ਨਵੀਂ ਦਿੱਲੀ— ਸੀਮਿੰਟ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਅਸਾਮੀ ਜਾਰੀ ਕੀਤੀ ਹੈ। ਇੱਛੁਕ ਉਮੀਦਵਾਰ 25 ਮਈ ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਜੂਨੀਅਰ ਇੰਜੀਨੀਅਰ
ਅਹੁਦਿਆਂ ਦੀ ਗਿਣਤੀ : 1
ਪੇਅ ਸਕੇਲ : 12500-30400 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ ਮਾਈਨਿੰਗ ਇੰਜੀਨੀਅਰਿੰਗ 'ਚ ਡਿਪਲੋਮਾ
ਵਧੇਰੇ ਜਾਣਕਾਰੀ ਲਈ ਲਿੰਕ : http://www.cementcorporation.co.in/
ਰਾਜਸਭਾ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY