Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    7:37:13 AM

  • punjab election results

    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ...

  • building collapses during heavy rains in mumbai

    ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ: ਚਾਰ ਮੰਜ਼ਿਲਾ...

  • kewal dhillon in jalandhar

    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ...

  • bloody incident in phagwara

    ਫਗਵਾੜਾ 'ਚ ਖ਼ੂਨੀ ਵਾਰਦਾਤ: ਘਰੇਲੂ ਕਲੇਸ਼ ਨੇ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Cricket News
  • ਨਵੀਂ ਦਿੱਲੀ
  • ਗੀਤਾ ਤੋਂ ਇਲਾਵਾ ਭੱਜੀ ਹਨ ਇਨ੍ਹਾਂ ਦੇ ਦੀਵਾਨੇ, ਜਾਣੋ ਕਿੱਥੋਂ - ਕਿੱਥੋਂ ਹੁੰਦੀ ਹੈ ਕਮਾਈ (ਦੇਖੋ ਤਸਵੀਰਾਂ)

CRICKET News Punjabi(ਕ੍ਰਿਕਟ)

ਗੀਤਾ ਤੋਂ ਇਲਾਵਾ ਭੱਜੀ ਹਨ ਇਨ੍ਹਾਂ ਦੇ ਦੀਵਾਨੇ, ਜਾਣੋ ਕਿੱਥੋਂ - ਕਿੱਥੋਂ ਹੁੰਦੀ ਹੈ ਕਮਾਈ (ਦੇਖੋ ਤਸਵੀਰਾਂ)

  • Updated: 29 Oct, 2015 01:16 PM
ਨਵੀਂ ਦਿੱਲੀ
harbhajan singh luxury life car collection and net worth
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਕ੍ਰਿਕਟਰ ਹਰਭਜਨ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਖੇਡਣ ਜਾ ਰਹੇ ਹਨ। ਅੱਜ ਬਾਲੀਵੁੱਡ ਦੀ ਅਦਾਕਾਰਾ ਗੀਤਾ ਬਸਰਾ ਨਾਲ ਉਨ੍ਹਾਂ ਦਾ ਵਿਆਹ ਹੈ। 35 ਸਾਲ ਦੇ ਹਰਭਜਨ ਨੇ ਕ੍ਰਿਕਟਰ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੁਰਾ ਕੀਤਾ ਹੈ। ਇਸ ਖੇਡ ਨੇ ਭੱਜੀ ਦੇ ਨਾਲ ਉਸ ਦੀ ਫੈਮਿਲੀ ਦੀ ਜ਼ਿੰਦਗੀ ਵੀ ਬਦਲ ਕੇ ਰੱਖ ਦਿੱਤੀ। ਛੋਟੇ ਬਿਜ਼ਨੈੱਸਮੈਨ ਦੇ ਲੜਕੇ ਹਰਭਜਨ ਸਿੰਘ ਅੱਜ ਕਰੋੜਾ ਦੇ ਮਾਲਿਕ ਹਨ। ਭੱਜੀ ਆਪਣੀ ਲਗਜ਼ਰੀ ਕਾਰ 'ਹਮਰ' ਲਈ ਕ੍ਰੇਜ਼ੀ ਹਨ। ਕਾਰ ਖਰੀਦਣ ਤੋਂ ਬਾਅਦ ਉਹ ਇਸ ਨੂੰ ਬਿਨਾ ਨੰਬਰ ਪਲੇਟ ਤੋਂ ਹੀ ਡਰਾਈਵ ਕਰਨ ਲਈ ਨਿਕਲ ਪਏ ਸੀ, ਜਿਸ ਕਰਕ ਭੱਜੀ 'ਤੇ ਜੁਰਮਾਨਾ ਵੀ ਲੱਗਾ ਸੀ। ਭੱਜੀ ਨੂੰ ਸਪੋਰਟਸ ਕਾਰਾਂ ਦਾ ਬਹੁਤ ਸ਼ੌਂਕ ਹੈ।


