਉਂਦੀ ਨਜ਼ਰ ਆਈ। ਪੂਜਾ ਤੋਂ ਬਾਅਦ, ਉਸਨੇ ਆਪਣੀ ਨਵੀਂ ਕਾਰ ਨਾਲ ਫੋਟੋਆਂ ਅਤੇ ਵੀਡੀਓ ਵੀ ਖਿੱਚਵਾਈਆਂ। ਜਿਵੇਂ ਹੀ ਇਹ ਝਲਕ ਇੰਟਰਨੈੱਟ 'ਤੇ ਸਾਹਮਣੇ ਆਈ, ਪ੍ਰਸ਼ੰਸਕਾਂ ਨੇ ਉਸਨੂੰ ਨਵੀਂ ਗੱਡੀ ਖਰੀਦਣ 'ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਕੁੱਝ ਨੇ ਪੂਜਾ ਦੌਰਾਨ ਅਦਾਕਾਰਾ ਵੱਲੋਂ ਚੱਪਲਾਂ ਨਾ ਉਤਾਰਨ 'ਤੇ ਸਵਾਲ ਵੀ ਚੁੱਕੇ।
ਇਹ ਵੀ ਪੜ੍ਹੋ: ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ
NEXT STORY