ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਰਬਿੰਦੋ ਫਾਰਮਾ ਦਾ ਮੁਨਾਫਾ 19.7 ਫੀਸਦੀ ਵਧ ਕੇ 712.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਅਰਬਿੰਦੋ ਫਾਰਮਾ ਦਾ ਮੁਨਾਫਾ 594.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਰਬਿੰਦੋ ਫਾਰਮਾ ਦੀ ਆਮਦਨ 21.5 ਫੀਸਦੀ ਵਧ ਕੇ 5269.7 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਤਿਮਾਹੀ 'ਚ ਅਰਬਿੰਦੋ ਫਾਰਮਾ ਦੀ ਆਮਦਨ 4336.1 ਕਰੋੜ ਰੁਪਏ ਰਹੀ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਰਬਿੰਦੋ ਫਾਰਮਾ ਦਾ ਐਬਟਿਡਾ 5.9 ਫੀਸਦੀ ਵਧ ਕੇ 1025 ਕਰੋੜ ਤੋਂ 1087.3 ਕਰੋੜ ਰੁਪਏ ਹੋ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ ਅਰਬਿੰਦੋ ਫਾਰਮਾ ਦਾ ਐਬਿਟਡਾ ਮਾਰਜਨ 23.6 ਫੀਸਦੀ ਤੋਂ ਘਟ ਕੇ 20.6 ਫੀਸਦੀ ਹੋ ਗਿਆ ਹੈ।
ਹੋਮ ਲੋਨ 'ਤੇ SBI ਦਾ ਤੋਹਫਾ, ਗਾਹਕਾਂ 'ਤੇ ਘਟੇਗਾ EMI ਦਾ ਭਾਰ
NEXT STORY