ਲੰਡਨ— ਬੇਹੱਦ ਇਨਫੈਕਸ਼ਨ ਕਾਰਨ ਨੋਰੋਵਾਈਰਸ ਨਾਲ ਜੁਝਣ ਦੇ ਕਾਰਨ 400 ਮੀਟਰ ਹੀਟ 'ਚ ਹਿੱਸਾ ਨਹੀਂ ਲੈ ਸਕੇ ਬੋਤਸਵਾਨਾ ਦੇ ਇਸਾਕ ਮਕਵਾਲਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਏ। ਇਸ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਰਹੇ ਮਕਵਾਲਾ ਲੇਨ ਵਨ 'ਚ ਦੌੜਦੇ ਹੋਏ ਦੂਜੇ ਸਥਾਨ 'ਤੇ ਰਹੇ।
ਉਨ੍ਹਾਂ ਕਿਹਾ, ''ਮੈਂ ਟੁੱਟੇ ਹੋਏ ਦਿਲ ਦੇ ਨਾਲ ਦੌੜ ਰਿਹਾ ਸੀ। ਕਾਸ਼ ਆਈ.ਏੇ.ਏ.ਐੱਫ. ਮੈਨੂੰ 400 ਮੀਟਰ 'ਚ ਦੌੜਨ ਦੀ ਇਜਾਜ਼ਤ ਦਿੰਦਾ। ਮਕਵਾਲਾ ਫਾਈਨਲ 'ਚ ਪਹਿਲਾਂ ਵੀ ਵਾਰਮ ਅਪ ਟਰੈਕ 'ਤੇ ਆਏ ਸਨ ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੀ ਗੈਰ ਮੌਜੂਦਗੀ 'ਚ ਫਰਾਂਸ ਦੇ ਵੇਨ ਵਾਨ ਨੀਕਰਕ ਨੇ ਖਿਤਾਬ ਜਿੱਤਿਆ।
ਇਸ ਵਿਦੇਸ਼ੀ ਫੁੱਟਬਾਲ ਖਿਡਾਰੀ ਨੇ ਬਣਵਾਇਆ 'ਓਮ ਨਮ੍ਹ ਸ਼ਿਵਾਏ' ਦਾ ਟੈਟੂ, ਪ੍ਰਸ਼ੰਸਕ ਬੋਲੇ ਹਰ ਹਰ ਮਹਾਦੇਵ
NEXT STORY