Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    4:04:08 PM

  • nanded sahib sukhbir singh badal akali dal

    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ,...

  • punjab sir draft voter list released

    ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਕਿਤੇ...

  • kewal singh dhillon strongly condemns attack on sukhbir badal

    ਸੁਖਬੀਰ ਬਾਦਲ 'ਤੇ ਹਮਲੇ ਦੀ ਕੇਵਲ ਸਿੰਘ ਢਿੱਲੋਂ ਨੇ...

  • punjab police employee dies in horrible road accident

    ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL 2025 ਦਾ ਆਗਾਜ਼ ਅੱਜ ਤੋਂ, 65 ਦਿਨਾਂ 'ਚ ਹੋਣਗੇ 74 ਮੈਚ, ਜਾਣੋ ਲੀਗ ਨਾਲ ਜੁੜੀ ਪੂਰੀ ਜਾਣਕਾਰੀ

SPORTS News Punjabi(ਖੇਡ)

IPL 2025 ਦਾ ਆਗਾਜ਼ ਅੱਜ ਤੋਂ, 65 ਦਿਨਾਂ 'ਚ ਹੋਣਗੇ 74 ਮੈਚ, ਜਾਣੋ ਲੀਗ ਨਾਲ ਜੁੜੀ ਪੂਰੀ ਜਾਣਕਾਰੀ

  • Edited By Sandeep Kumar,
  • Updated: 22 Mar, 2025 05:24 AM
Sports
ipl 2025 starts from today there will be 74 matches in 65 days
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਕੁਝ ਹੀ ਘੰਟੇ ਹੋਰ ਅਤੇ ਇਸ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਅੱਜ ਤੋਂ ਆਗਾਜ਼ ਹੋ ਜਾਵੇਗਾ। ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਹੋਵੇਗਾ। ਇਹ ਟੂਰਨਾਮੈਂਟ 65 ਦਿਨਾਂ ਤੱਕ ਖੇਡਿਆ ਜਾਵੇਗਾ ਅਤੇ ਇਸ ਵਿੱਚ ਕੁੱਲ 74 ਮੈਚ ਹੋਣਗੇ। ਆਈਪੀਐੱਲ 2024 ਦਾ ਖ਼ਿਤਾਬ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਸੀ।

ਜਿਨ੍ਹਾਂ ਟੀਮਾਂ ਨੇ ਆਈਪੀਐੱਲ ਦਾ ਖ਼ਿਤਾਬ ਸਭ ਤੋਂ ਵੱਧ ਵਾਰ ਜਿੱਤਿਆ ਹੈ, ਉਨ੍ਹਾਂ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਸ਼ਾਮਲ ਹਨ। ਦੋਵੇਂ 5-5 ਵਾਰ ਇਹ ਖਿਤਾਬ ਜਿੱਤ ਚੁੱਕੇ ਹਨ। IPL ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ੰਸਕਾਂ ਦੇ ਦਿਮਾਗ 'ਚ ਕਈ ਸਵਾਲ ਹੋਣਗੇ, ਆਓ ਦੱਸਦੇ ਹਾਂ, ਤੁਹਾਨੂੰ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।

📸 𝗖𝗮𝗽𝘁𝗮𝗶𝗻𝘀 𝗗𝗮𝘆 𝗕𝗧𝗦 🤩

Wholesome day with the 🔟 #TATAIPL Captains before what promises to be a rollercoaster journey ahead🎢 pic.twitter.com/Im4miVZkV3

