helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 13, 2025
ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ...
ਰਾਸ਼ਟਰਪਤੀ ਮੁਰਮੂ ਨੇ ਰਾਜ ਸਭਾ ਲਈ ਚਾਰ ਉੱਘੀਆਂ...
Air India Crash : ਟੇਕਆਫ ਦੌਰਾਨ ਕੋਈ ਪਾਇਲਟ...
ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ : ਕ੍ਰਿਕਟ ਅਤੇ ਫਿਲਮੀ ਦੁਨੀਆ ਦਾ ਸ਼ੁਰੂ ਤੋਂ ਹੀ ਆਪਸ 'ਚ ਡੂੰਘਾ ਸੰਬੰਧ ਰਿਹਾ ਹੈ ਅਤੇ ਕਈ ਖਿਡਾਰੀਆਂ ਨੇ ਅਦਾਕਾਰਾ ਨਾਲ ਵਿਆਹ ਵੀ ਕੀਤਾ ਹੈ। ਹੁਣ ਪ੍ਰਿਥਵੀ ਸ਼ਾ ਨੂੰ ਅਦਾਕਾਰਾ ਪ੍ਰਾਚੀ ਸਿੰਘ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਦੋਵੇਂ (ਖਿਡਾਰੀ ਅਤੇ ਅਦਾਕਾਰਾ) ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਫਲਰਟ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਇਹ ਅਫਵਾਹਾਂ ਜ਼ੋਰ ਫੜ ਰਹੀਆਂ ਹਨ। ਅਦਾਕਾਰਾ ਪ੍ਰਾਚੀ ਸਿੰਘ ਲਗਾਤਾਰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਫੋਟੋਜ 'ਤੇ ਰਿਪਲਾਈ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਸ਼ਾ ਵੀ ਪਿੱਛੇ ਨਹੀਂ ਹਨ ਅਤੇ ਉਹ ਵੀ ਪ੍ਰਾਚੀ ਦੇ ਕੁਮੈਂਟਸ ਦਾ ਜਵਾਬ ਦਿੰਦੇ ਹੋਏ ਅਤੇ ਫਲਰਟ ਕਰਦੇ ਹੋਏ ਦਿਖਾਈ ਦਿੱਤੇ ਹਨ। ਫਿਲਹਾਲ ਦੋਵਾਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਦਾਕਾਰਾ ਦੀ ਗੱਲ ਕਰੀਏ ਤਾਂ ਉਹ ਹੁਣੇ ਫਿਲਮ ਇੰਡਸਟਰੀ 'ਚ ਨਵੀਂ ਹੈ ਅਤੇ ਕਲਰਸ ਚੈਨਲ 'ਤੇ ਆਉਣ ਵਾਲੇ ਸੀਰੀਅਲ ਉਡਾਣ 'ਚ ਭੂਮਿਕਾ ਨਿਭਾ ਰਹੀ ਹੈ। ਉਥੇ ਹੀ ਸ਼ਾ ਨੇ 18 ਸਾਲ ਦੀ ਉਮਰ 'ਚ ਟੈਸਟ 'ਚ ਡੈਬਿਊ ਕੀਤਾ ਸੀ ਅਤੇ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਬਣੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਮੈਚਾਂ ਦੀ ਸੀਰੀਜ਼ 'ਚ 237 ਦੌੜਾਂ ਆਪਣੇ ਨਾਮ ਕੀਤੇ ਸਨ। ਫਿਲਹਾਲ ਇਹ ਨੌਜਵਾਨ ਖਿਡਾਰੀ ਆਈ.ਪੀ.ਐੱਲ. ਦਾ ਹਿੱਸਾ ਹੈ ਅਤੇ ਅਭਿਆਸ ਕਰ ਰਿਹਾ ਹੈ। ਪ੍ਰਾਚੀ ਸਿੰਘ ਦੀਆਂ ਕੁੱਝ ਖਾਸ ਤਸਵੀਰਾਂ
IPL ਦੇ ਦੌਰਾਨ ਲੀਡਰ ਬੋਰਡ ਜੇਤੂ ਨੂੰ 1 ਕਰੋੜ ਦਾ ਇਨਾਮ ਦੇਵੇਗੀ Playing11
Stories You May Like
ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ...
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ...
ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
ਪਾਕਿਸਤਾਨੀ ਅਦਾਕਾਰਾ-ਮਾਡਲ ਹੁਮੈਰਾ ਅਸਗਰ ਦਾ ਕੀਤਾ ਗਿਆ ਅੰਤਿਮ ਸੰਸਕਾਰ
Trump ਨੇ ਈਯੂ, ਮੈਕਸੀਕੋ 'ਤੇ ਲਗਾਇਆ 30 ਪ੍ਰਤੀਸ਼ਤ ਟੈਰਿਫ, 1 ਅਗਸਤ ਤੋਂ ਲਾਗੂ
ਪੰਜਾਬ: 302 ਖਾਲੀ ਪਲਾਟ ਮਾਲਕਾਂ 'ਤੇ ਹੋ ਗਈ ਕਾਰਵਾਈ, ਨੋਟਿਸ ਜਾਰੀ
ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਰੂਸ ਨੇ ਪਾਕਿਸਤਾਨ 'ਚ ਸਟੀਲ ਮਿੱਲ ਪ੍ਰੋਜੈਕਟ ਸਬੰਧੀ ਸਮਝੌਤੇ 'ਤੇ ਕੀਤੇ ਦਸਤਖ਼ਤ
ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲੇ ਜਾਰੀ, ਬੱਚਿਆਂ ਸਮੇਤ 28 ਫਲਸਤੀਨੀਆਂ ਦੀ ਮੌਤ
Canada 'ਚ ਵਧੇ ਰੁਜ਼ਗਾਰ ਦੇ ਮੌਕੇ, 83 ਹਜ਼ਾਰ ਨਵੀਆਂ ਨੌਕਰੀਆਂ ਸ਼ਾਮਲ
UK 'ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ
ਅਮਰੀਕਾ ਦਾ ਸਖ਼ਤ ਕਦਮ, ਇਸ ਦੇਸ਼ ਦੇ ਰਾਸ਼ਟਰਪਤੀ ਸਮੇਤ ਹੋਰ ਅਧਿਕਾਰੀਆਂ 'ਤੇ ਲਾਈ...
ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ...
ਅਮਰੀਕਾ 'ਚ ਗੈਂਗ ਨਾਲ ਸਬੰਧਤ ਮਾਮਲੇ 'ਚ 8 ਪੰਜਾਬੀ ਗ੍ਰਿਫ਼ਤਾਰ
...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ...
NASA ਦੀ ਐਕਸੀਓਮ ਮਿਸ਼ਨ 4 ਟੀਮ ਅਗਲੇ ਹਫ਼ਤੇ ਆਵੇਗੀ ਵਾਪਸ
Subscribe Now!