ਨਵੀਂ ਦਿੱਲੀ (ਭਾਸ਼ਾ) - ਕੇਨਰਾ ਐੱਚ. ਐੱਸ. ਬੀ. ਸੀ. ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਆਪਣੇ ਅਗਲਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 100-106 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਇਹ ਵੀ ਪੜ੍ਹੋ : ਇੱਕ ਹੀ ਦੇਸ਼ ਨੇ ਖ਼ਰੀਦ ਲਿਆ ਅੱਧੇ ਤੋਂ ਜ਼ਿਆਦਾ ਸੋਨਾ, ਨਾਂ ਜਾਣ ਕੇ ਹੋਵੋਗੇ ਹੈਰਾਨ
ਬੀਮਾ ਕੰਪਨੀ ਨੇ ਕਿਹਾ,“2,516 ਕਰੋਡ਼ ਰੁਪਏ ਦਾ ਆਈ. ਪੀ. ਓ. 10 ਅਕਤੂਬਰ ਨੂੰ ਖੁੱਲ੍ਹੇਗਾ ਅਤੇ 14 ਅਕਤੂਬਰ ਨੂੰ ਸੰਪੰਨ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 9 ਅਕਤੂਬਰ ਨੂੰ ਬੋਲੀ ਲਾ ਸਕਣਗੇ। ਕੇਨਰਾ ਐੱਚ. ਐੱਸ. ਬੀ. ਸੀ. ਲਾਈਫ ਇੰਸ਼ੋਰੈਂਸ ਕੰਪਨੀ, ਕੇਨਰਾ ਬੈਂਕ ਵੱਲੋਂ ਪ੍ਰਮੋਟਿਡ ਇਕ ਜੁਆਇੰਟ ਵੈਂਚਰ ਹੈ। ਇਸ ’ਚ ਕੇਨਰਾ ਬੈਂਕ ਦੀ 51 ਫੀਸਦੀ ਅਤੇ ਐੱਚ. ਐੱਸ. ਬੀ. ਸੀ. ਸਮੂਹ ਦੀ ਐੱਚ. ਐੱਸ. ਬੀ. ਸੀ. ਇੰਸ਼ੋਰੈਂਸ (ਏਸ਼ੀਆ ਪੈਸੇਫਿਕ) ਹੋਲਡਿੰਗਜ਼ ਦੀ 26 ਫੀਸਦੀ ਹਿੱਸੇਦਾਰੀ ਹੈ। ਕੇਨਰਾ ਐੱਚ. ਐੱਸ. ਬੀ. ਸੀ. ਲਾਈਫ ਦਾ ਆਈ. ਪੀ. ਓ. ਪੂਰੀ ਤਰ੍ਹਾਂ 23.75 ਕਰੋਡ਼ ਸ਼ੇਅਰ ਦੀ ਵਿਕਰੀ ਪੇਸ਼ਕਸ਼ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : 10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Atal Pension Scheme 'ਚ ਵੱਡਾ ਬਦਲਾਅ! ਲਾਗੂ ਹੋਏ ਨਵੇਂ ਨਿਯਮ
NEXT STORY