Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 06, 2025

    8:12:59 AM

  • next 5 days are very important  heavy rain warning in these areas

    ਅਗਲੇ 5 ਦਿਨ ਬਹੁਤ ਅਹਿਮ! ਇਨ੍ਹਾਂ ਇਲਾਕਿਆਂ 'ਚ...

  • lawyers declare no work day

    ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ...

  • pm modi to inaugurate world  s highest railway bridge

    ਜੰਮੂ-ਕਸ਼ਮੀਰ ਲਈ ਅੱਜ ਇਤਿਹਾਸਕ ਦਿਨ, PM ਮੋਦੀ...

  • cm strict instructions on bakrid sacrifice

    ਬਕਰੀਦ ਦੀ ਕੁਰਬਾਨੀ ਨੂੰ ਲੈ ਕੇ ਸੀਐਮ ਦੇ ਸਖ਼ਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਸਸਤੇ ਹੋ ਗਏ 5G ਸਮਾਰਟਫੋਨ, ਭਾਰਤ 'ਚ ਇਸ ਬ੍ਰਾਂਡ ਨੇ ਵੇਚੇ ਸਭ ਤੋਂ ਜ਼ਿਆਦਾ ਹੈਂਡਸੈੱਟ

GADGETS News Punjabi(ਗੈਜੇਟ)

ਸਸਤੇ ਹੋ ਗਏ 5G ਸਮਾਰਟਫੋਨ, ਭਾਰਤ 'ਚ ਇਸ ਬ੍ਰਾਂਡ ਨੇ ਵੇਚੇ ਸਭ ਤੋਂ ਜ਼ਿਆਦਾ ਹੈਂਡਸੈੱਟ

  • Edited By Rakesh,
  • Updated: 17 Nov, 2024 05:54 AM
Gadgets
5g smartphones have become cheaper
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- ਭਾਰਤੀ ਸਮਾਰਟਫ਼ੋਨਾਂ ਦੀ ਸ਼ਿਪਮੈਂਟ ਸਾਲ 2024 ਦੀ ਤੀਜੀ ਤਿਮਾਹੀ ਵਿੱਚ 4.6 ਕਰੋੜ ਤੱਕ ਪਹੁੰਚ ਗਈ ਹੈ। ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ 5.6 ਫੀਸਦੀ ਦਾ ਵਾਧਾ ਹੋਇਆ ਹੈ। ਵੀਵੋ ਇਸ ਦੌਰਾਨ ਭਾਰਤੀ ਬਾਜ਼ਾਰ 'ਚ ਟਾਪ 'ਤੇ ਰਹੀ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 15.8 ਫੀਸਦੀ 'ਤੇ ਪਹੁੰਚ ਗਈ ਹੈ।

ਵੀਵੋ ਨੂੰ ਇਸ ਸਥਾਨ ਤੱਕ ਪਹੁੰਚਣ ਵਿੱਚ ਕੰਪਨੀ ਦੇ Y-ਸੀਰੀਜ਼, T3 ਅਤੇ V40 ਮਾਡਲਾਂ ਨੇ ਮਦਦ ਕੀਤੀ ਹੈ। ਉਥੇ ਹੀ ਸੈਮਸੰਗ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਭਾਰਤੀ ਬਾਜ਼ਾਰ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਸੈਮਸੰਗ ਦਾ ਮਾਰਕੀਟ ਸ਼ੇਅਰ 19.7 ਫੀਸਦੀ ਤੋਂ ਘਟ ਕੇ 12.3 ਫੀਸਦੀ ਰਹਿ ਗਿਆ ਹੈ।

ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ

100 ਫੀਸਦੀ ਤਕ ਵਧਿਆ ਇਸ ਬ੍ਰਾਂਡ ਦੀ ਮਾਰਕੀਟ

Xiaomi ਇਸ ਤਿਮਾਹੀ ਵਿੱਚ 5ਵੇਂ ਸਥਾਨ 'ਤੇ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 11.4 ਫੀਸਦੀ ਹੈ। ਉਥੇ ਹੀ ਪੋਕੋ 6ਵੇਂ ਸਥਾਨ 'ਤੇ ਹੈ, ਜਿਸ ਦਾ ਮਾਰਕੀਟ ਸ਼ੇਅਰ 5.8 ਫੀਸਦੀ ਹੈ। iQoo ਦਾ ਮਾਰਕੀਟ ਸ਼ੇਅਰ ਵੀ ਤੇਜ਼ੀ ਨਾਲ ਵਧਿਆ ਹੈ। ਕੰਪਨੀ 101.4 ਫੀਸਦੀ ਦੇ ਵਾਧੇ ਨਾਲ 4.2 ਫੀਸਦੀ ਦੇ ਬਾਜ਼ਾਰ ਹਿੱਸੇ 'ਤੇ ਪਹੁੰਚ ਗਈ ਹੈ। ਜਦੋਂ ਕਿ OnePlus ਦਾ ਮਾਰਕੀਟ ਸ਼ੇਅਰ ਘਟਿਆ ਹੈ। ਕੰਪਨੀ 3.6 ਫੀਸਦੀ 'ਤੇ ਪਹੁੰਚ ਗਈ ਹੈ।

ਸੈਮਸੰਗ ਨੂੰ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ 'ਚ ਵੀ ਵੱਡਾ ਝਟਕਾ ਲੱਗਾ ਹੈ। ਐਪਲ ਨੇ ਇਸ ਤਿਮਾਹੀ 'ਚ 40 ਲੱਖ ਯੂਨਿਟਸ ਨੂੰ ਸ਼ਿਪ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਮਾਰਕੀਟ ਸ਼ੇਅਰ ਵਧ ਕੇ 8.6 ਫੀਸਦੀ ਹੋ ਗਿਆ ਹੈ। ਨਾਲ ਹੀ, ਉਨ੍ਹਾਂ ਦੀ ਸਾਲਾਨਾ ਵਾਧਾ ਦਰ 58.5 ਫੀਸਦੀ ਹੈ।

ਇਹ ਵੀ ਪੜ੍ਹੋ- BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ

ਪ੍ਰੀਮੀਅਮ ਸੈਗਮੈਂਟ 'ਚ ਐਪਲ ਦਾ ਦਬਦਬਾ

ਭਾਰਤੀ ਸਮਾਰਟਫੋਨ ਬਾਜ਼ਾਰ ਦਾ ਪ੍ਰੀਮੀਅਮ ਸੈਗਮੈਂਟ (50 ਹਜ਼ਾਰ ਤੋਂ 68 ਹਜ਼ਾਰ ਰੁਪਏ) 86 ਫੀਸਦੀ ਵਧਿਆ ਹੈ, ਜਿਸ 'ਚ ਐਪਲ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 5ਜੀ ਸਮਾਰਟਫ਼ੋਨ ਦਾ ਦਬਦਬਾ ਰਿਹਾ ਹੈ। ਜਦੋਂ ਕਿ ਪਿਛਲੇ ਸਾਲ 57 ਫੀਸਦੀ 5ਜੀ ਫੋਨ ਸ਼ਿਪ ਹੋਏ ਸਨ, ਇਸ ਸਾਲ ਇਹ ਗਿਣਤੀ ਵਧ ਕੇ 83 ਫੀਸਦੀ ਹੋ ਗਈ ਹੈ।

