ਮੈਡ੍ਰਿਡ— ਲੂਈਸ ਸੁਆਰੇਜ ਤੇ ਲਿਓਨਿਲ ਮੇਸੀ ਦੇ ਇਕ-ਇਕ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਦੇ ਇਕ ਮੁਕਾਬਲੇ 'ਚ ਐਲਾਵੇਸ ਨੂੰ 2-1 ਨਾਲ ਹਰਾਇਆ। ਇਸ ਮੁਕਾਬਲੇ 'ਚ ਐਲਾਵੇਸ ਲਈ ਗੁਈਡੇਟੀ ਨੇ 23ਵੇਂ, ਜਦਕਿ ਬਾਰਸੀਲੋਨਾ ਲਈ ਸੁਆਰੇਜ ਨੇ 72ਵੇਂ ਤੇ ਮੇਸੀ ਨੇ 84ਵੇਂ ਮਿੰਟ 'ਚ ਗੋਲ ਕੀਤੇ।
ਪਾਕਿ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਉਣ ਉਤਰੇਗਾ ਭਾਰਤ
NEXT STORY