ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਰਿਜ਼ਰਵ ਹਲਕੇ 'ਤੇ ਕਾਬਜ਼ ਹੈ। ਸਿਰਫ 1992 ਵਿਚ ਕਾਂਗਰਸ ਕੋਲ ਇਕ ਵਾਰ ਸੀਟ ਰਹੀ, ਜਦੋਂਕਿ ਇਕ ਦਹਾਕਾ ਕਾਮਰੇਡਾਂ ਦੇ ਤੌਰ 'ਤੇ ਹਲਕਾ ਜਾਣਿਆ ਜਾਂਦਾ ਰਿਹਾ। ਦੇ ਘਪਲੇ ਅਤੇ ਰੀਡਰ ਹਰਪ੍ਰੀਤ ਸਿੰਘ ਦੇ ਘਪਲਿਆਂ ਦੇ ਕਾਰਨ ਇਹ ਹਲਕਾ ਚਰਚਾ 'ਚ ਰਿਹਾ।
ਸੀਟ ਦਾ ਇਤਿਹਾਸ
ਸਾਲ ਜੇਤੂ ਪਾਰਟੀ
1977 ਦਰਸ਼ਨ ਸਿੰਘ ਝਬਾਲ ਸੀ. ਪੀ. ਐੱਮ.
1980 ਦਰਸ਼ਨ ਸਿੰਘ ਝਬਾਲ ਸੀ. ਪੀ. ਐੱਮ.
1985 ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ
1992 ਸੁਖਦੇਵ ਸਿੰਘ ਸ਼ਹਿਬਾਜ਼ਪੁਰੀ ਕਾਂਗਰਸ
1997 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2002 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2007 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
2012 ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
ਜਾਤੀ ਸਮੀਕਰਨ
ਐੱਸ. ਸੀ. ਬੀ. ਸੀ. 53%
ਸਿੱਖ 35%
ਹਿੰਦੂ 8%
ਕ੍ਰਿਸ਼ਚੀਅਨ 4%
ਵਿਧਾਨ ਸਭਾ ਹਲਕਾ ਰਾਏਕੋਟ (ਦਿਹਾਤੀ) ਦੀ ਸੀਟ ਦਾ ਇਤਿਹਾਸ
NEXT STORY