ਇਸ ਸਾਲ 5ਜੀ ਸਮਾਰਟਫੋਨ ਦੀ ਔਸਤ ਕੀਮਤ ਵੀ ਘਟੀ ਹੈ। 20 ਫੀਸਦੀ ਦੀ ਕਟੌਤੀ ਨਾਲ ਇਸ ਸਾਲ ਔਸਤ ਕੀਮਤ 24,600 ਰੁਪਏ ਹੋ ਗਈ ਹੈ। ਆਨਲਾਈਨ ਬਾਜ਼ਾਰ ਦਾ ਵਿਸਥਾਰ ਹੋਇਆ ਹੈ। 8 ਫੀਸਦੀ ਦੇ ਵਾਧੇ ਨਾਲ ਇਸ ਸਾਲ ਆਨਲਾਈਨ ਚੈਨਲਾਂ ਰਾਹੀਂ ਸ਼ਿਪਮੈਂਟ 51 ਫੀਸਦੀ ਰਹੀ ਹੈ। ਇਸ ਦੇ ਨਾਲ ਹੀ ਆਫਲਾਈਨ ਚੈਨਲਾਂ ਰਾਹੀਂ ਸ਼ਿਪਮੈਂਟ ਵੀ 3 ਫੀਸਦੀ ਵਧੀ ਹੈ।

ਇਹ ਵੀ ਪੜ੍ਹੋ- FREE ਮਿਲ ਰਿਹੈ 3GB ਹਾਈ ਸਪੀਡ ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

  • 5G smartphones
  • Price cut
  • become cheaper
  • vivo
  • Samsung

ਇੰਟਰਨੈੱਟ ਸਪੀਡ ਹੋ ਜਾਵੇਗੀ ਤੇਜ਼, ਆਪਣੇ ਫੋਨ 'ਚ ਕਰੋ ਇਹ ਸੈਟਿੰਗ

NEXT STORY

Stories You May Like

  • powerful 5g phone that too for just rs  10 000
    Samsung ਦਾ ਦਮਦਾਰ 5G ਫੋਨ ਉਹ ਵੀ ਸਿਰਫ 10000 ਰੁਪਏ 'ਚ! 6 ਸਾਲ ਮਿਲਣਗੇ ਅਪਡੇਟ
  • foreign investors have invested a lot of money in india
    ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ 'ਚ ਲਗਾਇਆ ਬਹੁਤ ਸਾਰਾ ਪੈਸਾ, ਇਸ ਸੈਕਟਰ 'ਚ ਹੋਇਆ ਜ਼ਿਆਦਾ ਨਿਵੇਸ਼
  • this country has highest rate of husband beating
    ਇਸ ਦੇਸ਼ 'ਚ ਸਭ ਤੋਂ ਵੱਧ ਹੁੰਦੀ ਹੈ ਪਤੀਆਂ ਦੀ ਕੁੱਟਮਾਰ, ਭਾਰਤ ਕਿਹੜੇ ਨੰਬਰ 'ਤੇ ?
  • this small share turned rs 1 lakh into rs 24 lakh
    2 ਰੁਪਏ ਤੋਂ 67 ਰੁਪਏ ਤੱਕ! ਇਸ ਛੋਟੇ ਜਿਹੇ ਸ਼ੇਅਰ ਨੇ 1 ਲੱਖ ਨੂੰ  ਬਣਾ ਦਿੱਤਾ 24 ਲੱਖ
  • ipl 2025   top 10 batsmen who hit the most sixes
    IPL 2025 : ਟਾਪ 10 ਧਾਕੜ ਬੱਲੇਬਾਜ਼ ਜਿਨ੍ਹਾਂ ਨੇ ਠੋਕੇ ਸਭ ਤੋਂ ਜ਼ਿਆਦਾ ਛੱਕੇ
  • bilawal bhutto was embarrassed in front of the media
    ਬਿਲਾਵਲ ਭੁੱਟੋ ਨੇ ਭਾਰਤ 'ਤੇ ਲਾਏ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਦੋਸ਼, ਖੁਦ ਹੀ ਹੋ ਗਏ ਮੀਡੀਆ ਮੂਹਰੇ ਸ਼ਰਮਿੰਦਾ
  • uproar over tamannaah bhatia becoming brand ambassador of soap ad
    ਤਮੰਨਾ ਭਾਟੀਆ ਦੇ ਸਾਬਣ ਐਡ ਦੀ ਬ੍ਰਾਂਡ ਅੰਬੈਸਡਰ ਬਣਨ 'ਤੇ ਹੰਗਾਮਾ, ਲੋਕਾਂ ਨੇ ਪੁੱਛਿਆ- ਸਾਡੇ 'ਚ ਕੀ ਕਮੀ?
  • emraan hashmi diagnosed with dengue
    ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਇਮਰਾਨ ਹਾਸ਼ਮੀ ! ਹਾਲਤ ਹੋ ਗਈ ਐਨੀ ਖ਼ਰਾਬ ਕਿ ਵਿਚਾਲੇ ਰੋਕਣੀ ਪਈ ਸ਼ੂਟਿੰਗ
  • lawyers declare no work day
    ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ ਮਾਮਲਾ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
  • chief vigilance officer inspects gurbanta singh marg road
    97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ...
  • punjab dgp is strict roadmap prepared for complete eradication of drugs
    ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
  • sant balbir singh seechewal statement
    ਸੁਲਤਾਨਪੁਰ ਲੋਧੀ ’ਚ ਬਣਾਈ ਜਾਵੇ ਦੇਸ਼ ਦੀ ਪਹਿਲੀ 'ਗੁਰੂ ਨਾਨਕ ਦੇਵ ਵਾਤਾਵਰਣ...
  • deadbody of a young man found in the fields
    ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...
  • big news brought by 6 officers of jalandhar municipal corporation
    ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
Trending
Ek Nazar
government employees holidays in punjab

ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...

russia ukraine start prisoner exchange

ਰੂਸ-ਯੂਕ੍ਰੇਨ 7 ਜੂਨ ਤੋਂ ਕਰਨਗੇ ਕੈਦੀਆਂ ਦਾ ਆਦਾਨ-ਪ੍ਰਦਾਨ

putin trump talks india and pakistan conflict

ਪੁਤਿਨ-ਟਰੰਪ ਗੱਲਬਾਤ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ 'ਤੇ ਵੀ ਚਰਚਾ

japan sees record in annual birth rate

ਜਾਪਾਨ 'ਚ ਸਾਲਾਨਾ ਜਨਮ ਦਰ 'ਚ ਰਿਕਾਰਡ ਗਿਰਾਵਟ

football tournament and cultural festival on june 15

ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 15 ਜੂਨ ਨੂੰ 21ਵਾਂ ਫੁੱਟਬਾਲ...

people convict for forest fire

ਜੰਗਲ ਦੀ ਅੱਗ ਨੇ ਲਈ 104 ਲੋਕਾਂ ਦੀ ਜਾਨ, 10 ਲੋਕ ਦੋਸ਼ੀ ਕਰਾਰ

pakistan court acquits 10 accused

ਪਾਕਿਸਤਾਨ ਅਦਾਲਤ ਨੇ ਚਰਚ ਨੂੰ ਸਾੜਨ ਦੇ ਮਾਮਲੇ ਦੇ 10 ਦੋਸ਼ੀ ਕੀਤੇ ਬਰੀ

least harmful alcohol 5 drinks ranked based on their content

ਕਿਹੜੀ ਡ੍ਰਿੰਕ 'ਚ ਸਭ ਤੋਂ ਵਧੇਰੇ ਅਲਕੋਹਲ! ਮੋਟੇ-ਮੋਟੇ ਪੈੱਗ ਮਾਰਨ ਤੋਂ ਪਹਿਲਾਂ...