— IndianPremierLeague (@IPL) March 20, 2025
 

ਕਦੋਂ ਤੋਂ ਕਦੋਂ ਤੱਕ ਖੇਡਿਆ ਜਾਵੇਗਾ IPL 2025?
ਆਈਪੀਐੱਲ 2025 ਸੀਜ਼ਨ 22 ਮਾਰਚ ਨੂੰ ਸ਼ੁਰੂ ਹੋਵੇਗਾ, ਜਦਕਿ ਫਾਈਨਲ ਮੈਚ 25 ਮਈ ਨੂੰ ਹੋਵੇਗਾ। ਇਸ ਵਾਰ ਟੂਰਨਾਮੈਂਟ ਦੇ ਪਲੇਆਫ ਮੈਚ ਹੈਦਰਾਬਾਦ ਅਤੇ ਕੋਲਕਾਤਾ ਵਿੱਚ ਹੋਣਗੇ। ਕੁਆਲੀਫਾਇਰ-2 ਅਤੇ ਫਾਈਨਲ ਮੈਚ ਵੀ ਇਸੇ ਮੈਦਾਨ 'ਤੇ ਹੋਣਗੇ, ਜਦਕਿ ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚ ਹੈਦਰਾਬਾਦ 'ਚ ਹੋਣਗੇ।

IPL ਦੇ ਸ਼ੁਰੂਆਤੀ ਮੈਚ 'ਚ ਕਿਸਦਾ ਕਿਸ ਨਾਲ ਹੋਵੇਗਾ ਮੁਕਾਬਲਾ?
IPL 2025 ਸੀਜ਼ਨ ਦਾ ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਵੇਗਾ।

IPL ਦੀਆਂ 10 ਟੀਮਾਂ ਵਿਚਕਾਰ ਕਿੰਨੇ ਮੈਚ ਹੋਣਗੇ?
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਪੀਐੱਲ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਵਿਚਾਲੇ 65 ਦਿਨਾਂ 'ਚ ਫਾਈਨਲ ਸਮੇਤ ਕੁੱਲ 74 ਮੈਚ ਖੇਡੇ ਜਾਣਗੇ। ਇਹ ਸਾਰੇ ਮੈਚ ਭਾਰਤ ਦੇ 13 ਸਥਾਨਾਂ 'ਤੇ ਹੀ ਹੋਣਗੇ।

ਇਹ ਵੀ ਪੜ੍ਹੋ : ਹੁਣ IPL 'ਚ ਲੱਗੇਗਾ 5 ਮੈਚਾਂ ਦਾ ਬੈਨ, ਖਿਡਾਰੀਆਂ ਦੀ ਬਦਤਮੀਜ਼ੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ

IPL ਦੇ ਸਾਰੇ ਮੈਚਾਂ ਦਾ ਸਮਾਂ ਕੀ ਹੋਵੇਗਾ?
IPL ਦੇ 62 ਮੈਚ ਸ਼ਾਮ ਨੂੰ ਹੀ ਖੇਡੇ ਜਾਣਗੇ, ਜਦਕਿ ਦੁਪਹਿਰ ਦੇ ਸਮੇਂ 12 ਮੈਚ ਹੋਣਗੇ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਤੋਂ ਖੇਡੇ ਜਾਣਗੇ, ਜਦੋਂਕਿ ਸ਼ਾਮ ਦੇ ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਣਗੇ।

Mark your calendars, folks! 🥳🗓#TATAIPL 2025 kicks off on March 2️⃣2️⃣ with a clash between @KKRiders and @RCBTweets 🤜🤛

When is your favourite team's first match? 🤔 pic.twitter.com/f2tf3YcSyY

— IndianPremierLeague (@IPL) February 16, 2025

IPL 'ਚ ਇਸ ਵਾਰ ਹੋਣਗੇ 12 ਡਬਲ ਹੈਡਰ ਮੁਕਾਬਲੇ 
ਇਸ ਵਾਰ ਆਈਪੀਐੱਲ 2025 ਸੀਜ਼ਨ ਵਿੱਚ ਕੁੱਲ 12 ਡਬਲ ਹੈਡਰ ਮੈਚ ਹੋਣਗੇ। ਇਹ ਸਾਰੇ ਡਬਲ ਹੈਡਰ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਹੋਣਗੇ। ਆਈਪੀਐੱਲ ਵਿੱਚ ਡਬਲ ਹੈਡਰ ਦਾ ਮਤਲਬ ਹੈ ਇੱਕ ਦਿਨ ਵਿੱਚ ਦੋ ਮੈਚ। ਡਬਲ ਹੈਡਰ ਦੇ ਦਿਨ ਪ੍ਰਸ਼ੰਸਕਾਂ ਨੂੰ ਰੋਮਾਂਚ ਦੀ ਡਬਲ ਖੁਰਾਕ ਮਿਲਦੀ ਹੈ।

