Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 20, 2026

    6:41:27 PM

  • wheat crop crop fire

    ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ...

  • baisakhi bumper 6 crore lottery

    ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ...

  • long powercut in punjab tuesday

    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ...

  • gunfire erupts at jandiala guru house

    ਕੰਬਿਆ ਪੰਜਾਬ ਦਾ ਇਹ ਇਲਾਕਾ, ਚੱਲੀਆਂ ਤਾੜ-ਤਾੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤ ਦਾ ਸਭ ਤੋਂ ਮਹਿੰਗਾ Gym Trainer! ਕਰੋੜਾਂ ਦਾ ਹੈ ਮਾਲਕ, ਮਸ਼ਹੂਰ ਹਸਤੀਆਂ ਵੀ ਹਨ ਫੈਨ (ਤਸਵੀਰਾਂ)

SPORTS News Punjabi(ਖੇਡ)

ਭਾਰਤ ਦਾ ਸਭ ਤੋਂ ਮਹਿੰਗਾ Gym Trainer! ਕਰੋੜਾਂ ਦਾ ਹੈ ਮਾਲਕ, ਮਸ਼ਹੂਰ ਹਸਤੀਆਂ ਵੀ ਹਨ ਫੈਨ (ਤਸਵੀਰਾਂ)

  • Edited By Baljit Singh,
  • Updated: 28 Jul, 2024 11:32 PM
Sports
fitness trainer kris gethin net worth in crores fees
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਬਾਲੀਵੁੱਡ ਸਟਾਰ ਆਪਣੀ ਫਿਟਨੈੱਸ ਨੂੰ ਲੈ ਕੇ ਬੇਹੱਦ ਚੌਕਸ ਰਹਿੰਦੇ ਹਨ। ਅੱਜ ਦੇ ਬਾਲੀਵੁੱਡ ਸਟਾਰ ਆਪਣੀ ਐਕਟਿੰਗ ਤੋਂ ਵਧੇਰੇ ਆਪਣੀ ਫਿਟਨੈੱਸ 'ਤੇ ਧਿਆਨ ਦਿੰਦੇ ਹਨ। ਬਾਲੀਵੁੱਡ ਸਟਾਰ ਰਿਤਿਕ ਰੋਸ਼ਨ, ਜਾਨ ਇਬਰਾਹੀਮ,  ਡਿਨੋ ਮੋਰੀਆ, ਟਾਈਗਰ ਸ਼ਰਾਫ, ਵਿਧੁਯਤ ਜਾਮਵਾਲ ਦੀ ਜ਼ਬਰਦਸਤ ਫਿਟਨੈੱਸ ਨੂੰ ਦੇਖ ਕੇ ਫੈਨਜ਼ ਦੇ ਦਿਮਾਗ ਵਿਚ ਅਕਸਰ ਇਹੀ ਸਵਾਲ ਉੱਠਦਾ ਹੈ ਕਿ ਅਖੀਰ ਇਨ੍ਹਾਂ ਦੀ ਫਿਟਨੈੱਸ ਦੇ ਪਿੱਛੇ ਕੀ ਰਾਜ਼ ਹੈ ਤੇ ਇਨ੍ਹਾਂ ਨੂੰ ਕਿਸ ਨੇ ਟ੍ਰੇਨ ਕੀਤਾ ਹੈ। ਇਸ ਲਈ ਅੱਜ ਤੁਹਾਨੂੰ ਭਾਰਤ ਦੇ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਟ੍ਰੇਨਰ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਬਾਲੀਵੁੱਡ ਸਟਾਰਸ ਤੇ ਕ੍ਰਿਕਟਰਾਂ ਨੂੰ ਟ੍ਰੇਨ ਕਰ ਚੁੱਕਿਆ ਹੈ। ਤਾਂ ਆਓ ਜਾਣਦੇ ਹਾਂ ਕਿ ਇਹ ਕੌਣ ਹਨ ਤੇ ਇਨ੍ਹਾਂ ਦਾ ਨੈੱਟ ਵਰਥ ਕੀ ਹੈ ਤੇ ਇਨ੍ਹਾਂ ਦੀ ਕਮਾਈ ਕਿੰਨੀ ਹੈ।