ਕਿਥੋਂ - ਕਿਥੋਂ ਹੁੰਦੀ ਹੈ ਹਰਭਜਨ ਸਿੰਘ ਨੂੰ ਕਮਾਈ
- ਕਰੀਬ 60 ਕਰੋੜ ਰੁਪਏ। ਆਪਣੇ ਕੈਰੀਅਰ 'ਚ ਉਹ ਬੀ. ਸੀ. ਸੀ. ਆਈ. ਦੇ ਏ - ਗ੍ਰੇਡ ਕ੍ਰਿਕਟਰਾਂ 'ਚ ਸ਼ਾਮਿਲ ਰਹੇ, ਜਿਨ੍ਹਾਂ ਦੀ ਕਾਨਟਰੈਕਟ ਤਹਿਤ ਸਲਾਨਾ ਫੀਸ 1 ਕਰੋੜ ਰੁਪਏ ਹੁੰਦੀ ਹੈ।
- ਜਾਣਕਾਰੀ ਮੁਤਾਬਿਕ ਭੱਜੀ ਦੀ ਸਲਾਨਾ ਕਰੀਬ 4 ਕਰੋੜ ਰੁਪਏ ਦੀ ਕਮਾਈ ਫ੍ਰੈਂਚਾਈਜ਼ੀ ਅਤੇ ਕਲੱਬ ਵਲੋਂ ਕ੍ਰਿਕਟ ਖੇਡ ਕੇ ਕਰਦੇ ਹਨ।
- ਹਰਭਜਨ ਕਈ ਬਰਾਂਡ ਨੂੰ ਵੀ ਐਂਡੋਰਜ਼ ਕਰਦੇ ਹਨ। ਮੀਡੀਆ ਰਿਪੋਰਟ ਮੁਤਾਬਿਕ ਇਸ ਤੋਂ ਉਨ੍ਹਾਂ ਨੂੰ ਕਰੀਬ 10 ਕਰੋੜ ਰੁਪਏ ਦੀ ਕਮਾਈ ਹੋਈ।
- ਇਸ ਤੋਂ ਇਲਾਵਾ ਭੱਜੀ ਪੰਜਾਬ ਪੁਲਸ 'ਚ ਡੀ. ਐਸ. ਪੀ. ਰੈਂਕ 'ਤੇ ਤੈਨਾਤ ਹਨ।

ਇਥੋਂ ਵੀ ਹੁੰਦੀ ਹੈ ਕਮਾਈ
- ਭੱਜੀ ਸਪੋਰਟਸ ਬਰਾਂਡ
- ਪ੍ਰੋਡਕਸ਼ਨ ਹਾਊਸ
- ਪੰਜਾਬੀ ਫਿਲਮਾਂ 'ਚ ਐਕਟਿੰਗ, ਟੀ. ਵੀ. ਸ਼ੋਅਜ਼
- ਚੰਡੀਗੜ੍ਹ ਦੇ ਸੈਕਟਰ 11 'ਚ 2004 'ਚ ਉਨ੍ਹਾਂ ਨੇ ਹੇਅਰ ਐਂਡ ਬਿਊਟੀ ਸੈਲੂਨ ਵੀ ਖੋਲਿਆ ਸੀ, ਜਿਸਦਾ ਉਦਘਾਟਨ ਸੌਰਵ ਗਾਂਗੁਲੀ ਨੇ ਕੀਤਾ ਸੀ। ਹਾਲਾਂਕਿ ਇਹ ਹੁਣ ਬੰਦ ਹੋ ਚੁੱਕਾ ਹੈ।

