ਸਪੋਰਟਸ ਡੈਸਕ- ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਬੰਗਲਾਦੇਸ਼ ਦਾ ਇਕ ਬਹੁਤ ਪ੍ਰਸਿੱਧ ਕ੍ਰਿਕਟਰ ਹੈ। ਉਸ ਨੇ ਆਪਣੀ ਖੇਡ ਨਾਲ ਕਰੋੜਾਂ ਪ੍ਰਸ਼ੰਸਕ ਬਣਾਏ ਹਨ। ਉਸ ਨੇ ਟੈਸਟ, ਵਨਡੇ ਤੇ ਟੀ20 ਤਿੰਨੇ ਫਾਰਮੈਟ ਲਈ ਖੇਡਿਆ ਹੈ। ਸ਼ਾਕਿਬ ਅਲ ਹਸਨ ਦਾ ਵਿਆਹ ਉਮੇ ਅਹਿਮਦ ਸ਼ਿਸ਼ਿਰ ਨਾਂ ਦੀ ਲੜੜੀ ਨਾਲ ਹੋਇਆ ਹੈ। ਸ਼ਿਸ਼ਿਰ ਬਹੁਤ ਹੀ ਖੂਬਸੂਰਤ ਹੈ।

ਉਹ ਸ਼ੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ।




ਸ਼ਿਸ਼ਿਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ।



ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਚ ਉਸ ਦੇ 2.4 ਮਿਲੀਅਨ ਫਾਲੋਅਰਸ ਹਨ।


ਉਸ ਦੇ ਇੰਸਟਾਗ੍ਰਾਮ ਫਾਲੋਅਰਸ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕਰਦੇ ਹਨ।
ਡੇਵਿਸ ਕੱਪ ਦੇ ਸਿੰਗਲ ਮੈਚਾਂ ਤੋਂ ਬਾਹਰ ਰਹਿ ਸਕਦੇ ਹਨ ਨਡਾਲ
NEXT STORY