3 lawmakers suspened new zealand

ਨਿਊਜ਼ੀਲੈਂਡ 'ਚ 3 ਸੰਸਦ ਮੈਂਬਰਾਂ 'ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

national development budget approved pakistan

ਪਾਕਿਸਤਾਨ: ਵਿੱਤੀ ਸਾਲ 25-26 ਲਈ 4,224 ਅਰਬ ਰੁਪਏ ਦਾ ਰਾਸ਼ਟਰੀ ਵਿਕਾਸ ਬਜਟ...

important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

people stay ac long time be careful problems

AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • hpcl recruitment 2025 job
      HPCL 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ 2 ਲੱਖ ਤੋਂ ਵੱਧ ਤਨਖ਼ਾਹ
    • jalandhar gift 11 june
      11 ਜੂਨ ਨੂੰ ਜਲੰਧਰ ਦੇ ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ! CM ਮਾਨ ਕਰਨਗੇ ਉਦਘਾਟਨ
    • fate of a punjabi man changed overnight
      10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ...
    • no entry in america
      ਅੱਧੀ ਰਾਤ ਨੂੰ ਹੋ ਗਿਆ ਨਵਾਂ ਐਲਾਨ! ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ 'ਚ No...
    • railways   big decision
      ਰੇਲਵੇ ਦਾ ਵੱਡਾ ਫੈਸਲਾ: ਇਸ ਦਸਤਾਵੇਜ਼ ਦੀ ਤਸਦੀਕ ਤੋਂ ਬਿਨਾਂ ਤਤਕਾਲ ਟਿਕਟ ਨਹੀਂ...
    • paramilitary forces attack market  14 people killed
      ਨੀਮ ਫੌਜੀ ਦਸਤਿਆਂ ਵੱਲੋਂ ਬਾਜ਼ਾਰ 'ਚ ਹਮਲਾ,  14 ਲੋਕਾਂ ਦੀ ਮੌਤਾਂ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • ਗੈਜੇਟ ਦੀਆਂ ਖਬਰਾਂ
    • this new feature has arrived
      ਹੁਣ ਬਿਨਾਂ ਨੰਬਰ ਦਿੱਤੇ ਵੀ ਕਰ ਸਕੋਗੇ ਚੈਟ! ਆ ਗਿਆ ਇਹ ਨਵਾਂ Features
    • government issues warning regarding iphone hack
      iPhone Hack ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ! ਕਰੋ ਇਹ ਕੰਮ ਨਹੀਂ...
    • google pixel 10 coming soon
      ਜਲਦ ਆ ਰਿਹਾ Google Pixel 10! ਜਾਣੋ ਫੀਚਰਜ਼
    • elon musk launched xchat
      WhatsApp ਤੇ Telegram ਨੂੰ ਟੱਕਰ ਦੇਣ ਆ ਗਿਆ XChat, ਜਾਣੋ ਕੀ ਹੈ ਖਾਸ
    • india s doors open for companies from all over the world for ev manufacturing
      EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ
    • delivery of ola electric s roadster x starts
      OLA ਇਲੈਕਟ੍ਰਿਕ ਦੀ ਰੋਡਸਟਰ ਐਕਸ ਦੀ ਡਿਲੀਵਰੀ ਸ਼ੁਰੂ, ਇਨ੍ਹਾਂ ਗਾਹਕਾਂ ਨੂੰ ਮਿਲੇਗਾ...
    • what is kyc
      ਕੀ ਹੈ KYC? ਕਿਉਂ ਪੈਂਦੀ ਹੈ ਇਸ ਦੀ ਹਰ ਥਾਈਂ ਲੋੜ! ਜਾਣੋ ਵਜ੍ਹਾ
    • this oneplus flagship phone is being launched on this day
      OnePlus ਦਾ ਇਹ ਧਾਕੜ Phone ਇਸ ਦਿਨ ਹੋ ਰਿਹਾ ਲਾਂਚ! ਜਾਣੋ ਕੀਮਤ
    • youtube users have fun
      YouTube Users ਦੀਆਂ ਲੱਗੀਆਂ ਮੌਜਾਂ! ਆ ਗਿਆ ਇਹ ਨਵਾਂ Features
    • a phone with a 108mp camera that too for just 12 000
      108MP ਕੈਮਰੇ ਵਾਲਾ Phone ਉਹ ਵੀ ਸਿਰਫ 12,000 ’ਚ! ਜਾਣੋ ਕੀ ਹੈ ਪੂਰੀ ਡੀਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +