ਨਵੀਂ ਦਿੱਲੀ — ਲਗਾਤਾਰ ਗਿਰਾਵਟ ਦੀ ਮਾਰ ਝੇਲ ਰਹੇ ਰੁਪਏ ਨੇ ਅੱਜ ਚੰਗੀ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਮਜ਼ਬੂਤੀ ਨਾਲ 71.62 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਟੁੱਟ ਕੇ 71.75 ਦੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 72 ਪੈਸੇ ਦੇ ਬਿਲਕੁੱਲ ਕੋਲ ਪਹੁੰਚ ਗਿਆ।
ਬਾਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 38193 'ਤੇ ਅਤੇ ਨਿਫਟੀ 11500 ਦੇ ਨੇੜੇ ਖੁੱਲ੍ਹਿਆ
NEXT STORY