ਮੁਕੇਰੀਆਂ(ਵਿਜੇ ਨਾਂਗਲਾ)— ਇਹ ਸੀਟ ਜ਼ਿਆਦਾਤਰ ਸਮੇਂ ਕਾਂਗਰਸ ਦੀ ਰਹੀ। ਕਾਂਗਰਸ ਤੋਂ ਰਲਾ ਰਾਮ 3 ਵਾਰ ਅਤੇ ਡਾ. ਕੇਵਲ ਕ੍ਰਿਸ਼ਨ 7 ਵਾਰ ਵਿਧਾਇਕ ਰਹੇ। ਭਾਜਪਾ ਤੋਂ ਅਰੁਣੇਸ਼ ਸ਼ਾਕਰ 2 ਵਾਰ ਅਤੇ ਰਜਨੀਸ਼ ਬੱਬੀ ਆਜ਼ਾਦ ਉਮੀਦਵਾਰ ਜਿੱਤ ਕੇ ਵਿਧਾਇਕ ਬਣੇ।
ਕੁੱਲ ਵੋਟਰ- 1,79,587
ਪੁਰਸ਼- 91,533
ਔਰਤਾਂ- 88048
ਥਰਡ ਜੈਂਡਰ-6
ਜਾਤੀ ਸਮੀਕਰਨ
ਹਿੰਦੂ- 80 ਫੀਸਦੀ
ਸਿੱਖ-20 ਫੀਸਦੀ
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1952 |
ਕਾਂਗਰਸ |
ਪੰਡਿਤ ਰਲਾ ਰਾਮ |
1957 |
ਕਾਂਗਰਸ |
ਪੰਡਿਤ ਰਲਾ ਰਾਮ |
1962 |
ਕਾਂਗਰਸ |
ਪੰਡਿਤ ਰਲਾ ਰਾਮ |
1967 |
ਭਾਜਪਾ |
ਬੀ. ਐੱਨ. ਮੱਕੜ |
1969 |
ਕਾਂਗਰਸ |
ਡਾ. ਕੇਵਲ ਕ੍ਰਿਸ਼ਨ |
1997 |
ਭਾਜਪਾ |
ਅਰੁਣੇਸ਼ ਸ਼ਾਕਰ |
2002 |
ਕਾਂਗਰਸ |
ਡਾ. ਕੇਵਲ ਕ੍ਰਿਸ਼ਨ |
2007 |
ਭਾਜਪਾ |
ਅਰੁਣੇਸ਼ ਸ਼ਾਕਰ |
2012 |
ਆਜ਼ਾਦ |
ਰਜਨੀਸ਼ ਕੁਮਾਰ ਬੱਬੀ |
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਸੀਟ ਦਾ ਇਤਿਹਾਸ
NEXT STORY