helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 15, 2025
31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ...
ਟੀਮ ਇੰਡੀਆ ਦੇ ਇਸ ਦਿੱਗਜ ਕ੍ਰਿਕਟਰ ਨੂੰ ਫੋਨ 'ਤੇ...
ਪੰਜਾਬ 'ਚ ਇਕ ਹੋਰ ਗ੍ਰਨੇਡ ਹਮਲਾ, ਬਣਿਆ ਦਹਿਸ਼ਤ ਦਾ...
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ...
ਪੰਜਾਬ
ਮਨੋਰੰਜਨ
Photos
Videos
ਬਿਜ਼ਨੈੱਸ ਡੈਸਕ: ਸੋਸ਼ਲ ਮੀਡੀਆ ’ਤੇ ਇਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਹੁਣ ਤੋਂ ਹਰ ਹਫਤੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਹੋਵੇਗਾ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਦੇਖਿਆ ਹੈ ਤਾਂ ਉਸ ’ਤੇ ਵਿਸਵਾਸ਼ ਨਾ ਕਰੋ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਹੈ। ਪੀ.ਆਈ.ਬੀ. (ਪੀ.ਆਈ.ਬੀ ਫੈਕਟ ਚੈੱਕ) ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਸਰਕਾਰ ਵੱਲੋਂ ਇਸ ਮੈਸੇਜ ਦੀ ਸੱਚਾਈ ਦਾ ਪਤਾ ਲਗਾਇਆ ਗਿਆ, ਜਿਸ ’ਚ ਪਾਇਆ ਗਿਆ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਫੇਕ ਹੈ। ਖ਼ਬਰ ’ਚ ਕਹੀ ਇਹ ਗੱਲ ਇਸ ਤੋਂ ਇਲਾਵਾ ਇਸ ਖ਼ਬਰ ’ਚ ਕਿਹਾ ਗਿਆ ਹੈ ਕਿ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੰਪਨੀਆਂ ਨੂੰ ਹੋ ਰਹੇ ਘਾਟੇ ਨੂੰ ਘੱਟ ਕਰਨ ਲਈ ਇਹ ਪਲਾਨ ਬਣਾਇਆ ਗਿਆ ਹੈ। ਹਰ ਮਹੀਨੇ ਸਮੀਖਿਆ ਦੌਰਾਨ ਜੇਕਰ ਕੀਮਤਾਂ ’ਚ ਕਟੌਤੀ ਹੁੰਦੀ ਹੈ ਤਾਂ ਕੰਪਨੀਆਂ ਨੂੰ ਪੂਰੇ ਮਹੀਨੇ ਨੁਕਸਾਨ ਚੁੱਕਣਾ ਪੈਦਾ ਸੀ। ਉੱਧਰ ਇਸ ਨਵੀਂ ਵਿਵਸਥਾ ਦੇ ਰਾਹੀਂ ਕੰਪਨੀਆਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।
ਪੀ.ਆਈ.ਬੀ. ਫੈਕਟ ਚੈੱਕ ਦੇ ਦਾਅਵੇ ਨੂੰ ਦੱਸਿਆ ਗਲਤ ਪੀ.ਆਈ.ਬੀ. ਫੈਕਟ ਨੇ ਆਪਣੇ ਆਫਿਸ਼ਿਅਲ ਟਵਿੱਟਰ ਹੈਂਡਿਲ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ ’ਚ ਲਿਖਿਆ ਕਿ ਕੁਝ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਲ ਕੰਪਨੀਆਂ ਹੁਣ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਪ੍ਰਤੀਦਿਨ ਜਾਂ ਹਫਤਵਾਰੀ ਤੌਰ ’ਤੇ ਬਦਲਾਅ ਕਰਨ ਦਾ ਵਿਚਾਰ ਕਰ ਰਹੀ ਹੈ। ਤੁਹਾਨੂੰ ਵੀ ਮਿਲੇ ਕੋਈ ਮੈਸੇਜ ਤਾਂ ਕਰਵਾ ਸਕਦੇ ਹੋ ਫੈਕਟ ਚੈੱਕ ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸੇਜ ਮਿਲਦਾ ਹੈ ਤਾਂ ਫਿਰ ਉਸ ਨੂੰ ਪੀ.ਆਈ.ਬੀ. ਦੇ ਕੋਲ ਫੈਕਟ ਚੈੱਕ ਲਈ https://factcheck.pib.gov.in/ ਅਤੇ ਵਟਸਐਪ ਨੰਬਰ +918799711259 ਜਾਂ ਈਮੇਲ pibfactcheck@gmail.com ’ਤੇ ਭੇਜ ਸਕਦੇ ਹੋ। ਇਹ ਜਾਣਕਾਰੀ ਪੀ.ਆਈ.ਬੀ. ਦੀ ਵੈੱਬਸਾਈਟ https://pib.gov.in ’ਤੇ ਵੀ ਉਪਲੱਬਧ ਹੈ।
ਡਾਕਘਰ ਸਕੀਮਾਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ
Stories You May Like
ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ...
Punjab 'ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ 'ਚ ਨਵਾਂ ਮੋੜ, ਕਾਤਲਾਂ ਦੀ...
ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ...
ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, 10 ਜ਼ਿਲ੍ਹਿਆਂ 'ਚ ਅਲਰਟ, ਹੋ...
ਪਾਕਿਸਤਾਨੀ ਹਿੰਦੂਆਂ ਨੇ ਲਾਹੌਰ ਦੇ ਕ੍ਰਿਸ਼ਨਾ ਮੰਦਰ 'ਚ ਮਨਾਈ ਹੋਲੀ
ਜਾਫਰ ਐਕਸਪ੍ਰੈਸ ਦੇ ਡਰਾਈਵਰ ਨੇ ਭਿਆਨਕ ਪਲ ਦਾ ਕੀਤਾ ਵਰਣਨ
ਸਕੂਲ 'ਚ ਵਿਦਿਆਰਥਣ 'ਤੇ ਜਾਨਲੇਵਾ ਹਮਲਾ, ਸਾਥੀ ਬਣਾਉਂਦੇ ਰਹੇ ਵੀਡੀਓ
ਰੈਸਟੋਰੈਂਟ ਗਾਹਕਾਂ ਨੂੰ ਦੇਵੇਗਾ 10 ਗੁਣਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਪਾਕਿਸਤਾਨ : ਮਸਜਿਦ 'ਚ ਬੰਬ ਧਮਾਕਾ, ਸੀਨੀਅਰ ਮੌਲਵੀ ਸਮੇਤ 4 ਨਮਾਜ਼ੀ ਜ਼ਖਮੀ
ਈਰਾਨ ਨੇ ਸ਼ਾਂਤੀ ਸੰਧੀ ਦੀ ਇੱਛਾ ਦਾ ਕੀਤਾ ਸਵਾਗਤ
ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
ਪਾਕਿਸਤਾਨ : ਚੈੱਕ ਪੋਸਟ ਹਮਲੇ 'ਚ 10 ਅੱਤਵਾਦੀ ਢੇਰ
ਸੰਸਦ ਮੈਂਬਰਾਂ ਨੂੰ ਤੋਹਫੇ ਦੇਣ 'ਤੇ ਜਾਪਾਨ ਦੇ PM ਇਸ਼ੀਬਾ ਦੀ ਆਲੋਚਨਾ
ਤੁਰਕੀ ਨੇ 24 ਕੁਰਦਿਸ਼ ਅੱਤਵਾਦੀ ਕੀਤੇ ਢੇਰ
ਆਂਡੇ ਦੀਆਂ ਕੀਮਤਾਂ 'ਚ ਭਾਰੀ ਵਾਧਾ, ਲੋਕਾਂ ਦੀ ਵਧੀ ਮੁਸ਼ਕਲ
ਅਮਰੀਕਾ ਨੇ ਰੂਸ ਦੇ ਤੇਲ, ਗੈਸ ਅਤੇ ਬੈਂਕਿੰਗ ਖੇਤਰਾਂ 'ਤੇ ਵਧਾਈ ਪਾਬੰਦੀ
ਯੂਕ੍ਰੇਨ ਨੇ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ, ਸਾੜਿਆ ਪੈਟਰੋਲ ਟੈਂਕ
Subscribe Now!