ਹਰਭਜਨ ਸਿੰਘ ਦਾ ਕਾਰ ਕਲੈਕਸ਼ਨ
- ਹਰਭਜਨ ਸਿੰਘ ਕੋਲ 2 ਲਗਜ਼ਰੀ ਕਾਰਾਂ ਹਨ। ਇਨ੍ਹਾਂ 'ਚੋਂ ਖਾਸ ਹੈ suv ਹਮਰ ਐਚ - 2।
- ਇਸ ਕਾਰ ਨੂੰ ਉਨ੍ਹਾਂ ਨੇ 2009 'ਚ ਲੰਡਨ ਤੋਂ ਮੰਗਵਾਇਆ ਸੀ। ਭਾਰਤ 'ਚ ਇਸ ਦੀ ਕੀਮਤ 70 ਲੱਖ ਰੁਪਏ ਸੀ ਪਰ ਟੈਕਸ ਅਤੇ ਦੂਜੇ ਹੋਰ ਖਰਚੇ ਪਾ ਕੇ ਇਸ ਦੀ ਕੀਮਤ ਕਰੀਬ 1 ਕਰੋੜ ਤਕ ਪਹੁੰਚ ਗਈ ਸੀ।
- ਭੱਜੀ ਦੀ ਇਹ ਕਾਰ ਕਾਲੇ ਰੰਗ ਦੀ ਹੈ। ਇਸ ਨੂੰ ਮੰਗਵਾਉਣ ਲਈ ਉਨ੍ਹਾਂ ਨੂੰ 6 ਮਹੀਨੇ ਦਾ ਸਮਾਂ ਲੱਗ ਗਿਆ ਸੀ। ਉਨ੍ਹਾਂ ਤੋਂ ਇਲਾਵਾ ਇਹ ਕਾਰ ਕੈਪਟਨ ਕੁਲ ਮਹਿੰਦਰ ਸਿੰਘ ਧੋਨੀ ਕੋਲ ਵੀ ਹੈ।
- ਇਸ ਕਾਰ ਦਾ ਖਾਸ ਨੰਬਰ 0003 ਹੈ। ਇਹ ਭੱਜੀ ਦਾ ਲੱਕੀ ਨੰਬਰ ਹੈ। 03 ਜੁਲਾਈ ਨੂੰ ਉਨ੍ਹਾਂ ਦਾ ਜਨਮਦਿਨ ਹੁੰਦਾ ਹੈ ਅਤ ਉਨ੍ਹਾਂ ਦੀ ਜਰਸੀ ਦਾ ਨੰਬਰ ਵੀ 3 ਹੈ।
- ਇਸ ਤੋਂ ਇਲਾਵਾ ਭੱਜੀ ਕੋਲ ਫੋਰਡ ਇਨਡੇਵਰ ਲਗਜ਼ਰੀ ਕਾਰ ਵੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