PunjabKesari

ਜਾਣੋ ਕਿਵੇਂ ਬਣੇ ਜਿਮ ਟ੍ਰੇਨਰ
ਕ੍ਰਿਸ ਦੀ ਜ਼ਿੰਦਗੀ ਦੀ ਕਹਾਣੀ ਫਿਲਮਾਂ ਜਿਹੀ ਹੈ। ਅਸਲ ਵਿਚ ਇਕ ਐਕਸੀਡੈਂਟ ਤੋਂ ਬਾਅਦ ਡਾਕਟਰਾਂ ਨੇ ਕ੍ਰਿਸ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਸਰੀਰ ਕਦੇ ਰਿਕਵਰ ਨਹੀਂ ਕਰ ਸਕੇਗਾ ਤੇ ਉਨ੍ਹਾਂ ਨੂੰ ਅਪੰਗਤਾ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਪਏਗੀ। ਬੱਸ ਇਥੋਂ ਹੀ ਕ੍ਰਿਸ ਨੂੰ ਚੰਗੀ ਫਿਟਨੈੱਸ ਦਾ ਜਨੂਨ ਜਿਹਾ ਹੋ ਗਿਆ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਜਿਮ ਜੁਆਇਨ ਕਰ ਲਿਆ। ਇਸ ਤੋਂ ਬਾਅਦ ਅਜਿਹਾ ਸਰੀਰ ਬਣਾਇਆ ਕਿ ਅੱਜ ਉਹ ਸਭ ਤੋਂ ਮਹਿੰਗੇ ਜਿਮ ਟ੍ਰੇਨਰ ਵਜੋਂ ਜਾਣੇ ਜਾਂਦੇ ਹਨ। ਕ੍ਰਿਸ ਗੋਥਿਨ ਅੱਜ ਦੁਨੀਆ ਦੇ ਨੰਬਰ ਇਕ ਟ੍ਰਾਂਸਫਰਮੇਸ਼ਨ ਮਾਹਰ ਹਨ। 

PunjabKesari

ਯੂਕੇ ਦੇ ਰਹਿਣ ਵਾਲੇ ਹਨ ਕ੍ਰਿਸ
ਕ੍ਰਿਸ ਗੋਥਿਨ ਮੂਲ ਰੂਪ ਨਾਲ ਯੂਕੇ ਦੇ ਰਹਿਣ ਵਾਲੇ ਹਨ ਤੇ ਹੁਣ ਭਾਰਤ ਵਿਚ ਰਹਿੰਦੇ ਹਨ। ਉਹ ਅੱਜ ਭਾਰਤ ਦੇ ਸਭ ਤੋਂ ਮਹਿੰਗੇ ਸੈਲੇਬ੍ਰਿਟੀ ਟ੍ਰੇਨਰ ਵਜੋਂ ਜਾਣੇ ਜਾਂਦੇ ਹਨ। ਕ੍ਰਿਸ ਹੁਣ ਤਕ ਰਿਤਿਕ ਰੋਸ਼ਨ, ਜਾਨ ਇਬਰਾਹੀਮ, ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਟ੍ਰੇਨ ਕਰ ਚੁੱਕੇ ਹਨ। ਭਾਰਤ ਦੇ ਕਈ ਕ੍ਰਿਕਟਰ ਤੇ ਬਿਜ਼ਨੈਸਮੈਨ ਵੀ ਕ੍ਰਿਸ ਦੇ ਕਲਾਇੰਟ ਹਨ।