IPL 2025 ਦਾ ਉਦਘਾਟਨੀ ਮੈਚ ਸ਼ਨੀਵਾਰ (22 ਮਾਰਚ) ਨੂੰ ਹੋਵੇਗਾ। ਅਗਲੇ ਦਿਨ ਐਤਵਾਰ ਨੂੰ ਪਹਿਲਾ ਡਬਲ ਹੈਡਰ ਦੇਖਿਆ ਜਾਵੇਗਾ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ (SRH) ਦੁਪਹਿਰ ਨੂੰ ਰਾਜਸਥਾਨ ਰਾਇਲਜ਼ (RR) ਨਾਲ ਭਿੜੇਗੀ। ਉਥੇ ਹੀ ਸ਼ਾਮ ਨੂੰ ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਹੋਵੇਗਾ।

ਇਹ ਵੀ ਪੜ੍ਹੋ : 24 ਅਤੇ 25 ਮਾਰਚ ਨੂੰ ਖੁੱਲ੍ਹਣਗੇ ਬੈਂਕ, ਪਹਿਲਾਂ ਇਸ ਵਜ੍ਹਾ ਕਾਰਨ ਰਹਿਣ ਵਾਲੇ ਸਨ ਬੰਦ

IPL 2025 ਦਾ ਪੂਰਾ ਸ਼ਡਿਊਲ

1. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 22 ਮਾਰਚ, ਸ਼ਾਮ 7:30 ਵਜੇ, ਕੋਲਕਾਤਾ
2. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼, 23 ਮਾਰਚ ਦੁਪਹਿਰ 3:30 ਵਜੇ, ਹੈਦਰਾਬਾਦ
3. ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 23 ਮਾਰਚ ਸ਼ਾਮ 7:30 ਵਜੇ, ਚੇਨਈ
4. ਦਿੱਲੀ ਕੈਪੀਟਲਜ਼ ਬਨਾਮ ਲਖਨਊ ਸੁਪਰ ਜਾਇੰਟਸ, 24 ਮਾਰਚ ਸ਼ਾਮ 7:30 ਵਜੇ, ਵਿਸ਼ਾਖਾਪਟਨਮ
5. ਗੁਜਰਾਤ ਟਾਇਟਨਸ ਬਨਾਮ ਪੰਜਾਬ ਕਿੰਗਜ਼, 25 ਮਾਰਚ ਸ਼ਾਮ 7:30 ਵਜੇ, ਅਹਿਮਦਾਬਾਦ
6. ਰਾਜਸਥਾਨ ਰਾਇਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 26 ਮਾਰਚ ਸ਼ਾਮ 7:30 ਵਜੇ, ਗੁਹਾਟੀ
7. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਲਖਨਊ ਸੁਪਰ ਜਾਇੰਟਸ, 27 ਮਾਰਚ ਸ਼ਾਮ 7:30 ਵਜੇ, ਹੈਦਰਾਬਾਦ
8. ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 28 ਮਾਰਚ ਸ਼ਾਮ 7:30 ਵਜੇ, ਚੇਨਈ
9. ਗੁਜਰਾਤ ਟਾਇਟਨਸ ਬਨਾਮ ਮੁੰਬਈ ਇੰਡੀਅਨਜ਼, 29 ਮਾਰਚ ਸ਼ਾਮ 7:30 ਵਜੇ, ਅਹਿਮਦਾਬਾਦ
10. ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 30 ਮਾਰਚ ਸ਼ਾਮ 3:30 ਵਜੇ, ਵਿਸ਼ਾਖਾਪਟਨਮ
11. ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼, 30 ਮਾਰਚ ਸ਼ਾਮ 7:30 ਵਜੇ, ਗੁਹਾਟੀ
12. ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 31 ਮਾਰਚ ਸ਼ਾਮ 7:30 ਵਜੇ, ਮੁੰਬਈ
13. ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼, 1 ਅਪ੍ਰੈਲ ਸ਼ਾਮ 7:30 ਵਜੇ, ਲਖਨਊ
14. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਗੁਜਰਾਤ ਟਾਇਟਨਸ, 2 ਅਪ੍ਰੈਲ ਸ਼ਾਮ 7:30 ਵਜੇ, ਬੈਂਗਲੁਰੂ
15. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, 3 ਅਪ੍ਰੈਲ ਸ਼ਾਮ 7:30 ਵਜੇ, ਕੋਲਕਾਤਾ
16. ਲਖਨਊ ਸੁਪਰ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼, 4 ਅਪ੍ਰੈਲ ਸ਼ਾਮ 7:30 ਵਜੇ, ਲਖਨਊ
17. ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 5 ਅਪ੍ਰੈਲ ਸ਼ਾਮ 3:30 ਵਜੇ, ਚੇਨਈ
18. ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, 5 ਅਪ੍ਰੈਲ ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
19. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਲਖਨਊ ਸੁਪਰ ਜਾਇੰਟਸ, 6 ਅਪ੍ਰੈਲ ਸ਼ਾਮ 3:30 ਵਜੇ, ਕੋਲਕਾਤਾ
20. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਗੁਜਰਾਤ ਟਾਇਟਨਸ, 6 ਅਪ੍ਰੈਲ ਸ਼ਾਮ 7:30 ਵਜੇ, ਹੈਦਰਾਬਾਦ
21. ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 7 ਅਪ੍ਰੈਲ ਸ਼ਾਮ 7:30 ਵਜੇ, ਮੁੰਬਈ
22. ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼, 8 ਅਪ੍ਰੈਲ ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
23. ਗੁਜਰਾਤ ਟਾਇਟਨਸ ਬਨਾਮ ਰਾਜਸਥਾਨ ਰਾਇਲਜ਼, 9 ਅਪ੍ਰੈਲ ਸ਼ਾਮ 7:30 ਵਜੇ, ਅਹਿਮਦਾਬਾਦ
24. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਸ, 10 ਅਪ੍ਰੈਲ ਸ਼ਾਮ 7:30 ਵਜੇ, ਬੈਂਗਲੁਰੂ
25. ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 11 ਅਪ੍ਰੈਲ ਸ਼ਾਮ 7:30 ਵਜੇ, ਚੇਨਈ
26. ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਇਟਨਸ, 12 ਅਪ੍ਰੈਲ ਦੁਪਹਿਰ 3:30 ਵਜੇ, ਲਖਨਊ
27. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼, 12 ਅਪ੍ਰੈਲ ਸ਼ਾਮ 7:30 ਵਜੇ, ਹੈਦਰਾਬਾਦ
28. ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 13 ਅਪ੍ਰੈਲ ਸ਼ਾਮ 3:30 ਵਜੇ, ਜੈਪੁਰ
29. ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼, 13 ਅਪ੍ਰੈਲ ਸ਼ਾਮ 7:30 ਵਜੇ, ਦਿੱਲੀ
30. ਲਖਨਊ ਸੁਪਰ ਜਾਇੰਟਸ ਬਨਾਮ ਚੇਨਈ ਸੁਪਰ ਕਿੰਗਜ਼, 14 ਅਪ੍ਰੈਲ ਸ਼ਾਮ 7:30 ਵਜੇ, ਲਖਨਊ
31. ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 15 ਅਪ੍ਰੈਲ ਸ਼ਾਮ 7:30 ਵਜੇ, ਨਿਊ ਚੰਡੀਗੜ੍ਹ
32. ਦਿੱਲੀ ਕੈਪੀਟਲਜ਼ ਬਨਾਮ ਰਾਜਸਥਾਨ ਰਾਇਲਜ਼, 16 ਅਪ੍ਰੈਲ ਸ਼ਾਮ 7:30 ਵਜੇ, ਦਿੱਲੀ
33. ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ, 17 ਅਪ੍ਰੈਲ ਸ਼ਾਮ 7:30 ਵਜੇ, ਮੁੰਬਈ
34. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼, 18 ਅਪ੍ਰੈਲ ਸ਼ਾਮ 7:30 ਵਜੇ, ਬੈਂਗਲੁਰੂ
35. ਗੁਜਰਾਤ ਟਾਇਟਨਸ ਬਨਾਮ ਦਿੱਲੀ ਕੈਪੀਟਲਸ, 19 ਅਪ੍ਰੈਲ ਸ਼ਾਮ 3:30 ਵਜੇ, ਅਹਿਮਦਾਬਾਦ
36. ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ, 19 ਅਪ੍ਰੈਲ ਸ਼ਾਮ 7:30 ਵਜੇ, ਜੈਪੁਰ
37. ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 20 ਅਪ੍ਰੈਲ ਸ਼ਾਮ 3:30 ਵਜੇ, ਨਿਊ ਚੰਡੀਗੜ੍ਹ।
38. ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼, 20 ਅਪ੍ਰੈਲ ਸ਼ਾਮ 7:30 ਵਜੇ, ਮੁੰਬਈ
39. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਗੁਜਰਾਤ ਟਾਇਟਨਸ, 21 ਅਪ੍ਰੈਲ ਸ਼ਾਮ 7:30 ਵਜੇ, ਕੋਲਕਾਤਾ
40. ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਸ, 22 ਅਪ੍ਰੈਲ ਸ਼ਾਮ 7:30 ਵਜੇ, ਲਖਨਊ
41. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼, 23 ਅਪ੍ਰੈਲ ਸ਼ਾਮ 7:30 ਵਜੇ, ਹੈਦਰਾਬਾਦ
42. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਰਾਜਸਥਾਨ ਰਾਇਲਜ਼, 24 ਅਪ੍ਰੈਲ ਸ਼ਾਮ 7:30 ਵਜੇ, ਬੈਂਗਲੁਰੂ
43. ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ, 25 ਅਪ੍ਰੈਲ ਸ਼ਾਮ 7:30 ਵਜੇ, ਚੇਨਈ
44. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼, 26 ਅਪ੍ਰੈਲ ਸ਼ਾਮ 7:30 ਵਜੇ, ਕੋਲਕਾਤਾ
45. ਮੁੰਬਈ ਇੰਡੀਅਨਜ਼ ਬਨਾਮ ਲਖਨਊ ਸੁਪਰ ਜਾਇੰਟਸ, 27 ਅਪ੍ਰੈਲ ਸ਼ਾਮ 3:30 ਵਜੇ, ਮੁੰਬਈ
46. ​​ਦਿੱਲੀ ਕੈਪੀਟਲਸ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 27 ਅਪ੍ਰੈਲ, ਸ਼ਾਮ 7:30 ਵਜੇ, ਦਿੱਲੀ
47. ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਇਟਨਸ, 28 ਅਪ੍ਰੈਲ ਸ਼ਾਮ 7:30 ਵਜੇ, ਜੈਪੁਰ
48. ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 29 ਅਪ੍ਰੈਲ ਸ਼ਾਮ 7:30 ਵਜੇ, ਦਿੱਲੀ
49. ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼, 30 ਅਪ੍ਰੈਲ ਸ਼ਾਮ 7:30 ਵਜੇ, ਚੇਨਈ
50. ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼, 1 ਮਈ, ਸ਼ਾਮ 7:30 ਵਜੇ, ਜੈਪੁਰ
51. ਗੁਜਰਾਤ ਟਾਇਟਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 2 ਮਈ ਸ਼ਾਮ 7:30 ਵਜੇ, ਅਹਿਮਦਾਬਾਦ
52. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਚੇਨਈ ਸੁਪਰ ਕਿੰਗਜ਼, 3 ਮਈ, ਸ਼ਾਮ 7:30 ਵਜੇ, ਬੈਂਗਲੁਰੂ
53. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼, 4 ਮਈ ਸ਼ਾਮ 3:30 ਵਜੇ, ਕੋਲਕਾਤਾ
54. ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ, 4 ਮਈ ਸ਼ਾਮ 7:30 ਵਜੇ, ਧਰਮਸ਼ਾਲਾ
55. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਜ਼, 5 ਮਈ ਸ਼ਾਮ 7:30 ਵਜੇ, ਹੈਦਰਾਬਾਦ
56. ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਟਾਇਟਨਸ, 6 ਮਈ ਸ਼ਾਮ 7:30 ਵਜੇ, ਮੁੰਬਈ
57. ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਚੇਨਈ ਸੁਪਰ ਕਿੰਗਜ਼ 7 ਮਈ, ਸ਼ਾਮ 7:30 ਵਜੇ, ਕੋਲਕਾਤਾ
58. ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, 8 ਮਈ ਸ਼ਾਮ 7:30 ਵਜੇ, ਧਰਮਸ਼ਾਲਾ
59. ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, 9 ਮਈ ਸ਼ਾਮ 7:30 ਵਜੇ, ਲਖਨਊ
60. ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 10 ਮਈ ਸ਼ਾਮ 7:30 ਵਜੇ, ਹੈਦਰਾਬਾਦ
61. ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 11 ਮਈ ਸ਼ਾਮ 3:30 ਵਜੇ, ਧਰਮਸ਼ਾਲਾ
62. ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਇਟਨਸ, 11 ਮਈ ਸ਼ਾਮ 7:30 ਵਜੇ, ਦਿੱਲੀ
63. ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, 12 ਮਈ ਸ਼ਾਮ 7:30 ਵਜੇ, ਚੇਨਈ
64. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਸ ਹੈਦਰਾਬਾਦ, 13 ਮਈ ਸ਼ਾਮ 7:30 ਵਜੇ, ਬੈਂਗਲੁਰੂ
65. ਗੁਜਰਾਤ ਟਾਇਟਨਸ ਬਨਾਮ ਲਖਨਊ ਸੁਪਰ ਜਾਇੰਟਸ, 14 ਮਈ ਸ਼ਾਮ 7:30 ਵਜੇ, ਅਹਿਮਦਾਬਾਦ
66. ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, 15 ਮਈ ਸ਼ਾਮ 7:30 ਵਜੇ, ਮੁੰਬਈ
67. ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼, 16 ਮਈ ਸ਼ਾਮ 7:30 ਵਜੇ, ਜੈਪੁਰ
68. ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼, 17 ਮਈ ਸ਼ਾਮ 7:30 ਵਜੇ, ਬੈਂਗਲੁਰੂ
69. ਗੁਜਰਾਤ ਟਾਇਟਨਸ ਬਨਾਮ ਚੇਨਈ ਸੁਪਰ ਕਿੰਗਜ਼, 18 ਮਈ ਸ਼ਾਮ 3:30 ਵਜੇ, ਅਹਿਮਦਾਬਾਦ
70. ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਸ ਹੈਦਰਾਬਾਦ, 18 ਮਈ ਸ਼ਾਮ 7:30 ਵਜੇ, ਲਖਨਊ
71. ਕੁਆਲੀਫਾਇਰ 1, ਮਈ 20 ਸ਼ਾਮ 7:30 ਵਜੇ, ਹੈਦਰਾਬਾਦ
72. ਐਲੀਮੀਨੇਟਰ, 21 ਮਈ ਸ਼ਾਮ 7:30 ਵਜੇ, ਹੈਦਰਾਬਾਦ
73. ਕੁਆਲੀਫਾਇਰ 2, 23 ਮਈ ਸ਼ਾਮ 7:30 ਵਜੇ, ਕੋਲਕਾਤਾ
74. ਫਾਈਨਲ, 25 ਮਈ ਸ਼ਾਮ 7:30 ਵਜੇ, ਕੋਲਕਾਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • IPL 2025
  • Start
  • League
  • Information
  • Opening match
  • Tournament
  • Title
  • IPL 2025
  • ਆਗਾਜ਼
  • ਲੀਗ
  • ਜਾਣਕਾਰੀ
  • ਉਦਘਾਟਨੀ ਮੈਚ
  • ਟੂਰਨਾਮੈਂਟ
  • ਖਿਤਾਬ