  • ਹਰਭਜਨ ਸਿੰਘ
  • ਕ੍ਰਿਕਟਰ
  • ਭਾਰਤ
  • india
  • harbhajan singh car

ਦੁਲਹਨ ਦੇ ਜੋੜੇ 'ਚ ਖੂਬ ਜਚੀ ਭੱਜੀ ਦੀ ਗੀਤਾ ਬਸਰਾ, ਦੇਖੋ ਤਸਵੀਰਾਂ

NEXT STORY

Stories You May Like

  • punjab election results
    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ ਪਾਰਟੀ ਨੇ ਮਾਰੀ ਬਾਜ਼ੀ
  • insurance agents   commission rules are about to change
    ਬਦਲਣ ਵਾਲੇ ਹਨ ਬੀਮਾ ਏਜੰਟਾਂ ਦੇ ਕਮਿਸ਼ਨ ਨਿਯਮ, ਗਲਤ ਵਿਕਰੀ 'ਤੇ ਵੀ ਲੱਗੇਗੀ ਰੋਕ, ਜਾਣੋ ਵੇਰਵੇ
  • ram temple  congress  ayodhya  jairam ramesh
    'ਜੋ ਰੱਬ ਨੂੰ ਧੋਖਾ ਦੇ ਦਿੰਦੇ, ਉਹ ਇਨਸਾਨ ਨੂੰ ਕਿੱਥੋਂ ਛੱਡਣਗੇ..?' ਰਾਮ ਮੰਦਰ ਚੜ੍ਹਾਵਾ ਵਿਵਾਦ 'ਤੇ ਜੈਰਾਮ ਦਾ ਤੰਜ
  • geeta husband attack fields incident
    ਸੋਨਮ-ਸੀਆ ਤੋਂ ਬਾਅਦ ਹੁਣ ਗੀਤਾ ਨੇ ਪਤੀ ਨੂੰ ਦਿੱਤੀ ਖੌਫਨਾਕ ਮੌਤ, ਸਬੂਤ ਮਿਟਾਉਣ ਲਈ ਖੇਤਾਂ 'ਚ ਲਾਸ਼...
  • smartphones priced below rs 25 000 may become cheaper
    ਸਸਤੇ ਹੋ ਸਕਦੇ ਹਨ 25,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ, GST ਘਟਾਉਣ ਦਾ ਪ੍ਰਸਤਾਵ
  • every family needs a personality like tulsi  smriti irani
    ਹਰ ਪਰਿਵਾਰ ਨੂੰ ਤੁਲਸੀ ਵਰਗੀ ਸ਼ਖਸੀਅਤ ਦੀ ਲੋੜ ਹੁੰਦੀ ਹੈ: ਸਮ੍ਰਿਤੀ ਈਰਾਨੀ
  • what are the causes of frequent dizziness
    ਵਾਰ-ਵਾਰ ਚੱਕਰ ਆਉਣ ਦੇ ਕੀ ਹਨ ਕਾਰਨ ! ਜਾਣੋ ਇਸ ਦੇ ਬਚਾਅ ਦੇ ਤਰੀਕੇ
  • ajwain water is no less than any nectar
    ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ 'ਅਜਵਾਇਨ ਦਾ ਪਾਣੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
  • big warning of rain and thunderstorm in punjab
    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
Trending
Ek Nazar
all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਕ੍ਰਿਕਟ ਦੀਆਂ ਖਬਰਾਂ
    • team india needs to adapt to england conditions  kishan
      ਟੀਮ ਇੰਡੀਆ ਨੂੰ ਇੰਗਲੈਂਡ ਦੇ ਹਾਲਾਤਾਂ ਮੁਤਾਬਕ ਢਲਣ ਦੀ ਲੋੜ ਹੈ : ਕਿਸ਼ਨ
    • ind vs eng 3rd t20i match time changed
      IND vs ENG ਦੇ ਤੀਜੇ ਟੀ20 ਮੁਕਾਬਲੇ ਦਾ ਬਦਲ ਗਿਆ ਸਮਾਂ, ਜਾਣੋ ਕਿੰਨੇ ਵਜੇ ਸ਼ੁਰੂ...
    • we were in the contest until the 15th over  shreyas iyer
      ਅਸੀਂ 15 ਓਵਰਾਂ ਤਕ ਮੁਕਾਬਲੇ ਵਿੱਚ ਸੀ : ਸ਼੍ਰੇਅਸ ਅਈਅਰ
    • axar patel created history  became the first indian to do so
      ਅਕਸ਼ਰ ਪਟੇਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ
    • england beat india by 4 wickets vaibhav s bat did not work
      IND vs ENG, 2nd T20I : ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ, ਨਹੀਂ...
    • 15 year old vaibhav suryavanshi creates history
      ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...
    • toss for the second match t20 series india and england
      IND vs ENG, 2nd T20I : ਆਖਿਰ ਵੈਭਵ ਦਾ TEAM INDIA 'ਚ ਹੋਇਆ ਡੈਬਿਊ, ਪਹਿਲਾਂ...
    • punjab  s son will create history in the match against england
      ਇੰਗਲੈਂਡ ਖ਼ਿਲਾਫ਼ ਮੁਕਾਬਲੇ 'ਚ ਪੰਜਾਬ ਦਾ ਪੁੱਤ ਰਚੇਗਾ ਇਤਿਹਾਸ ! ਅਜਿਹਾ ਕਰਨ...
    • preparations to host first bbl match in india
      ਭਾਰਤ 'ਚ ਪਹਿਲੇ BBL ਮੈਚ ਦੀ ਮੇਜ਼ਬਾਨੀ ਦੀ ਤਿਆਰੀ ! PM ਮੋਦੀ ਦੇ ਆਸਟ੍ਰੇਲੀਆ...
    • vaibhav on india debut
      ਅੱਜ ਹੋਵੇਗਾ ਕੁਝ ਵੱਡਾ ! ਮੈਚ ਤੋਂ ਪਹਿਲਾਂ ਵੈਭਵ ਦੀ Insta Story ਨੇ ਛੇੜ'ਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +