ਨਵੀਂ ਦਿੱਲੀ,-ਏਰੀਅਲ ਨੇ ਭਾਰਤ 'ਚ ਲਿੰਗ ਅਸਮਾਨਤਾ ਦੀ ਵਿਆਪਕਤਾ ਤੇ ਪੁੱਤਰਾਂ ਨਾਲ ਭਾਰ ਵੰਡਣ ਦੀ ਲੋੜ 'ਤੇ ਚਰਚਾ ਕੀਤੀ। ਇਸ ਪੈਨਲ 'ਚ ਸ਼ਾਮਲ ਅਭਿਨੇਤਾ ਰਾਜ ਕੁਮਾਰ ਰਾਵ ਤੇ ਪੱਤਰਾਲੇਖਾ, ਨਿਰਦੇਸ਼ਕ ਗੌਰੀ ਸ਼ਿੰਦੇ, ਬੀ. ਬੀ. ਡੀ. ਓ. ਹੈੱਡ ਜੋਸੀ ਪੌਲ, ਪੀ. ਐਂਡ ਜੀ. ਇੰਡੀਆ ਦੀ ਮਾਰਕੀਟਿੰਗ ਡਾਇਰੈਕਟਰ ਸੋਨਾਲੀ ਧਵਨ ਸ਼ਾਮਲ ਹੋਏ। ਇਹ ਪੈਨਲ ਏਰੀਅਲ ਦੀ ਨਵੀਂ ਫਿਲਮ 'ਸੰਨਜ਼ ਸ਼ੇਅਰ ਦਿ ਲੋਡ' 'ਚ ਵੀ ਡੂੰਘਾਈ ਨਾਲ ਉਤਰਿਆ, ਜੋ ਇਸ ਦਿਸ਼ਾ 'ਚ ਇਕ ਹੋਰ ਸਬੰਧਤ ਸਵਾਲ ਉਠਾਉਂਦੀ ਹੈ। ਅਸੀਂ ਆਪਣੇ ਪੁੱਤਰਾਂ ਨੂੰ ਕੀ ਸਿਖਾ ਰਹੇ ਹਾਂ ਤੇ ਅਸੀਂ ਆਪਣੀਆਂ ਧੀਆਂ ਨੂੰ ਕੀ ਸਿਖਾ ਰਹੇ ਹਾਂ। ਇਹ ਫਿਲਮ ਅੱਜ ਦੀ ਪੀੜ੍ਹੀ ਦੀਆਂ ਮਾਵਾਂ ਨੂੰ ਬਰਾਬਰੀ ਦੀ ਪੀੜ੍ਹੀ ਨੂੰ ਵਧਾਉਣ ਦੀ ਅਪੀਲ ਕਰਦੀ ਹੈ। ਏਰੀਅਲ ਨੇ ਘਰਾਂ ਦੇ ਅੰਦਰ ਅਸਮਾਨਤਾ ਵਿਰੁੱਧ ਅੰਦੋਲਨ ਦਾ ਚਿਹਰਾ ਬਣਾ ਕੇ ਕੱਪੜੇ ਧੋਣ ਦੀ ਗੱਲਬਾਤ ਨੂੰ ਜਾਰੀ ਰੱਖਿਆ ਹੈ ਕਿਉਂਕਿ ਏਰੀਅਲ ਨਾਲ ਇਹ ਗੱਲ ਮਾਇਨੇ ਨਹੀਂ ਰਖਦੀ ਕਿ ਕੌਣ ਕੱਪੜੇ ਧੋ ਰਿਹਾ ਹੈ, ਕੋਈ ਵੀ ਸਰਵਸ੍ਰੇਸ਼ਠ ਨਤੀਜਾ ਹਾਸਲ ਕਰ ਸਕਦਾ ਹੈ।
ਮੰਤਰੀ ਸਮੂਹ ਆਵਾਸ ਖੇਤਰ 'ਤੇ GST ਦਰ 3 ਤੋਂ 5 ਫੀਸਦੀ ਰੱਖਣ ਦੇ ਪੱਖ 'ਚ
NEXT STORY