ਨਵੀਂ ਦਿੱਲੀ, (ਭਾਸ਼ਾ)– ਜਸਪ੍ਰੀਤ ਬੁਮਰਾਹ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਸ਼ਾਨਦਾਰ ਸਪੈੱਲ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਪਰ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੂੰ ਉਮੀਦ ਹੈ ਕਿ ਉਸਦੇ ਖਿਡਾਰੀ ਇਸ ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਦੇ ਖਤਰੇ ਨਾਲ ਨਜਿੱਠਣ ਦਾ ਕੋਈ ਰਸਤਾ ਕੱਢਣਗੇ।
ਇਹ ਵੀ ਪੜ੍ਹੋ : ਕ੍ਰਿਕਟ ਮੈਚ ਦੌਰਾਨ No Ball ਨੂੰ ਲੈ ਕੇ ਹੋਈ ਬਹਿਸ, 3 ਖਿਡਾਰੀਆਂ ਨੇ ਕੁੱਟ-ਕੁੱਟ ਕਰ ਦਿੱਤਾ ਬੇਰਹਿਮੀ ਨਾਲ ਕਤਲ
ਮੈਕਕੁਲਮ ਨੇ ਕਿਹਾ, ‘‘ਅਸੀਂ ਅਸਲ ਵਿਚ ਸਿਧਾਂਤਾਂ ’ਤੇ ਕੰਮ ਨਹੀਂ ਕਰਦੇ। ਅਸੀਂ ਇਹ ਤੈਅ ਕਰ ਰਹੇ ਹਾਂ ਕਿ ਸਾਡੇ ਖਿਡਾਰੀ ਮੌਜੂਦਾ ਸਮੇਂ ਵਿਚ ਰਹਿਣ ਤੇ ਉਹ ਆਪਣੇ ਤਰੀਕੇ ’ਤੇ ਭਰੋਸਾ ਕਰਨ। ਉਹ ਇਸ ਮਾਮਲੇ ਵਿਚ ਮੇਰੇ ਤੋਂ ਕਿਤੇ ਬਿਹਤਰ ਹਨ ਤੇ ਉਹ ਇਸ ’ਤੇ ਕੰਮ ਕਰਨਗੇ ਕਿ ਇਸ ਨਾਲ ਨਜਿੱਠਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ICC U-19 CWC : ਸੈਮੀਫਾਈਨਲ 'ਚ ਭਾਰਤ ਦੀ ਰੋਮਾਂਚਕ ਜਿੱਤ, SA ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ
NEXT STORY