ਹੁਣ IPL 'ਚ ਲੱਗੇਗਾ 5 ਮੈਚਾਂ ਦਾ ਬੈਨ, ਖਿਡਾਰੀਆਂ ਦੀ ਬਦਤਮੀਜ਼ੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ

NEXT STORY

Stories You May Like

  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
  • epfo  s e portal  old pf accounts will transferred in minutes
    EPFO ਦਾ ਨਵਾਂ ਈ-ਪੋਰਟਲ,  ਪੁਰਾਣੇ PF ਖਾਤੇ ਹੁਣ ਮਿੰਟਾਂ 'ਚ ਹੋਣਗੇ ਟ੍ਰਾਂਸਫਰ
  • hardik pandya will be the captain of this team in ipl 2027
    IPL 2027 'ਚ ਇਸ ਟੀਮ ਦੇ ਕਪਤਾਨ ਬਣਨਗੇ ਹਾਰਦਿਕ ਪੰਡਯਾ ? ਚਰਚਾਵਾਂ ਹੋਈਆਂ ਤੇਜ਼
  • narendra modi  foreign visits  expenditure  government  parliament
    PM ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ 2025 ’ਚ 180 ਕਰੋੜ ਤੋਂ ਵੱਧ ਖਰਚ, ਸਰਕਾਰ ਨੇ ਸੰਸਦ ’ਚ ਦਿੱਤੀ ਜਾਣਕਾਰੀ
  • upper circuit on stocks priced below rs 10  know how the stock  s journey
    10 ਰੁਪਏ ਤੋਂ ਘੱਟ ਕੀਮਤ ਵਾਲੇ ਸਟਾਕ 'ਤੇ ਲੱਗਾ ਅੱਪਰ ਸਰਕਟ,  ਜਾਣੋ ਕਿਵੇਂ ਚੱਲ ਰਿਹੈ ਸਟਾਕ ਦਾ ਸਫ਼ਰ
  • neeraj to face pathirage at lausanne diamond league
    ਲੁਸਾਨੇ ਡਾਇਮੰਡ ਲੀਗ ਵਿੱਚ ਪਾਥੀਰਾਜ ਦਾ ਸਾਹਮਣਾ ਕਰਨਗੇ ਨੀਰਜ
  • entry of heavy vehicles banned on sutlej bridge
    ਸਤਲੁਜ ਪੁਲ 'ਤੇ ਭਾਰੀ ਵਾਹਨਾਂ ਦੀ ਐਂਟਰੀ ਬੰਦ! ਦਿੱਤਾ 10 ਦਿਨਾਂ ਦਾ ਅਲਟੀਮੇਟਮ, ਪੜ੍ਹੋ ਪੂਰੀ ਖ਼ਬਰ
  • gill and abhishek will be seen in sher e punjab t20 league
    ਸ਼ੇਰ-ਏ-ਪੰਜਾਬ T20 ਲੀਗ 'ਚ ਚੌਕੇ-ਛੱਕੇ ਲਾਉਂਦੇ ਨਜ਼ਰ ਆਉਣਗੇ ਗਿੱਲ ਤੇ ਅਭਿਸ਼ੇਕ, ਜਾਣੋ ਕਦੋਂ ਸ਼ੁਰੂ ਹੋਵੇਗਾ ਟੂਰਨਾਮੈਂਟ
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
  • phillaur boy kidnapped abroad demands rs 58 lakh for release
    ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70...
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
  • robbers arrested for robbing bike and cash from kolkata man at gunpoint
    ਤੇਜ਼ਧਾਰ ਹਥਿਆਰ ਵਿਖਾ ਕੇ ਕੋਲਕਾਤਾ ਦੇ ਵਿਅਕਤੀ ਤੋਂ ਬਾਈਕ ਤੇ ਕੈਸ਼ ਲੁੱਟਣ ਵਾਲੇ 2...
  • special camps will be set up at 1997 polling booths in the district
    ਡਰਾਫਟ ਵੋਟਰ ਸੂਚੀਆਂ ਦੀ ਜਾਂਚ ਲਈ 16 ਅਗਸਤ ਨੂੰ ਜ਼ਿਲ੍ਹੇ ਦੇ 1997 ਪੋਲਿੰਗ ਬੂਥਾਂ...
  • amritsar express 6  jansewa express 1
    ਜਲੰਧਰ ਸਟੇਸ਼ਨ ’ਤੇ ਟ੍ਰੇਨਾਂ ਦੀ ਲੇਟ-ਲਤੀਫ਼ੀ ਜਾਰੀ, ਅੰਮ੍ਰਿਤਸਰ ਐਕਸਪ੍ਰੈੱਸ 6 ਅਤੇ...
Trending
Ek Nazar
biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • javelin thrower nadeem lussane withdraws from diamond league
      ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਨਦੀਮ ਲੁਸਾਨੇ ਡਾਇਮੰਡ ਲੀਗ ਤੋਂ ਹਟਿਆ
    • ridhima takes lead in women  s pgt
      ਰਿਧੀਮਾ ਨੇ ਮਹਿਲਾ ਪੀਜੀਟੀ ਵਿੱਚ ਲੀਡ ਕੀਤੀ ਹਾਸਲ
    • asmita dey honoured in tripura
      ਰਾਸ਼ਟਰਮੰਡਲ ਖੇਡਾਂ ਦੀ ਗੋਲਡ ਜੇਤੂ ਜੂਡੋ ਖਿਡਾਰਨ ਅਸਮਿਤਾ ਡੇ ਦਾ ਤ੍ਰਿਪੁਰਾ ਵਿੱਚ...
    • miller aims to bid adieu to cricket after winning odi world cup on home soil
      ਘਰੇਲੂ ਧਰਤੀ 'ਤੇ ਵਨਡੇ ਵਿਸ਼ਵ ਕੱਪ ਜਿੱਤ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਾ...
    • sri lanka announces squad for first test against india
      ਸ਼੍ਰੀਲੰਕਾ ਨੇ ਭਾਰਤ ਖਿਲਾਫ ਪਹਿਲੇ ਟੈਸਟ ਲਈ ਟੀਮ ਦਾ ਕੀਤਾ ਐਲਾਨ
    • sony to launch   festival of sports   for sports fans from august 15
      ਸੋਨੀ 15 ਅਗਸਤ ਤੋਂ ਖੇਡ ਪ੍ਰਸ਼ੰਸਕਾਂ ਲਈ 'ਫੈਸਟੀਵਲ ਆਫ ਸਪੋਰਟਸ' ਕਰੇਗਾ ਸ਼ੁਰੂ
    • praggnanandhaa defeats sindarov at sinquefield cup
      ਪ੍ਰਗਿਆਨੰਦਾ ਨੇ ਸਿੰਕਫੀਲਡ ਕੱਪ ਵਿੱਚ ਸਿੰਦਾਰੋਵ ਨੂੰ ਹਰਾਇਆ
    • suraj chand defeats egypt  s hassan meshawy in psa challenger event
      ਸੂਰਜ ਚੰਦ ਨੇ ਪੀਐਸਏ ਚੈਲੰਜਰ ਟੂਰਨਾਮੈਂਟ ਵਿੱਚ ਮਿਸਰ ਦੇ ਹਸਨ ਮੇਨਸ਼ਾਵੀ ਨੂੰ ਹਰਾਇਆ
    • azmatullah reprimanded for breaching icc code of conduct
      ਅਜ਼ਮਤੁੱਲਾ ਨੂੰ ਆਈਸੀਸੀ ਦੀ ਆਚਾਰ ਸੰਹਿਤਾ ਦੀ ਉਲੰਘਣਾ ਲਈ ਲੱਗੀ ਫਟਕਾਰ
    • sunrisers reach eliminator on the strength of all rounder sutherland
      ਆਲਰਾਊਂਡਰ ਸਦਰਲੈਂਡ ਦੇ ਦਮ 'ਤੇ ਸਨਰਾਈਜ਼ਰਜ਼ ਐਲੀਮੀਨੇਟਰ 'ਚ ਪਹੁੰਚੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +