ਮੁੰਬਈ - ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫ. ਪੀ. ਆਈ.) ’ਚ ਜਨਵਰੀ ’ਚ 29,071 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਅਧਿਕਾਰਤ ਜਾਣਕਾਰੀ ਮੁਤਾਬਕ ਜਨਵਰੀ ’ਚ ਐੱਫ. ਪੀ. ਆਈ. ਨਿਵੇਸ਼ਕਾਂ ਨੇ 35,962 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ।
ਇਹ ਵੀ ਪੜ੍ਹੋ : ਡਰਾਈਵਰਾਂ ਲਈ 45-ਦਿਨਾਂ ਦਾ ਗੋਲਡਨ ਪੀਰੀਅਡ, ਨਹੀਂ ਭੁਗਤਣੇ ਪੈਣਗੇ ਗਲਤ ਟ੍ਰੈਫਿਕ ਚਲਾਨ
ਡੈੱਟ, ਹਾਈਬ੍ਰਿਡ ਉਪਕਰਨਾਂ ਅਤੇ ਮਿਊਚੁਅਲ ਫੰਡਾਂ ’ਚ ਐੱਫ. ਪੀ. ਆਈ. ਨਿਵੇਸ਼ਕ ਸ਼ੁੱਧ ਰੂਪ ’ਚ ਖਰੀਦਦਾਰ ਰਹੇ, ਭਾਵ ਉਨ੍ਹਾਂ ਨੇ ਜਿੰਨੇ ਪੈਸੇ ਕੱਢੇ ਉਸ ਤੋਂ ਵੱਧ ਨਿਵੇਸ਼ ਕੀਤੇ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਡੈੱਟ ’ਚ ਉਨ੍ਹਾਂ ਨੇ 6,013 ਕਰੋੜ ਰੁਪਏ ਅਤੇ ਮਿਊਚੁਅਲ ਫੰਡਾਂ ’ਚ 650 ਕਰੋੜ ਰੁਪਏ ਲਾਏ। ਇਕੁਇਟੀ ਨਾਲ ਜੁੜੇ ਮਿਊਚੁਅਲ ਫੰਡਾਂ ’ਚ 481 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਗਿਆ। ਡੈੱਟ ਨਾਲ ਜੁੜੇ ਮਿਊਚੁਅਲ ਫੰਡਾਂ ’ਚ 42 ਕਰੋੜ ਰੁਪਏ ਅਤੇ ਹੋਰਾਂ ’ਚ 128 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਰਹੀ।
ਇਹ ਵੀ ਪੜ੍ਹੋ : ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!
ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਐੱਫ. ਪੀ. ਆਈ. ਨਿਵੇਸ਼ਕ ਭਾਰਤੀ ਪੂੰਜੀ ਬਾਜ਼ਾਰ ’ਚ ਸ਼ੁੱਧ ਰੂਪ ’ਚ ਵਿਕ੍ਰੇਤਾ ਰਹੇ ਹਨ।
ਇਹ ਵੀ ਪੜ੍ਹੋ : 7 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾਵੇਗੀ ਚਾਂਦੀ, ਮਾਹਰਾਂ ਨੇ ਭਵਿੱਖਬਾਣੀ 'ਚ ਕਰ ਦਿੱਤੇ ਵੱਡੇ ਦਾਅਵੇ
ਇਹ ਵੀ ਪੜ੍ਹੋ : Nestle ਦੇ ਪ੍ਰੋਡਕਟਸ 'ਚ ਜ਼ਹਿਰੀਲਾ ਤੱਤ ਮਿਲਣ ਦਾ ਖ਼ਦਸ਼ਾ, ਦੁਨੀਆ ਭਰ ਦੇ 25 ਦੇਸ਼ਾਂ 'ਚ ਮਚੀ ਹਾਹਾਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸ਼ੇਅਰ ਬਾਜ਼ਾਰ ਦਾ U-Turn : ਸੈਂਸੈਕਸ-ਨਿਫਟੀ ਨੇ ਕੀਤੀ ਸ਼ਾਨਦਾਰ ਰਿਕਵਰੀ
NEXT STORY