ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਤੇਜ਼ ਗਿਰਾਵਟ ਨਾਲ ਹੋਈ ਹੈ। 1 ਡਾਲਰ ਦੀ ਕੀਮਤ 65 ਰੁਪਏ ਤੋਂ ਪਾਰ ਨਿਕਲ ਗਈ ਹੈ। ਡਾਲਰ ਦੇ ਮੁਕਾਬਲੇ ਰੁਪਿਆ 20 ਪੈਸੇ ਦੀ ਕਮਜ਼ੋਰੀ ਨਾਲ 65.02 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਕੱਲ੍ਹ ਦੇ ਕਾਰੋਬਾਰੀ ਪੱਧਰ 'ਤੇ ਡਾਲਰ ਦੇ ਮੁਕਾਬਲੇ ਰੁਪਿਆ 64.82 ਦੇ ਪੱਧਰ 'ਤੇ ਬੰਦ ਹੋਇਆ ਸੀ।
ਕਰਾਮਪਟਨ ਗਰਵੀਜ਼ ਕੰਜ਼ਿਊਮਰ ਨੂੰ 70.8 ਕਰੋੜ ਦਾ ਮੁਨਾਫਾ
NEXT STORY