PunjabKesari

ਕਿੰਨੀ ਫੀਸ ਚਾਰਜ ਕਰਦੇ ਹਨ ਕ੍ਰਿਸ
ਕ੍ਰਿਸ ਗੋਥਿਨ ਬਤੌਰ ਜਿਮ ਟ੍ਰੇਨਰ ਲੱਖਾਂ ਦੀ ਫੀਸ ਚਾਰਜ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕ੍ਰਿਸ ਕਲਾਇੰਟ ਦੇ ਹਿਸਾਬ ਨਾਲ ਮੰਥਲੀ 7 ਤੋਂ 30 ਲੱਖ ਰੁਪਏ ਦੀ ਫੀਸ ਚਾਰਜ ਕਰਦੇ ਹਨ। ਕ੍ਰਿਸ ਸਿਰਫ ਪਰਸਨਲ ਟ੍ਰੇਨਿੰਗ ਹੀ ਨਹੀਂ ਦਿੰਦੇ। ਪੂਰੀ ਦੁਨੀਆ ਵਿਚ ਉਨ੍ਹਾਂ ਦੇ ਖੁਦ ਦੇ ਕਈ ਜਿਮ ਹਨ, ਜਿਨ੍ਹਾਂ ਵਿਚੋਂ 11 ਭਾਰਤ ਵਿਚ ਹਨ। The Personage ਦੀ ਰਿਪੋਰਟ ਦੀ ਮੰਨੀਏ ਤਾਂ ਉਨ੍ਹਾਂ ਦੀ ਨੈੱਟਵਰਥ 25 ਮਿਲੀਅਨ ਡਾਲਰ ਯਾਨੀ 170 ਕਰੋੜ ਰੁਪਏ ਦੀ ਹੈ।

PunjabKesari

  • Gym Trainer
  • Chris Gothin
  • Bollywood Star
  • Hrithik Roshan
  • Jagbani
  • ਜਿਮ ਟ੍ਰੇਨਰ
  • ਕ੍ਰਿਸ ਗੋਥਿਨ
  • ਬਾਲੀਵੁੱਡ ਸਟਾਰ
  • ਰਿਤਿਕ ਰੋਸ਼ਨ
  • ਜਗਬਾਣੀ

INDvsSL : ਮੀਂਹ ਭਿੱਜੇ ਮੁਕਾਬਲੇ 'ਚ ਭਾਰਤ ਨੇ ਹਾਸਲ ਕੀਤੀ ਇਕਤਰਫ਼ਾ ਜਿੱਤ, ਲੜੀ 'ਤੇ 2-0 ਨਾਲ ਕੀਤਾ ਕਬਜ਼ਾ

