ਜੋਹਾਨਸਬਰਗ- ਭਾਰਤੀ ਗੋਲਫਰ ਤਵੇਸਾ ਮਲਿਕ ਨੇ ਜੋਹਾਨਸਬਰਗ ਲੇਡੀਜ਼ ਓਪਨ ਦੇ ਪਹਿਲੇ ਦੌਰ ਦੀ ਤੁਲਨਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਈਵਨ ਪਾਰ 73 ਦਾ ਸਕੋਰ ਕਰਕੇ ਕੱਟ ਵਿਚ ਪ੍ਰਵੇਸ਼ ਕਰ ਲਿਆ। ਤਵੇਸਾ ਇਕ ਓਵਰ 147 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 16ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਭਾਰਤ ਦੀ ਅਮਨਦੀਪ ਦਰਾਲ ਨੇ ਨਿਰਾਸ਼ਾਜਨਕ ਪਹਿਲੇ ਦੌਰ ਤੋਂ ਬਾਅਦ ਵਾਪਸੀ ਕਰਦੇ ਹੋਏ 78.73 ਸਕੋਰ ਕੀਤਾ ਅਤੇ ਉਹ ਸਾਂਝੇ ਤੌਰ 'ਤੇ 48ਵੇਂ ਸਥਾਨ 'ਤੇ ਹੈ। ਭਾਰਤ ਵਲੋਂ ਵਾਪਸੀ ਕਪੂਰ, ਦੀਕਸ਼ਾ ਡਾਗਰ ਅਤੇ ਸਿੱਧੀ ਕਪੂਰ ਕੱਟ ਵਿਚ ਪ੍ਰਵੇਸ਼ ਤੋਂ ਖੁੰਝ ਗਈ। ਮਾਰੀਆ ਹਰਨਾਂਡੇਜ਼ ਅਥੇ ਲਿਨ ਗ੍ਰਾਂਟ ਪਾਰ 73 ਸਕੋਰ ਦੇ ਨਾਲ ਚੋਟੀ 'ਤੇ ਹੈ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CSK v KKR : ਜਡੇਜਾ ਦੇ ਨਾਂ ਜੁੜਿਆ ਇਹ ਰਿਕਾਰਡ, ਮਨੀਸ਼ ਪਾਂਡੇ ਨੂੰ ਛੱਡਿਆ ਪਿੱਛੇ
NEXT STORY