NEXT STORY

Stories You May Like

  • gym coach embezzled rs 20 lakh from owner
    ਜਿਮ ਕੋਚ ਨੇ ਮਾਲਕ ਨਾਲ 20 ਲੱਖ ਰੁਪਏ ਕੀਤੀ ਠੱਗੀ, ਹਿਸਾਬ ਮੰਗਣ 'ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
  • america s most expensive drone missing in hormuz
    18,51,57,00,000 ਰੁਪਏ ਦਾ ਨੁਕਸਾਨ! ਹੋਰਮੁਜ਼ 'ਚ ਗਾਇਬ ਹੋਇਆ ਅਮਰੀਕਾ ਦਾ ਸਭ ਤੋਂ ਮਹਿੰਗਾ ਡਰੋਨ
  • world most expensive pen
    ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਪੈੱਨ, ਇੱਕ ਦੀ ਕੀਮਤ 'ਚ ਖਰੀਦ ਸਕਦੇ ਹੋ 70 ਫਲੈਟ
  • world s central banks are buying gold european country is at forefront
    ਸੋਨਾ ਖਰੀਦਣ 'ਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਦਿਖਾਈ ਤੇਜ਼ੀ, ਯੂਰਪ ਦਾ ਇਹ ਦੇਸ਼ ਰਿਹਾ ਸਭ ਤੋਂ ਅੱਗੇ
  • world   lightest girl
    ਮਿਲੋ ਦੁਨੀਆ ਦੀ ਸਭ ਤੋਂ ਹਲਕੀ ਕੁੜੀ ਨਾਲ, ਵਜ਼ਨ ਇੱਕ ਪਾਲਤੂ ਬਿੱਲੀ ਤੋਂ ਵੀ ਘੱਟ
  • 3 people including a woman were named for buying ready made fabric
    ਕਰੋੜਾਂ ਦਾ ਰੈਡੀਮੇਡ ਫੈਬਰਿਕ ਖ਼ਰੀਦ ਕੇ ਨਹੀਂ ਕੀਤਾ ਭੁਗਤਾਨ, ਮਹਿਲਾ ਸਮੇਤ 3 ਨਾਮਜ਼ਦ
  • over 9 lakh people evacuated from west asia mea
    ਭਾਰਤ ਨੇ ਚਲਾਇਆ ਦੁਨੀਆ ਦਾ ਸਭ ਤੋਂ ਵੱਡਾ ਰੈਸਕਿਊ ਆਪ੍ਰੇਸ਼ਨ, 9 ਲੱਖ ਤੋਂ ਵੱਧ ਭਾਰਤ ਸੁਰੱਖਿਅਤ ਪਰਤੇ
  • ipl 2026 most expensive over priyansh arya cooper connolly
    6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ ਕੀਤਾ ਬੁਰਾ ਹਾਲ
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
  • one accused of robbery gang arrested
    ਲੁੱਟਖੋਹ ਕਰਨ ਵਾਲੇ ਗਿਰੋਹ ਦਾ ਇਕ ਮੁਲਜ਼ਮ ਗ੍ਰਿਫ਼ਤਾਰ
  • mobile stolen from youth eating golgappe in jalandhar
    ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ 'ਚ ਗਾਇਬ ਹੋ ਗਿਆ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • car driver runs vehicle over youth to avenge his employer in jalandhar
    ਜਲੰਧਰ 'ਚ ਮਾਲਕ ਨਾਲ ਬਦਲਾ ਲੈਣ ਲਈ ਕਾਰ ਚਾਲਕ ਦਾ ਫੁੱਟਿਆ ਗੁੱਸਾ, ਕਰਮਚਾਰੀ 'ਤੇ...
  • punjab police asi s son dies of heart attack wedding to be held on may 5
    ਜਲੰਧਰ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ASI ਦੇ ਪੁੱਤ ਦੀ ਅਚਾਨਕ ਹੋਈ ਮੌਤ, 5 ਮਈ ਨੂੰ...
Trending
Ek Nazar
poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • ipl 2026  gujarat face mumbai today
      IPL 2026: ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
    • wwe star brock lesnar retires
      WWE ਸਟਾਰ ਬ੍ਰੌਕ ਲੈਸਨਰ ਨੇ ਲਿਆ ਸੰਨਿਆਸ, ਭਾਵੁਕ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ...
    • kkr captain rahane  s statement after the first win of ipl 2026
      'ਅਜੇ ਸੁਧਾਰ ਦੀ ਗੁੰਜਾਇਸ਼', IPL 2026 ਦੀ ਪਹਿਲੀ ਜਿੱਤ ਤੋਂ ਬਾਅਦ KKR ਦੇ...
    • pranavi reaches joint 30th place at joburg open
      ਪ੍ਰਣਵੀ ਜੋਬਰਗ ਓਪਨ ’ਚ ਸਾਂਝੇ ਤੌਰ ’ਤੇ 30ਵੇਂ ਸਥਾਨ ’ਤੇ ਪਹੁੰਚੀ
    • this big player  s future in ipl is doubtful
      ਚੇਨਈ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਦਾ IPL ’ਚ ਅੱਗੇ ਖੇਡਣਾ ਸ਼ੱਕੀ
    • racing driver dies in 7 car collision
      ਵੱਡੀ ਖਬਰ :  7 ਕਾਰਾਂ ਦੀ ਟੱਕਰ ’ਚ ਰੇਸਿੰਗ ਡਰਾਈਵਰ ਦੀ ਮੌਤ
    • jindal school players win gold and silver medals
      ਪੰਜਾਬ ਸਟੇਟ ਜੂਨੀਅਰ ਕਿੱਕ ਬਾਕਸਿੰਗ 'ਚ ਜਿੰਦਲ ਸਕੂਲ ਦੇ ਖਿਡਾਰੀਆਂ ਦੀ...
    • ipl 2026 most expensive over priyansh arya cooper connolly
      6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...
    • pbks vs lsg  ipl 2026
      ਪੰਜਾਬੀ ਆ ਗਏ ਓਏ...! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼...
    • anushka sharma debut for india
      ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +